* Advertisement


Author Topic: Kon jaanda kise de darda nu..  (Read 820 times)

jas uk

  • Guest
Kon jaanda kise de darda nu..
« on: August 28, 2013, 06:51:33 AM »
Kon jaanda kise de darda nu,

Eh duniya dhokebaaz sari,

Sab lut ke tur jande,

Aaj kal kon nibhave yari,

Is ishq da shonk hunda dil todna,

Aaj meri te kal kise hor di vari...

 (bcry) (bcry)

Jas Jhajj

  • Guest
Re: Kon jaanda kise de darda nu..
« Reply #1 on: September 30, 2013, 05:05:40 PM »
ਮੰਨਿਆ ਕੇ ਅੱਜ ਤੇਨੂੰ ਸਾਡੀ ਕੋਈ ਕਦਰ ਨਹੀਂ........
ਇੱਕ ਦਿਨ ਆਪਣੇ ਪਿਆਰ ਦਾ ਮੁੱਲ ਪੁਆਵਾਂਗੇ ਜਰੂਰ.......
ਜ਼ਿੰਦਗੀ ਅੱਜ ਇੱਕ ਉਲਝਣ ਬਣਕੇ ਰਹਿ ਗਈ ਏ "ਸਾਡੇ" ਲਈ........
ਕਦੇ ਇਸ ਉਲਝਣ ਵਿੱਚ ਤੇਨੂੰ ਵੀ ਪਾਵਾਂਗੇ ਜਰੂਰ........
ਸਾਨੂੰ ਖੋ ਕੇ ਤੂੰ ਕੀ ਹੈ ਗਵਾਇਆ.........
ਇਸ ਦਾ ਇਹਸਾਸ ਤੇਨੂੰ ਦੁਆਵਾਂਗੇ ਜਰੂਰ......

ROBIN SINGH

  • Guest
Re: Kon jaanda kise de darda nu..
« Reply #2 on: October 05, 2013, 08:29:47 AM »
Nice lines