* Advertisement


Author Topic: ਯਾਦਾਂ  (Read 2312 times)

Jas Jhajj

  • Guest
ਯਾਦਾਂ
« on: October 14, 2013, 05:12:25 PM »
ਟੁੱਟੇ ਕੱਚ ਵਾਂਗੂਂ ਦਿਲਾਂ ਵਿੱਚ ਪਾ ਕੇ ਤਰੇੜਾਂ
ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ ,
ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ
ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ ......
ਮੈਨੂੰ ਪਤੈ ਕਿਸੇ ਕੰਮ ਨਹੀਂ ਕਾਗਜ਼ੀ ਖ਼ਜ਼ਾਨਾ
ਤਾਂ ਵੀ ਖਤ ਤੇਰੇ ਸ਼ੀਸ਼ੇ ਚ ਜੜਾ ਕੇ ਰੱਖ ਲਏ ,
ਤੱਕ ਲਫਜ਼ਾਂ ਦੇ ਵਿੱਚੋਂ ਤੇਰੀ ਬੇਵਫਾਈ ਨੂੰ
ਮਨ ਹੰਝੂਆਂ ਦੇ ਨਾਲ ਜ਼ਾਰੋ-ਜ਼ਾਰ ਹੋ ਗਿਆ.....
ਨਿਗਾਹ ਫੋਨ ਵਿੱਚ ਸਾਂਭੇ ਹੋਏ ਸੁਨੇਹਿਆਂ ਤੇ ਗਈ..
ਹਜ਼ਾਰਾਂ ਸੈਂਕੜੇ ਸਵਾਲ ਤੇ ਜਵਾਬ ਲੱਭ ਗਏ..,
ਕਦੇ ਹੱਸ- ਹੱਸ ਬੈਠ ਤਸਵੀਰਾਂ ਸੀ ਖਿਚਾਈਆਂ..
ਹੁਣ ਹਾਸੇ ਮੇਰੇ ਹਉਕਿਆਂ ਦੇ ਵਿੱਚ ਦੱਬ ਗਏ,
ਦਿਲ ਕੀਤਾ ਏਨੀ ਹੱਥੀਂ ਸਾੜ ਦੇਵਾਂ ਤਸਵੀਰਾਂ..
ਐਨ ਮੌਕੇ ਉੱਤੇ ਹੱਥ ਵੀ ਗੱਦਾਰ ਹੋ ਗਿਆ.....!!

Preet _Gill

  • Guest
Re: ਯਾਦਾਂ
« Reply #1 on: October 15, 2013, 11:43:19 AM »
Wah ji wah ..Dil nu touch krdiyan lines !! Awesm ❤️

sandhu31jan

  • Guest
Re: ਯਾਦਾਂ
« Reply #2 on: October 15, 2013, 07:18:30 PM »
ਐਨ ਮੌਕੇ ਉੱਤੇ ਹੱਥ ਵੀ ਗੱਦਾਰ ਹੋ ਗਿਆ.. (dontgo)

Jas Jhajj

  • Guest
Re: ਯਾਦਾਂ
« Reply #3 on: October 16, 2013, 05:57:05 PM »
Wah ji wah ..Dil nu touch krdiyan lines !! Awesm ❤️

Thanks jaspreet ji  (hug)

Jas Jhajj

  • Guest
Re: ਯਾਦਾਂ
« Reply #4 on: October 16, 2013, 05:58:41 PM »
ਐਨ ਮੌਕੇ ਉੱਤੇ ਹੱਥ ਵੀ ਗੱਦਾਰ ਹੋ ਗਿਆ.. (dontgo)

Thanks Sandhu sandeep ji (high5)

Jas Jhajj

  • Guest
Re: ਯਾਦਾਂ
« Reply #5 on: October 16, 2013, 05:59:52 PM »
(clap) (clap) jas ji very nice

Thanku my friend  (icecream)

ROBIN SINGH

  • Guest
Re: ਯਾਦਾਂ
« Reply #6 on: October 17, 2013, 10:18:10 PM »
Vah jass gud lines

hardeep sandhu

  • Guest
Re: ਯਾਦਾਂ
« Reply #7 on: October 18, 2013, 03:09:47 AM »
Chan taare ne gwaah ikraar de,
Sachi bhulaye nai jande din PYAR de,
Pta ni loki kiwe ktde ne din,
Sada te pal v na lange bin YAAR De……:(

Jas Jhajj

  • Guest
Re: ਯਾਦਾਂ
« Reply #8 on: October 18, 2013, 10:44:11 AM »

Jas Jhajj

  • Guest
Re: ਯਾਦਾਂ
« Reply #9 on: October 18, 2013, 10:52:10 AM »
Chan taare ne gwaah ikraar de,
Sachi bhulaye nai jande din PYAR de,
Pta ni loki kiwe ktde ne din,
Sada te pal v na lange bin YAAR De……:(
bhut vadia hardeep ji

ਪਤਾ Nai ਸਹੀ Kitta ਯਾ Galat ਕੀਤਾ Ohnu ਪਿਆਰ karke__
Bass ਅੱਖ Bhar ਆਉਂਦੀ Ae ਉਹਨੂੰ Yaad ਕਰਕੇ_ ,,,,,,,

hardeep sandhu

  • Guest
Re: ਯਾਦਾਂ
« Reply #10 on: October 18, 2013, 05:01:05 PM »
ਜਿਸਦਿਯਾ ਖੁਸ਼ਿਯਾ ਗੇੜਾਂ ਦੇ Vedeh ਵਿਚ ਹਸ ਦਿਯ.........
ਓਸ Kudi ਦਿਯਨ ਯਾਦਾਂ ਮੇਰੇ ਦਿਲ ਵਿਚ ਵ੍ਸ ਦਿਯਾ... :(

Jas Jhajj

  • Guest
Re: ਯਾਦਾਂ
« Reply #11 on: October 18, 2013, 05:09:47 PM »
ਇੱਕ ਦਿਨ ਸਭ ਨੇ ਤੁਰ ਜਾਣਾ, ਭਾਵੇ ਲੱਖ ਕਰੀਏ ਅਰਦਾਸ਼ਾ,
ਦਿਲ ਮਿਲਿਆ ਦੇ ਮੇਲੇ ਇੱਥੇ, ਵਿਛੜ ਗਿਆ ਦੀਆ ਯਾਦਾਂ...

hardeep sandhu

  • Guest
Re: ਯਾਦਾਂ
« Reply #12 on: October 23, 2013, 01:02:12 AM »
ਤੂੰ ਕੋਸ਼ਿਸ਼ ਲੱਖ ਵਾਰ ਕਰੀਂ..... ਬਣ ਨੀਂਦ ਨੈਣਾ ਵਿੱਚ ਰੜਕਾਗੇ... ਅਸੀ ਐਨੇ ਸੋਖੇ ਨਹੀ ਭੁਲਣੇ.... ਤੇਰੀ ਹਰ ਧੜਕਨ ਵਿੱਚ ਧੜਕਾਗੇ

Jas Jhajj

  • Guest
Re: ਯਾਦਾਂ
« Reply #13 on: October 23, 2013, 11:15:44 AM »
ਲੱਖ ਚਿਹਰੇ ਮਿਲਦੇ ਦੁਨੀਆਂ ਵਿੱਚ
ਹਰ ਇੱਕ ‘ਤੇ ਦਿਲ ਨਹੀਂ ਜਾ ਡੁੱਲ੍ਹਦਾ....
ਜਿਹਨੇ ਸੱਚਾ ਪਿਆਰ ਕੀਤਾ ਜਿਸਨੂੰ
ਉਹਨੂੰ ਸਾਰੀ ਉਮਰ ਉਹ ਨਹੀਂ ਭੁੱਲ੍ਹਦਾ......