* Advertisement


Author Topic: ਅਮਨਜੋਤ ਬਹੁਤ ਯਾਦ ਆਵੇਗਾਂ  (Read 1349 times)

amanjot singh khaira

  • Guest
ਅਮਨਜੋਤ ਬਹੁਤ ਯਾਦ ਆਵੇਗਾਂ
« on: November 07, 2013, 08:10:05 PM »
ਇਕੱ ਅਰਸੇ ਬਾਦ ਮਿਲੀ ਤੇ ਸਾਡਾ ਨਾਮ ਵੀ ਭੂਲ ਗਈ ....



ਜੇਹੜੀ ਵਿਛੜਨ ਵੇਲੇ ਕੇਹਦੀਂ ਸੀ ਅਮਨਜੋਤ ਬਹੁਤ ਯਾਦ ਆਵੇਗਾਂ....

#amanKhaira <3


(gcry2) (gcry2) (gcry2)


ਅਸੀਂ ਨੀਦੰ ਦੇ ਬਹੁਤੇ ਸ਼ੋਕੀਨ ਤੇ ਨਹੀ.....
ਪਰ...
ਉਸਦੇ ਕੁਝੱ ਖੁਆਬ ਦੇਖੇ ਬਿਨਾਂ ਤੇ ਗੁਜਾਰਾ ਵੀ ਨੀ ਹੁਦਾੰ ।
‪#amankhaira

(lool) (lool) (lool)

ਇਹ ਨਾਂ ਸੋਚੀਂ ਕਿ ਅਸੀਂ ਕਿ ਅਸੀਂ ਤੇਰੇ ਬਿਨਾਂ ਮਰ ਜਾਵਾਂਗੇ .......
ਉਹ ਵੀ ਤੇ ਜਿਉਦੇਂ ਆ ਜਿਨਾਂ ਨੁੰ ਅਸੀਂ ਤੇਰੇ ਪਿਛੇ ਛਡਿਆ ਸੀ .....
‪#amankhaira

(gun1) (gun1) (gun1)

ਜ਼ਖਮ ਇੰਨੇ ਗਹਿਰੇ ਨੇ ਇਜ਼ਹਾਰ ਕੀ ਕਰੀਏ...
ਅਸੀਂ ਖੁਦ ਨਿਸ਼ਾਨਾ ਬਣ ਗਏ ਹਾਂ ਵਾਰ ਕੀ ਕਰੀਏ...
ਮਰ ਕੇ ਵੀ ਅਸੀਂ ਖੁੱਲੀਆਂ ਰੱਖੀਆਂ ਅੱਖਾਂ...
ਹੁਣ ਇਸ ਤੋਂ ਵੱਧ ਤੇਰਾ ਇੰਤਜ਼ਾਰ ਕੀ ਕਰੀਏ...
‪#amanKhaira

(lol) (lol) (lol)

ਇਹ ਜਿੰਦਗੀ ਦਿਆ ਉਲਝਣਾ ਸ਼ਰਾਰਤਾ ਨੂ ਭੁਲਾ ਦਿੰਦੀਆ ਨੇ ..
ਤੇ ਅਸੀ ਸਮਝਦੇ ਹਾ ਕਿ ਅਸੀ ਹੁਣ ਵੱਡੇ ਹੋ ਗਏ...
‪#‎ amankhaira

ਜਿਥੇ ਸਾਡੀ ਨੀ "ਉਡੀਕ" ਕੋਈ ਕਰਦਾ ਬੂਹੇ ਖੁੱਲਿਆ ਦਾ ਕੀ ਕਰੀਏ !
ਗੱਲ ਕੱਲੀ ਕੱਲੀ ਯਾਦ ਵੀ ਕਰਵਾ ਦਈਏ, ਪਰ ਦਿਲੋਂ ਭੁੱਲਿਆਂ ਦਾ ਕੀ ਕਰੀਏ !!
#amanKhaira

‬‬‬
« Last Edit: November 12, 2013, 02:00:12 PM by Amanjot Singh Khaira (Sri Ganganagar) »

Offline Sukhn Kaur

  • Full Member
  • ***
  • Posts: 159
  • Karma: +0/-0
  • Dhol Radio Listener
    • View Profile
Re: ਅਮਨਜੋਤ ਬਹੁਤ ਯਾਦ ਆਵੇਗਾਂ
« Reply #1 on: November 07, 2013, 08:14:21 PM »
 (giggle1) aman teri feeling samg ni ay menu

jass makkar

  • Guest
Re: ਅਮਨਜੋਤ ਬਹੁਤ ਯਾਦ ਆਵੇਗਾਂ
« Reply #2 on: November 07, 2013, 09:33:37 PM »
very nyc amanjot (clap)

amanjot singh khaira

  • Guest
Re: ਅਮਨਜੋਤ ਬਹੁਤ ਯਾਦ ਆਵੇਗਾਂ
« Reply #3 on: November 08, 2013, 12:28:51 AM »
Thanks Sukh nd Jaspreet ji

docpreetgill

  • Guest
Re: ਅਮਨਜੋਤ ਬਹੁਤ ਯਾਦ ਆਵੇਗਾਂ
« Reply #4 on: November 10, 2013, 04:28:19 PM »
aman aa kitho chori kitte aa  (lool) (lool)

amanjot singh khaira

  • Guest
Re: ਅਮਨਜੋਤ ਬਹੁਤ ਯਾਦ ਆਵੇਗਾਂ
« Reply #5 on: November 10, 2013, 07:37:54 PM »
Preet ..main aap type kita aa......

docpreetgill

  • Guest
Re: ਅਮਨਜੋਤ ਬਹੁਤ ਯਾਦ ਆਵੇਗਾਂ
« Reply #6 on: November 13, 2013, 12:48:31 AM »
te originally kihde aa  (lool)

amanjot singh khaira

  • Guest
Re: ਅਮਨਜੋਤ ਬਹੁਤ ਯਾਦ ਆਵੇਗਾਂ
« Reply #7 on: November 15, 2013, 10:22:03 AM »
Hmmm edro udro kathe kite aa....