* Advertisement


Author Topic: Punjabi shayari  (Read 2080 times)

Offline Sukhn Kaur

  • Full Member
  • ***
  • Posts: 159
  • Karma: +0/-0
  • Dhol Radio Listener
    • View Profile
Punjabi shayari
« on: March 07, 2014, 03:38:36 PM »
Dil Raaji Hou Taan Dass Devi
Majboor Tenu Assi Karde Nai
Duniya Te Yaar Hor Bathere
Per Assi Kise Te Marde Nai
Eh Janam Tere Naa Laa Ditta
Tenu Agle Janam Ch Tang Karde Ni... Sukh

gurwinder hundal

  • Guest
Re: Punjabi shayari
« Reply #1 on: March 26, 2014, 07:45:26 PM »
Hlo plz help g .mein v ethe shyar paya krne va new topik di option n a rahi

Offline Sukhn Kaur

  • Full Member
  • ***
  • Posts: 159
  • Karma: +0/-0
  • Dhol Radio Listener
    • View Profile
Re: Punjabi shayari
« Reply #2 on: March 26, 2014, 09:46:00 PM »
gurwinder ithe hi reply kardo

gurwinder hundal

  • Guest
Re: Punjabi shayari
« Reply #3 on: April 03, 2014, 10:06:45 AM »
Hahahahah acha g ..meinu v pta lg gya topik bnon da ..kk sukhoo g

Sp Sandhu

  • Guest
Re: Punjabi shayari
« Reply #4 on: May 09, 2014, 09:41:14 AM »
ਇਕ ਕੁੜੀ ਜਿਦ੍ਹਾ ਨਾਂ ਮੁਹੱਬਤ
ਗੁੰਮ ਹੈ- ਗੁੰਮ ਹੈ- ਗੁੰਮ ਹੈ!
ਸਾਦ-ਮੁਰਾਦੀ ਸੁਹਣੀ ਫੱਬਤ
ਗੁੰਮ ਹੈ- ਗੁੰਮ ਹੈ- ਗੁੰਮ ਹੈ!
ਸੂਰਤ ਉਸ ਦੀ ਪਰੀਆਂ ਵਰਗੀ
ਸੀਰਤ ਦੀ ਉਹ ਮਰੀਅਮ ਲਗਦੀ
ਹਸਦੀ ਹੈ ਤਾਂ ਫੁੱਲ ਝੜਦੇ ਨੇ
ਟੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ
ਲੰਮ-ਸਲੰਮੀ ਸਰੂ ਕੱਦ ਦੀ
ਉਮਰ ਅਜੇ ਹੈ ਮਰ ਕੇ ਅੱਗ ਦੀ
ਪਰ ਨੈਣਾਂ ਦੀ ਗੱਲ ਸਮਝਦੀ।
- ਸ਼ਿਵ ਕੁਮਾਰ

[attachment deleted by admin]

gurwinder hundal

  • Guest
Re: Punjabi shayari
« Reply #5 on: May 19, 2014, 01:54:45 PM »
ਇਕ ਰਿਸ਼ਤਾ ਮੋਟਰ ਦਾ ਵੀ ਨਾਲ ਮੇਰੇ,
 ਜਿਹਦੇ ਕੋਲ ਬੈਠ ਜਿੰਦਗੀ ਦੇ ਕੁਝ ਪਲ ਗੁਜਾਰੇ,
 ਬਹੁਤ ਪੱਕੀ ਸੀ ਯਾਰੀ ਮੋਟਰ ਦੇ ਪਾਣੀ ਨਾਲ,
 ਜਿਥੇ ਦਿਲ ਦੀਆਂ ਸਾਰੀਆਂ ਗੱਲਾਂ ਕਰਦਾ ਸੀ ਤੂਤ ਦੀ ਇਕ ਟਾਹਣੀ ਨਾਲ,
 ਅੱਜ ਵੀ ਉਹ ਮੋਟਰ ਤੱਕਦੀ ਹੋਵੇਗੀ ਮੇਰੀਆਂ ਰਾਹਾਂ,
 ਜਿਥੇ ਬੈਠ ਕਦੇ ਯਾਰਾਂ ਨੇ ਪਿੰਡੋ ਬਾਹਰ ਜਾਣ ਦੀਆਂ ਕੀਤੀਆਂ ਸੀ ਸਲਾਹਾ.....

Sp Sandhu

  • Guest
Re: Punjabi shayari
« Reply #6 on: May 31, 2014, 11:30:13 PM »
Sukh Sohna Likhdi tu (clap)

Sp Sandhu

  • Guest
Re: Punjabi shayari
« Reply #7 on: May 31, 2014, 11:32:19 PM »
ਮੇਰੇ ਗੀਤ ਵੀ ਲੋਕ ਸੁਣੀਂਦੇ ਨੇ, ਨਾਲੇ ਕਾਫ਼ਰ ਆਖ ਸਦੀਦੇਂ ਨੇ,
ਮੈਂ ਦਰਦ ਨੂੰ ਕਾਅਬਾ ਕਹਿ ਬੈਠਾ, ਰੱਬ ਨਾਂ ਰੱਖ ਬੈਠਾ ਪੀਡ਼ਾਂ ਦਾ।
"ਸ਼ਿਵ ਕੁਮਾਰ ਬਟਾਲਵੀ"

gurwinder hundal

  • Guest
Re: Punjabi shayari
« Reply #8 on: June 02, 2014, 12:32:27 PM »
ਬਹੁਤੀ ਦੇਰ ਟਿਕਦਾ ਨੀ ਝੂਠ..
ਕਿਸੇ ਤਾੜ ਤੇ..
ਵੱਸਦਾ ਨੀ ਦਿਲ ਕਦੇ.. ਦਿਲ ਨੂੰ
ਉਜਾੜ ਕੇ,,,,

gurwinder hundal

  • Guest
Re: Punjabi shayari
« Reply #9 on: June 04, 2014, 12:42:24 PM »
ਪਈ ਰੁਲਦੀ ਧੀ ਪੰਜਾਬ ਦੀ….ਨਹੀਂ ਲੈਂਦਾ ਕੋਈ ਸਾਰ।
 ਰਲ ਗਈਆਂ ਸੋਚਾਂ ਮਾੜੀਆਂ….ਪੰਜਾਬਣ ਦਿੱਤੀ ਮਾਰ।
 ਇਹ ਜਿਉਣਾ ਚਾਹੁੰਦੀ ਰੱਜ ਕੇ….ਪਰ ਕਰ ਦਿੱਤੀ ਲਾਚਾਰ।
 ਏਹਨੂ ਪੜਨੋਂ ਘਰੇ ਬਿਠਾ ਗਏ….ਕਈ ਮਾੜੇ ਗੀਤਕਾਰ....

Offline Sukhdeep S. Dhaliwal Kuwait

  • Full Member
  • ***
  • Posts: 162
  • Karma: +0/-0
  • Dhol Radio Listener
    • View Profile
Re: Punjabi shayari
« Reply #10 on: April 04, 2015, 08:48:43 AM »
ਸੱਜਣ ਹੁੰਦੇ ਮਹਿੰਗੇ ਮੋਤੀ ਇਹਨਾਂ ਦੇ ਮੁੱਲ ਚੁਕਾਏ ਨਹੀਂ ਜਾਂਦੇ ....
ਰੱਖ ਸਾਂਭ ਕੇ ਇਨ੍ਹਾਂ ਨੂੰ ਇਹ ਕਦੀ ਗਵਾਏ ਨਹੀਂ ਜਾਂਦੇ.......
ਵੱਸ ਜਾਦੇਂ ਨੇ ਜੋ ਸਾਂਹਾ ਵਿੱਚ ,ਹਰ ਥਾਂ ਨਵੇਂ ਯਾਰ ਬਣਾਏ ਨਹੀਂ ਜਾਂਦੇ....
ਇਸ਼ਕ ਮੰਗੇ ਜਦ ਜਾਨ ਤਾਂ ਜਾਨ ਵਾਰੀ ਦੀ,ਸੱਚੇ ਯਾਰਾਂ ਬਿਨਾਂ ਇਹ ਰਿਸ਼ਤੇ ਨਿਭਾਏ ਨਹੀਂ ਜਾਦੇਂ....
ਕਰ ਲੈ ਇਨ੍ਹਾਂ ਨੂੰ ਕੈਦ ਬਾਂਹਾ ਵਿੱਚ ਕਿਉਂਕੀ ਹੱਥੋਂ ਨਿਕਲੇ ਯਾਰ ਵਾਪਸ ਬੁਲਾਏ ਨਹੀਂ ਜਾਂਦੇ_  (handshake)

haneetjotkaur

  • Guest
Re: Punjabi shayari
« Reply #11 on: April 25, 2015, 08:04:33 AM »
 (clap) (clap)

Offline Sukhdeep S. Dhaliwal Kuwait

  • Full Member
  • ***
  • Posts: 162
  • Karma: +0/-0
  • Dhol Radio Listener
    • View Profile
Re: Punjabi shayari
« Reply #12 on: May 16, 2015, 01:36:53 AM »
ਜਿਸ ਦਿਨ ਦਾ ਹੋਇਆ ਦਿਦਾਰ ਤੇਰਾ ਅਸੀ ਪਲ - ਪਲ ਤੇਰੇ ਨਾਮ ਦਾ ਕੱਟਦੇ ਹਾ,_
ਇੰਨਾ ਇਤਬਾਰ ਤੇ ਆਪਣੀਆ ਧੜਕਣਾ ਤੇ ਨਹੀ ਕੀਤਾ ਜਿੰਨਾ ਤੇਰੀਆ ਗੱਲਾ ਤੇ ਕਰਦੇ ਹਾ,_
ਇੰਨਾ ਇੰਤਜ਼ਾਰ ਤੇ ਆਪਣੇ ਸਾਹਾ ਦਾ ਨਹੀ ਕੀਤਾ ਜਿੰਨਾ ਤੇਨੂੰ ਮਿਲਣ ਦਾ ਕਰਦੇ ਹਾ   (ghmm1) (ghmm1)

Offline Sukhdeep S. Dhaliwal Kuwait

  • Full Member
  • ***
  • Posts: 162
  • Karma: +0/-0
  • Dhol Radio Listener
    • View Profile
Re: Punjabi shayari
« Reply #13 on: May 21, 2015, 08:25:48 AM »
ਜੀਨਾ ਦੀ ਸ਼ੌਕੀਨ ਨੂੰ ਪੰਜਾਬੀ ਸੂਟ ਆ ਗਿਆ ਕਿਵੇਂ ਮੇਚ ਨੀ ..
ਘੈਂਟ look ਵੇਖ ਜਟ ਦੀ ਤੂੰ ਹੀਰੇ ਬੜੀ ਛੇਤੀ ਬਦਲੀ ਸਟੇਚ ਨੀ...
ਲਾਉਂਦੇ ਸੀ  traiya ਮੁੰਡੇ Nike ਵਾਲੀ ਲੈ ਕੇ
ਕੈਪ ਨੀ..
ਇਕ ਵਾਰ ਤਕਿਆ ਸੀ sukhi ਕਿਉ ਗਿਣਦੀ ਆ ਪਗ ਦੇ ਪੇਚ ਨੀ...
ਛਡ ਪੁੱਤ ਬਾਣੀਆ ਦੇ ਵੈਲੀ ਨਾਲ ਹੋ ਗਈ ਆ ਅਟੈਚ ਨੀ..  (shyg)  (lool)