* Advertisement


Author Topic: punjabi shyri  (Read 1543 times)

gurwinder hundal

  • Guest
punjabi shyri
« on: April 03, 2014, 10:10:06 AM »
ਮੈਂਨੂੰ ਹੋਰ ਨਾ ਅਜਮਾ ਯਾਰਾ ਮੈਂ ਟੁੱਟ ਜਾਣਾ
,ਤੇਰੀ ਯਾਦ ਵਿੱਚ ਲਿਖਦੇ-ਲਿਖਦੇ ਨੇ ਮੁੱਕ ਜਾਣਾ
,ਹੁਣ ਤਾਂ ਮੈਂਨੂੰ ਦਿਲ ਤੇ ਵੀ ਭਰੋਸਾ ਨਹੀਂ ਲੱਗਦਾ,
ਇਹਨੇ ਵੀ ਤੈਂਨੂੰ ਯਾਦ ਕਰਦੇ ਨੇ ਰੁੱਕ ਜਾਣਾ…



gurwinder hundal

  • Guest
Re: punjabi shyri
« Reply #1 on: June 04, 2014, 12:45:44 PM »
ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜਾ ਬੜ਼ਾ ਏ,
 ਦਿਲ ਕਦੇ ਕਦੇ ਭਰਦਾ ਰਹੇ ਤਾ ਚੰਗ਼ਾ ਏ,
 ਕਿਸੇ ਤੋ ਕੁਝ ਵੀ ਮੰਗ਼ਣਾ ਮੋਤ ਬਰਾਬਰ ਏ,
 ਰੱਬ ਵਲੋ ਹੀ ਸਰਦਾ ਰਹੇ ਤਾ ਚੰਗ਼ਾ ਏ.....

gurwinder hundal

  • Guest
Re: punjabi shyri
« Reply #2 on: June 20, 2014, 10:31:47 AM »
ਕੋਈ ਵੀ ਇਨਸਾਨ busy ਨੀ ਹੁੰਦਾ! ਬਸ ਗੱਲ ਤੁਹਾਡੀ ਅਹਿਮੀਅਤ ਦੀ ਆ .ਕਿ ਤੁਸੀ ਕਿੰਨੇ ਜਰੂਰੀ ਹੋ ਉਸ ਲਈ,,,

gurwinder hundal

  • Guest
Re: punjabi shyri
« Reply #3 on: September 30, 2014, 12:02:57 PM »
Haiga koi

Jaskirt Sohal

  • Guest
Re: punjabi shyri
« Reply #4 on: January 13, 2015, 08:21:30 AM »
ATT  (high5) (buraa)

Offline Sukhdeep S. Dhaliwal Kuwait

  • Full Member
  • ***
  • Posts: 162
  • Karma: +0/-0
  • Dhol Radio Listener
    • View Profile
Re: punjabi shyri
« Reply #5 on: January 14, 2015, 03:04:21 PM »
ਕੁਦਰਤ ਕੇ ਕਰਿਸ਼ਮੋ ਮੇ ਅਗਰ ਰਾਤ ਨਾ ਹੋਤੀ,
ਤੋ ਖੁਆਬ ਮੇ ਵੀ ਉਨ ਸੇ ਮੁਲਾਕਾਤ ਨਾ ਹੋਤੀ,
ਕੰਮਬਖਤ ਯੇ ਦਿਲ ਹੈ ਹਰ ਦਰਦ ਕੀ ਵਜਹ,
ਯੇ ਦਿਲ ਹੀ ਨਾ ਹੋਤਾ ਤੋ ਕੋਈ ਬਾਤ ਨਾ ਹੋਤੀ..  (rose)

Offline Sukhdeep S. Dhaliwal Kuwait

  • Full Member
  • ***
  • Posts: 162
  • Karma: +0/-0
  • Dhol Radio Listener
    • View Profile
Re: punjabi shyri
« Reply #6 on: February 25, 2015, 11:31:50 AM »
ਜ ਕਰੇ ਕੋਈ ਹਦ ਤੋਂ ਵਧ ਕ ਪ੍ਯਾਰ ਫਿਰ ਓਹਨੁ ਦੁਖ ਦੇ ਕ ਰੁਲਾਈ ਦਾ ਨੀ......
ਸਜਨਾ ਮੇਰੀ ਇਕ ਗਲ ਯਾਦ ਰਖੀ ਸਦਾ....
ਜ ਕੋਈ ਅੱਗੇ ਸਿਰ ਛੁਕਾਵੇ ਤਾਂ ਅਵੇਂ ਰਬ ਬਣ ਜਾਇਦਾ ਨੀ.  :)

Offline Sukhdeep S. Dhaliwal Kuwait

  • Full Member
  • ***
  • Posts: 162
  • Karma: +0/-0
  • Dhol Radio Listener
    • View Profile
Re: punjabi shyri
« Reply #7 on: March 11, 2015, 02:53:57 PM »
ਜਿੰਦਗੀ ਹੁੰਦੀ ਸਾਹਾ ਦੇ ਨਾਲ, ਮੰਜਿਲ ਮਿਲੇ ਰਾਹਾ ਦੇ ਨਾਲ ___ ਇਜ਼ਤ ਮਿਲਦੀ ਜ਼ਮੀਰ ਨਾਲ, ਪਿਆਰ ਮਿਲੇ ਤਕਦੀਰ ਨਾਲ