* Advertisement


Author Topic: hundal saab  (Read 846 times)

gurwinder hundal

  • Guest
hundal saab
« on: April 15, 2014, 01:52:30 PM »
ਖੁਸ਼ੀਆਂ ਭਾਂਵੇਂ ਨਿੱਕੀਆਂ ਨੇ ਪਰ ਇਹ ਅਸੀਂ ਆਪ ਕਮਾਈਆਂ ਨੇ

ਕਿੰਝ ਜੀਣਾ ਇਸ ਜੱਗ ਤੇ ਸੱਜਣਾ ਇਹ ਅਕਲਾਂ ਸਾਨੂੰ ਠੋਕਰਾਂ ਖਾ ਕੇ ਆਈਆਂ ਨ

gurwinder hundal

  • Guest
Re: hundal saab
« Reply #1 on: April 15, 2014, 01:55:57 PM »
ਮਾਪਿਆਂ ਦਾ ਯਾਰੋ ਤੁਸੀਂ ਮੰਨ ਲਿਉ ਕਹਿਣਾ__ਨਹੀ ਤਾਂ ਰੰਨਾ ਪਿੱਛੇ ਲੱਗ ਥੋਡਾ ਕੱਖ ਨਈਉ ਰਹਿਣਾਂ__

gurwinder hundal

  • Guest
Re: hundal saab
« Reply #2 on: April 15, 2014, 02:00:35 PM »
ਇਹ ਨਜ਼ਾਰਾ ਪਿਡਾਂ ਵਿੱਚ ਹੀ ਦੇਖਿਆ ਜਾ ਸਕਦਾ |ਇਕ ਫਰਾਟਾ ਲਗਾ ਕੇ ਸਾਹਮਣੇ ਸਾਰਿਆਂ ਨੇ ਆਪੋਆਪਣੇਮੰਜੇ ਡਾਹ ਲੈਣੇ..ਖੇਸੀ ਲੈ ਕੇ ਸੋ ਜਾਣਾ... ਰਾਤੀ ਮੀਂਹ ਆਓਣ ਤੇ ਬੀਬੀ ਨੇ, ਮੰਮੀ ਨੇ ਸਭ ਨੂੰ ਬਾਹੋਂਫੜ ਫੜ ਓਠਾਓਣਾ,,ਸਾਰੇ ਅੰਦਰ ਨੂੰ ਭੱਜਦੇ...ਸੱਚ ਆ ਪਿੰਡਾਂ ਵਰਗੀ ਜ਼ਿੰਦਗੀ ਕਿਤੇ ਨੀ.....ਸਾਰੇ ਆਪਣੇ ਸਵਰਗ ਵਰਗੇ ਪਿੰਡ ਦਾ ਨਾਮ ਜ਼ਰੂਰ ਦਸਿਓ.. ?

gurwinder hundal

  • Guest
Re: hundal saab
« Reply #3 on: April 29, 2014, 10:16:01 AM »
ਕੀ ਚੀਜ ਹੈ ਇਹ ਪੈਸਾ ਲੋਕੋ , ਜਿਸਨੇ ਸਾਰੀ ਦੁਨੀਆਂ ਦਾ ਬੁਰਾ ਹਾਲ
ਕੀਤਾ , ਕਿਸੇ ਕੋਲੋਂ ਇਹ ਸਾਂਭ ਵੀ ਨਹੀਂ ਹੁੰਦਾ ਤੇ ਕਿਸੇ ਨੂੰ ਇਹਨੇ ਕੰਗਾਲ
ਕੀਤਾ , ਇਹਨਾਂ ਚੰਦਰੇ ਨੋਟਾਂ ਨੇ ਕਈ ਘਰ ਉਜਾੜੇ ਨੇ , ਇਸ ਪੈਸੇ ਖਾਤਿਰ
ਭਰਾਵਾਂ ਨੇ ਭਰਾ ਮਾਰੇ ਨੇ , ਇਸ ਪੈਸੇ ਕਰ ਕੇ ਕਈ ਗਭਰੂ , ਘਰ ਛਡ
ਪ੍ਰਦੇਸੀਂ ਵਸਦੇ ਨੇ , ਕਰ ਯਾਦ ਦੇਸ਼ ਨੂੰ ਰੋਂਦੇ ਨੇ , ਭਾਵੇਂ ਉਪਰੋਂ ਉਪਰੋਂ
ਹੱਸਦੇ ਨੇ , ਇਹਨਾਂ ਕਾਗਜ਼ ਦੇ ਟੁਕੜਿਆਂ ਨੇ , ਕਈ ਜਾਨਾਂ ਅੱਜ ਤੱਕ ਲਈਆਂ
ਨੇ , ਕਈ ਕਿਸਾਨਾਂ ਨੇ ਲਏ ਫਾਹੇ , ਕਈ ਧੀਆਂ ਸੜ ਗਈਆਂ ਨੇ, ਹਰ ਕੋਈ
ਭੱਜਦਾ ਇਹਦੇ ਪਿਛੇ , ਪਰ ਇਹ ਕਿਸੇ ਦਾ ਸਕਾ ਨਾ ਹੋਇਆ , ਅੱਜ ਮੇਰੇ
ਕੋਲ ਕੱਲ ਤੇਰੇ ਕੋਲ , ਜਾ ਸਕਿਆ ਇਹ ਨਹੀਂ ਲੁਕੋਇਆ , ਰੱਬਾ ਸੋਹਣਾ ਚੱਲੇ
ਗੁਜ਼ਾਰਾ ,ਮੈ ਇਹੋ ਕਰਾ ਦੁਆਵਾਂ , ਐਨਾ ਵੀ ਨਾ ਦੇਈ ਕੇ ਕਿਧਰੇ ,
ਆ ਕੇ ਲਾਲਚ ਵਿਚ , ਇਹ ਦੁਨੀਆਂ ਹੀ ਭੁੱਲ ਜਾਵਾ