* Advertisement


Author Topic: hundal saab  (Read 875 times)

gurwinder hundal

  • Guest
hundal saab
« on: April 24, 2014, 10:22:33 AM »
ਤੇਰੀ ਪਰੀਤ ਏ ਵਜਹਾ ਮੇਰੇ ਜੀਣ ਦੀ
ਤੇਰੇ ਕਰਕੇ ਹੀ ਇਹ ਹਵਾ #ਪਿਆਰ ਦੀ ਵਗਦੀ ਏ
ਕਦੇ ਦੂਰ ਨਾਂ ਹੋਵੀਂ ਸਜਣਾਂ ਵੇ
ਇਕ ਤੇਰੇ ਕਰਕੇ ਦੁਨੀਆ ਚੰਗੀ ਲਗਦੀ ਏ

sukhdav singh

  • Guest
Re: hundal saab
« Reply #1 on: May 02, 2014, 09:55:47 PM »
hundal saab

gurwinder hundal

  • Guest
Re: hundal saab
« Reply #2 on: May 19, 2014, 12:53:47 PM »
ਇੱਕ ਕੁੜੀ ਨੂੰ osde bday gift te
ਅੰਗੂਠੀ ਚਾਹੀਦੀ ਸੀ
ਪਰ ਓਸਦੇ BF ਨੇ ਓਸਨੂੰ
ਇੱਕ ਗੁੱਡਾ(Teddy)
ਦਿੱਤਾ
ਕੁੜੀ ਨੇ ਗੁੱਸੇ ਚ ਆਕੇ
ਗੁੱਡੇ ਨੂੰ ਰੋੜ ਤੇ ਸੁੱਟ
ਦਿੱਤਾ
ਮੁੰਡਾ ਉਦਾਸ ਹੋ ਕੇ ਚੁੱਕਣ
ਗਿਆ ਗੁੱਡਾ ਨੂੰ
ਤਾ ਉਦੋਂ
ਪਿਛੋਂ ਆ ਰਹੇ ਇੱਕ
ਟਰੱਕ ਦੀ ਟੱਕਰ ਨਾਲ
ਓਸਦੀ ਮੌਤ
ਹੋ ਗਈ !
"
ਕੁੜੀ ਭੱਜ ਕੇ ਗਈ ਓਸ
ਵੱਲ ਪਰ ਓਹ ਮਰ
ਚੁੱਕਾ ਸੀ ,
ਜਿਵੇ ਹੀ ਕੁੜੀ ਨੇ ਘੁੱਟ
ਕੇ ਓਸ ਗੁੱਡੇ ਨੂੰ ਆਪਣੇ
ਸੀਨੇ
ਨਾਲ ਲਾਇਆ
ਤਾ ਓਸ ਵਿਚ
ਲੱਗੀ ਮਸ਼ੀਨ ਬੋਲੀ !!!
"
ਕੀ ਤੁਸੀਂ ਮੇਰੇ ਨਾਲ
ਵਿਆਹ ਕਰੋਗੇ ?
'
ਅੰਗੂਠੀ ਮੇਰੀ ਜੇਬ ਚ ਹੈ,,,,, ਂ

gurwinder hundal

  • Guest
Re: hundal saab
« Reply #3 on: May 19, 2014, 12:55:43 PM »
ਓਹਨੇ ਮੇਰਾ ਦਿਲ ਤੋੜ ਤਾ
.
.
.
.
. ,
,
,
,
ਤੇ ਮੈਂ ਓਹਦਾ i Phone ਤੋੜ ਤਾ:P
.
ਦਸੋ ਕੋਣ ਜੇਆਦਾ ਰੋਇਆ ਹੋਵੇਗਾ?? ਂ

gurwinder hundal

  • Guest
Re: hundal saab
« Reply #4 on: May 19, 2014, 01:52:15 PM »
ਲੋਕ ਆਖਦੇ ਨੇ ਕਿ ਯਾਦਾਂ ਸਹਾਰੇ
ਜਿੰਦਗੀ ਲੰਘ
ਜਾਂਦੀ ਏ ...
ਪਰ ਇਹ ਯਾਦਾਂ ਈ ਹੁੰਦੀਆਂ ਜਿਹੜੀਆਂ ਜੀਣ
ਨੀਂ ਦੇਂਦੀਆਂ (pray1)