* Advertisement


Author Topic: Punjabi One Liners...  (Read 22932 times)

Sp Sandhu

  • Guest
Punjabi One Liners...
« on: May 31, 2014, 08:41:39 PM »
Punjabi One Liners...
Recently i read  a book.. Name was "Mala
Manke". IT was by Narinder Singh Kapoor.. It
contains Thoughts in Punjabi in One Line..
So i want all of u to share some one liners here in
this thread
These can be Thoughts, Funny Akhaan ya
muhaavre.. Whatever... But in one line.. :)
« Last Edit: June 01, 2014, 02:26:43 PM by Sp Sandhu »

Sp Sandhu

  • Guest
Re: Punjabi One Liners...
« Reply #1 on: May 31, 2014, 08:43:47 PM »
#1 "ਕੁੱਝ ਕਵਾਇਤਾਂ ਦੇ ਸਿਲਸਲੇ ਅਜਿਹੇ ਚੱਲੇ ਕਿ ਅਸੀਂ ਆਪਣਾ ਵਜੂਦ
ਹੀ ਗਵਾ ਬੈਠੇ"

#2 "ਸੁਫ਼ਨਿਆਂ ਦੇ ਪੈਂਡੇ ਐਨੇ ਲਮੇਰੇ ਵੀ ਨਹੀਂ ਹੁੰਦੇ ਕਿ ਹਕੀਕਤਾਂ ਦੀ ਮੰਜ਼ਿਲ ਤੇ
ਨਾ ਪਹੁੰਚਣ "

#3 "ਮਤਰੇਈ ਰੋਸ਼ਨੀਆਂ ਦੇ ਪਰਛਾਂਵੇ ਕਦੇ ਵੀ ਆਪਣੇ ਨਹੀਂ ਹੁੰਦੇ"

#4 "ਸ਼ਹੀਦ ਮਾਂ ਦੀ ਕੁਖ੍ਖੋਂ ਪੈਦਾ ਨਹੀਂ ਹੁੰਦੇ , ਸ਼ਹੀਦਾਂ ਨੁੰ ਕੌਮਾਂ ਪੈਦਾ ਕਰਦੀਆਂ
ਨੇ" 
« Last Edit: June 01, 2014, 03:03:27 PM by Sp Sandhu »

Sp Sandhu

  • Guest
Re: Punjabi One Liners...
« Reply #2 on: June 01, 2014, 01:39:41 AM »
#5 "ਮਨੁੱਖ ਮਾਲਗੱਡੀ ਦੇ ਡੱਬਿਆਂ ਵਰਗੇ ਹੁੰਦੇ ਹਨ , ਖਾਲੀ ਬੜਾ ਖੜਾਕ ਕਰਦੇ ਹਨ
ਅਤੇ ਭਰੇ ਹੋਏ ਚੁੱਪ ਕਰਕੇ ਲੰਘ ਜਾਂਦੇ ਹਨ"
« Last Edit: June 01, 2014, 03:04:36 PM by Sp Sandhu »

Sp Sandhu

  • Guest
Re: Punjabi One Liners...
« Reply #3 on: June 01, 2014, 01:45:15 AM »
#6 "ਸੂਰਜਾਂ ਦੀ ਤਪਸ਼ ਹੰਡਾੳੁਣ ਵਾਲੇ, ਚਾਨਣੀਅਾਂ ਦੇ ਿਮੱਤ ਨੲੀ ਹੁੰਦੇ"
« Last Edit: June 01, 2014, 03:05:35 PM by Sp Sandhu »

Sp Sandhu

  • Guest
Re: Punjabi One Liners...
« Reply #4 on: June 01, 2014, 03:01:37 PM »
#7 "ਖੁਸ਼ਰਿਹਣੇ  ਲੋਕਾ ਦੀਆ ਆਦਤਾਂ ਸਾਦੀਆ ਹੁੰਦੀਆ ਹਨ"


#8 "ਿਗਆਨ ਿਵੱਚ ਮਨੁੱਖ ਦੀ ਸੋਚ ਨੂੰ ਬਦਲਣ ਦੀ ਤਾਕਤ ਹੁੰਦੀ ਹੈ"


#9 "ਅਤੀਤ ਬਾਰੇ ਹੀ ਸੋਚਦੇ ਰਿਹਣਾ ਯਾਦ ਸ਼ਕਤੀ ਦੀ ਦੁਰਵਰਤੋਂ ਹੁੰਦੀ ਹੈ"


#10 "ਸੁੱਖ ਬਹੁਤ ਕੁਝ ਿਤਆਗਣ, ਵੰਡਣ ਅਤੇ ਦੇਣ ਮਗਰੋਂ ਿਮਲਦਾ ਹੈ"


#11 "ਕੁੱਝ ਕੌਮਲ ਿਚਹਰੇ ਘਟੀਆ ਪਰਦੇ ਹੇਠ ਕੱਜ਼ੇ ਹੁੰਦੇ ਹਨ"
« Last Edit: June 01, 2014, 03:17:09 PM by Sp Sandhu »

Sp Sandhu

  • Guest
Re: Punjabi One Liners...
« Reply #5 on: June 01, 2014, 03:35:42 PM »
 #12 " ਮੈਨੂੰ ਸਾਿਹਤ ਵਿਚ ਿਤੰਨ ਚੀਜ਼ਾਂ ਪਸੰਦ ਹਨ - ਬਗ਼ਵਾਤ , ਸੰਪੂਰਨਤਾ ਅਤੇ
ਸੰਖੇਪਤਾ |
ਪਰ ਿਤੰਨ ਚੀਜ਼ਾਂ ਤੌਂ ਨਫ਼ਰਤ ਹੈ- ਨਕਲ , ਤੌੜ ਮਰੌੜ ਅਤੇ ਜਿਟਲਤਾ"   ਖ਼ਲੀਲ ਿਜਬਰਾਨ@
« Last Edit: June 01, 2014, 03:44:56 PM by Sp Sandhu »

Sp Sandhu

  • Guest
Re: Punjabi One Liners...
« Reply #6 on: June 01, 2014, 05:46:09 PM »
 #13 "ਹਵਾਵਾਂ ਿਕਸੇ ਦੀਅਾਂ ਿਮੱਤ ਨੲੀ ਹੁੰਦੀਅਾਂ, ੳੁਜਾੜਾ ੳੁਹਨਾ ਦੀ ਿਫਤਰਤ ਹੈ"


#14 "ਮਨੁੱਖ ਦੀ ਸੋਚ ਦਾ ਨਜ਼ਰੀਅਾਂ ੳੁਸਦੀ ਰਿਹਣੀ-ਬਿਹਣੀ ਤੇ ਿਨਰਭਰ ਕਰਦਾ ਹੈ"


#15 "ਿੲਹ ਲਾਜ਼ਮੀ ਨੲੀ ਹੁੰਦਾ ਿਕ ਤੁਹਾਡੀ ਹਰ ਦਸਤਕ ਤੇ ਕੋੲੀ ਦਰਵਾਜ਼ਾ ਖੁੱਲੇ"




Sp Sandhu

  • Guest
Re: Punjabi One Liners...
« Reply #7 on: June 02, 2014, 08:53:01 PM »



#14 "ਿਕਸੇ ਦੇ ਹੱਸਣ ਤੋਂ ਪਤਾ ਚੱਲ ਜਾਂਦਾ ਹੈ ਿਕ ੳੁਹ ਿਕਤਨਾ ਕੁ ਸੁਤੰਤਰ ਹੈ"


"15 " ਿਜਹੜੇ ਪਰਮਾਤਮਾ ਨੂੰ ਨਹੀਂ ਮੰਨਦੇ, ਉਹਨਾਂ ਨੂੰ ਵਧੇਰੇ ਿਜ਼ੰਮੇਵਾਰੀ ਨਾਲ ਿਜੳੁਣਾ ਪੈਂਂਦਾ ਹੈ"


#16 "ਉਦੇਸ਼ ਉੱਚਾ ਹੋਵੇ ਤਾਂ ਿਵਚਾਰ ਨੀਵੇਂ ਰਿਹ ਹੀ ਨਹੀਂ ਸਕਦੇ"


#17 "ਉਹ ਮਨੁੱਖ ਜੋ ਆਪਣੇ ਚਮਤਕਾਰਾਂ ਦੀ ਪੜਤਾਲ ਕਰਨ ਦੀ ਅਾਿਗਆ ਨਹੀਂ ਿਦੰਦਾ, ਧੋਖੇਬਾਜ਼਼ ਹੁੰਦਾ ਹੈ"

Sp Sandhu

  • Guest
Re: Punjabi One Liners...
« Reply #8 on: June 02, 2014, 11:56:04 PM »
#18 "ਿਜਸ ਿਵੱਚ ਚਮਤਕਾਰਾਂ ਦੀ ਪੜਤਾਲ ਕਰਨ
ਦਾ ਹੌਂਸਲਾ ਨਹੀਂ ਹੁੰਦਾ, ਉਹ ਲਾਈਲੱਗ ਹੁੰਦਾ ਹੈ"


"19 "ਿਜਹੜਾ ਮਨੁੱਖ ਿਬਨਾਂ ਪੜਤਾਲ ਕੀਤੇ
ਚਮਤਕਾਰਾਂ ਿਵੱਚ ਿਵਸ਼ਵਾਸ ਕਰਦਾ ਹੈ, ੳੁਹ ਮੂਰਖ ਹੁੰਦਾ ਹੈ"


"20 "ਅਾਲੋਚਨਾ ਨੂੰ ਸਵੀਕਾਰ ਕਰਕੇ ਤੇ ਗਲਤੀ ਸੁਧਾਰ
ਕੇ ਿਜਉਣ ਵਾਲਾ ਿਜ਼ੰਦਗੀ ਚ' ਜ਼ਰੂਰ ਕਾਮਯਾਬ ਹੰਦਾ ਹੈ"
« Last Edit: June 02, 2014, 11:58:15 PM by Sp Sandhu »

Sp Sandhu

  • Guest
Re: Punjabi One Liners...
« Reply #9 on: June 03, 2014, 06:02:16 AM »
#21 "ਮਨੁੱਖ ਨੂੰ ਦੂਸਿਰਅਾਂ ਦੀਆਂ ਗਲਤੀਆਂ ਤੋਂ ਵੀ ਿਸੱਖਦੇ ਰਿਹਣਾ ਚਾਹੀਦਾ ਹੈ,
ਿਕਉਂਿਕ ਿਜ਼ੰਦਗੀ ਏਨੀ ਵੀ ਲੰਮੀ ਨਹੀਂ ਿਕ ੳੁਹ ਸਾਰੀਆਂ ਗਲਤੀਆਂ ਖੁਦ ਕਰ
ਸਕੇ"

Sp Sandhu

  • Guest
Re: Punjabi One Liners...
« Reply #10 on: June 03, 2014, 09:33:52 AM »
#22 "ਕੁਝ ਅਣਿਲਖੇ ਲਫ਼ਜ਼,ਅਣਕਹੇ ਬੋਲ, ਅਤੇ ਅਣਸੁਣੀਆਂ ਆਵਾਜ਼ਾਂ ਵੀ ਸਾਨੂੰ ਕਈ ਵਾਰ ਸੋਚਣ ਲਈ ਮਜਬੂਰ ਕਰ ਦੇਂਦੀਆਂ ਹਨ"

Sp Sandhu

  • Guest
Re: Punjabi One Liners...
« Reply #11 on: June 04, 2014, 12:47:26 AM »
#23 "ਮਹਾਨ ਿਵਅਕਤੀ ਦੀ ਸੋਚ ਿਵੱਚ ਨਵੇਂ ਯੱੁਗਾਂ ਦੇ ਿਦਸਹੱਦੇ ਹੁੰਦੇ ਹਨ"


#24 " ਪੰਛੀਆਂ ਦੀਆਂ ਪੈੜਾਂ ਦੇ ਿਨਸ਼ਾਨ ਨਹੀਂ ਹੁੰਦੇ, ਹਰ ਪੰਛੀ ਨੂੰ ਆਪਣੀ ਉਡਾਣ
ਆਪ ਤਲਾਸ਼ਣੀ ਪੈਂਦੀ ਹੈਂ"


#25 "ਹੰਝੂ ਉਹ ਅਣਕਹੇ ਲਫਜ ਹੁੰਦੇ ਨੇ, ਿਜਹਨਾਂ ਨੂੰ  ਿਦਲ ਵੀ ਿਬਆਨ ਨਹੀਂ ਕਰ
ਸਕਦਾ"

Sp Sandhu

  • Guest
Re: Punjabi One Liners...
« Reply #12 on: June 04, 2014, 12:20:56 PM »
#26 "ਸਭ ਲੲੀ ਉਤਸ਼ਾਹਤ ਕਰਨ ਵਾਲਾ ਆਦਰਸ਼, ਉਦੇਸ਼ ਲਈ
ਮਰਨਾ ਨਾ ਹੋ ਕੇ, ਉਦੇਸ਼ ਲਈ ਿਜੳੂਣਾ ਹੋਣਾ ਚਾਹੀਦਾ ਹੈ"

Sp Sandhu

  • Guest
Re: Punjabi One Liners...
« Reply #13 on: June 04, 2014, 12:58:32 PM »
#27 "ਹਰ ਰੋਜ਼ ਕੁੱਝ ਿਚਰ ਚੁੱਪ ਰਿਹਣ ਨਾਲ ਸਮੇਂ, ਸਥਾਨ ਅਤੇ ਅਵੱਧੀ ਿਵੱਚ ਿਨਰੰਤਰਤਾ ਆਉਂਦੀ ਹੈ"
« Last Edit: June 04, 2014, 01:10:01 PM by Sp Sandhu »

Sp Sandhu

  • Guest
Re: Punjabi One Liners...
« Reply #14 on: June 04, 2014, 05:17:41 PM »
#28 "ਬਜ਼ੁਰਗ ਮਰਦਾ ਹੈ ਅਤੀਤ ਮਰਦਾ ਹੈ, ਜਵਾਨ ਮਰਦਾ ਹੈ ਭਿਵੱਖ ਮਰਦਾ ਹੈ"


#29 "ਦਾਵੇ ਕਰਨ ਵਾਿਲਆਂ ਨਾਲੋਂ ਿਜ਼ਆਦਾ ਕੀਤੇ ਹੋਏ ਵਾਅਿਦਆਂ ਨੂੰ ਿਨਭਾਉਣ ਵਾਿਲਆਂ ਦੀ ਜ਼ਰੂਰਤ ਿਜ਼ਆਦਾ ਹੈ"

#30 "ਮੁਸਕੁਰਾਹਟ ਗਮਾਂ ਨੂੰ ਇੰਝ ਭਜਾ ਦੇਂਦੀ ਹੈ..ਿਜਵੇਂ ਧੁੱਪ ਬੱਦਲਾਂ ਨੂੰ"
« Last Edit: June 04, 2014, 06:55:53 PM by Sp Sandhu »