* Advertisement


Author Topic: Punjabi One Liners...  (Read 19999 times)

Offline Sp Sandhu

  • Balda Birkh han Khtam han bas Sham teek han, phir v kise Bahaar di karda Udeek han !!
  • Full Member
  • ***
  • Posts: 238
  • Karma: +0/-0
  • hum nhi changhe, bura nhi koye!!
    • View Profile
Re: Punjabi One Liners...
« Reply #60 on: August 06, 2015, 09:25:02 PM »
#113 "ਕਿਸੇ ਵੱਲ ਇਸ਼ਾਰਾ ਕਰਨ ਤੋਂ ਪਹਿਲਾਂ ਓਹਨਾਂ ਤਿੰਨ ਉਂਗਲਾਂ ਵੱਲ ਦੇਖੋ ਜੋ ਤੁਹਾਡੇ ਵੱਲ ਇਸ਼ਾਰਾ ਕਰ ਰਹੀਆਂ ਹਨ"

#114 "ਪੱਤਝੜ ਵਿਚ ਪੱਤੇ ਝੜਦੇ ਹਨ... ਦਰਖਤ ਨੀ ਡਿੱਗਦੇ"


Offline Sp Sandhu

  • Balda Birkh han Khtam han bas Sham teek han, phir v kise Bahaar di karda Udeek han !!
  • Full Member
  • ***
  • Posts: 238
  • Karma: +0/-0
  • hum nhi changhe, bura nhi koye!!
    • View Profile
Re: Punjabi One Liners...
« Reply #61 on: August 06, 2015, 09:31:19 PM »
#115 "ਸੰਸਾਰ ਚ ਕੋਈ ਵੀ ਗਲਤ ਨਹੀ ਹੁੰਦਾ ,ਹਰ ਇਕ ਦੀ ਆਪਣੀ -ਆਪਣੀ ਸੋਚ ਹੁੰਦੀ ਹੈ"

#116 "ਵਧੇਰੇ ਵਿਆਕਰਣ ਜਾਨਣ ਵਾਲੇ ਬੜੀ ਆਕਾਉ ਗਲਬਾਤ ਕਰਦੇ ਹਨ"

#117 "ਪ੍ਰਸੰਸਾ ਸੁਣਨੀ ਅੱਤੇ ਦੁਜੇਯਾ ਦੀ ਨਕਲ ਕਰਨੀ ਕੇਵਲ ਮਨੁਖ ਦੇ ਲ੍ਸ਼ਨ ਹਨ"


Offline Sp Sandhu

  • Balda Birkh han Khtam han bas Sham teek han, phir v kise Bahaar di karda Udeek han !!
  • Full Member
  • ***
  • Posts: 238
  • Karma: +0/-0
  • hum nhi changhe, bura nhi koye!!
    • View Profile
Re: Punjabi One Liners...
« Reply #62 on: August 10, 2015, 04:11:05 PM »
#118 "ਹਰ ਲੜਕੀ ਇਕ ਕਵਿਤਾ ਵਰਗੀ ਹੁੰਦੀ ਹੈ ਜੋ ਚਾਹੁੰਦੀ ਹੈ ਕਿ ਉਸਦਾ ਵਿਆਹ ਕਿਸੇ ਨਾਵਲ ਨਾਲ ਹੋਵੇ ਪਰ ਬਦਕਿਸਮਤੀ ਨਾਲ ਉਸਦਾ ਵਾਹ ਅਲਜਬ੍ਰੇ ਜਾਂ ਪਹਾੜੇ ਨਾਲ ਪੈ ਜਾਂਦਾ ਹੈ"

Offline Sp Sandhu

  • Balda Birkh han Khtam han bas Sham teek han, phir v kise Bahaar di karda Udeek han !!
  • Full Member
  • ***
  • Posts: 238
  • Karma: +0/-0
  • hum nhi changhe, bura nhi koye!!
    • View Profile
Re: Punjabi One Liners...
« Reply #63 on: January 25, 2016, 06:23:15 AM »
#119 "ਡੂੰਘਾ ਚਿੰਤਨ ਨਾ ਕਰਨ ਨਾਲ ਪਵਿੱਤਰ ਕਿਤਾਬਾਂ ਨੂੰ ਸਿਉਂਕ ਲੱਗ ਜਾਂਦੀ ਹੈ"

Offline Sp Sandhu

  • Balda Birkh han Khtam han bas Sham teek han, phir v kise Bahaar di karda Udeek han !!
  • Full Member
  • ***
  • Posts: 238
  • Karma: +0/-0
  • hum nhi changhe, bura nhi koye!!
    • View Profile
Re: Punjabi One Liners...
« Reply #64 on: January 25, 2016, 06:26:08 AM »
#120 "ਮੁਰੰਮਤ ਨਾ ਕਰਨ ਨਾਲ ਮਕਾਨ ਖਰਾਬ ਹੋ ਜਾਂਦਾ ਹੈ"
~ ਧੱਮਪਦ