* Advertisement


Author Topic: 2 Liners...( 2 Line Shayari )  (Read 11096 times)

Sp Sandhu

  • Guest
2 Liners...( 2 Line Shayari )
« on: May 31, 2014, 11:38:51 PM »
Sat Sri Akal dosto..

This is a forum for 2 Lines shayari..
Post your favourite two lines sheyar in this thread.
Here i Go....

ਤੇਰੀ ਇੱਕ ਝਲਕ ਦੀ ਖਾਤਿਰ ਗੁਆ ਲਏ ਨੈਣ ਜਿਹਨਾਂ ਨੇਂ
ਉਹਨਾਂ ਚਾਨਣ ਦੇ ਸ਼ੈਦਾਈਆਂ ਚ ਮੇਰਾ ਨਾਮ ਆਉਂਦਾ ਹੈ...!!
ਸੁਖਵਿੰਦਰ ਅੰਮਿ੍ਤ
« Last Edit: May 31, 2014, 11:59:07 PM by Sp Sandhu »

Sp Sandhu

  • Guest
Re: 2 Liners...( 2 Line Shayari )
« Reply #1 on: June 01, 2014, 12:01:10 AM »
ਕਿੰਨਾਂ ਹਾਂ ਤੇਰੇ ਕੋਲ ਤੇ ਕਿੰਨਾਂ ਤੈਥੋਂ ਦੂਰ ਮੈਂ,
ਮੈਨੂੰ ਤਾਂ ਇਹਨਾਂ ਜ਼ਰਬਾਂ ਤੇ ਤਕਸੀਮਾਂ ਨੇ ਖਾ ਲਿਆ... (cry1)

Sp Sandhu

  • Guest
Re: 2 Liners...( 2 Line Shayari )
« Reply #2 on: June 01, 2014, 12:03:57 AM »
ਬਲਦਾ ਬਿਰਖ ਹਾਂ, ਖ਼ਤਮ ਹਾਂ, ਬਸ ਸ਼ਾਮ ਤੀਕ ਹਾਂ
ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ ....
"ਸੁਰਜੀਤ ਪਾਤਰ"

Sp Sandhu

  • Guest
Re: 2 Liners...( 2 Line Shayari )
« Reply #3 on: June 01, 2014, 12:05:56 AM »
ਤੇਰਾ ਦਿੱਤਾ ਫੁੱਲ ਵੀ ਸੀਨੇ ਦਾ ਖ਼ੰਜਰ ਹੋ ਗਿਆ
ਸੋਚਿਆ ਨਾ ਸੀ ਕਦੇ ਇਉਂ ਹੋਵੇਗਾ ਪਰ ਹੋ ਗਿਆ
"ਸੁਰਜੀਤ ਪਾਤਰ"

Sp Sandhu

  • Guest
Re: 2 Liners...( 2 Line Shayari )
« Reply #4 on: June 01, 2014, 12:09:26 AM »
ਸੰਜਮ ਦੇ ਨਾਲ ਵਰ, ਤੂੰ ਮੇਰੀ ਪਿਆਸ ਤੇ ਨਾ ਜਾ..
ਐਸੀ ਨਮੀ ਨਾ ਦੇ ਕਿ ਮੈਂ ਔੜਾਂ ਨਾ ਜਰ ਸਕਾਂ.....!!

Sp Sandhu

  • Guest
Re: 2 Liners...( 2 Line Shayari )
« Reply #5 on: June 14, 2014, 01:39:08 PM »
ਮੁੱਠੀ ਬੰਦ ਿਕਸੇ ਨੂੰ ਕੀ ਦੱਸੀੲੇ, ਿਵੱਚ ਿਕੰਨੇ ਕੁ ਦਰਦ ਛੁਪਾੲੀ ਿਫਰਦੇ,
ਓਨੇ ਿਸਰ ੳੁੱਪਰ ਵਾਲ ਹੈਨੀ, ਿਜੰਨੇ ਯਾਰ ਦੇ ਕਰਜ਼ ਚੜਾੲੀ ਿਫਰਦੇ....((

Sp Sandhu

  • Guest
Re: 2 Liners...( 2 Line Shayari )
« Reply #6 on: June 15, 2014, 07:05:41 AM »
ਜ਼ਰੂਰੀ ਤਾਂ ਨਹੀ ਸੀ ਕੇ ਹਰ ਸ਼ਬਦ ਨੂੰ ਆਵਾਜ਼ ਿਮਲਦੀ,
ਪਰ ਕਈ ਵਾਰੀ ਉਹਦੇ ਬੰਦ ਬੁੱਲਾਂ ਤੇ, ਮੈਂ ਆਪਣਾ ਨਾਮ ਪਿੜ੍ਅਾ ਸੀ....!!

Sp Sandhu

  • Guest
Re: 2 Liners...( 2 Line Shayari )
« Reply #7 on: June 17, 2014, 10:50:16 PM »
"ਸ਼ਿਹਰ ਦਾ ਹਰ ਸਖ਼ਸ ਚਾਹੁੰਦੈ, ਸ਼ਿਹਰ ਿਵੱਚ ਅਾਪਣੀ ਹਵਾ,
ਸ਼ਿਹਰ ਦੀ ਹੈ ਕੀ ਹਵਾ, ਉਹ ਜਾਣਦਾ ਕੁਝ ਵੀ ਨਹੀਂ"

(ਜਸਵਿੰਦਰ ਮਹਿਰਮ)

Sp Sandhu

  • Guest
Re: 2 Liners...( 2 Line Shayari )
« Reply #8 on: August 07, 2014, 09:24:54 AM »
"ਿਦਲ ਚ' ਮੋਹੱਬਤ ਤੇ ਿਸਰ ਹਾਿਜ਼ਰ ਹੈ ਤਲੀ ਉੱਤੇ,
ਮੇਰਾ ਿਦਲਦਾਰ ਹੈ ਕੇ ਬੇਕਾਰ ਚੀਜ਼ਾਂ ਮੰਗਦਾ ਹੈ"

Sp Sandhu

  • Guest
Re: 2 Liners...( 2 Line Shayari )
« Reply #9 on: August 07, 2014, 09:28:36 AM »
"ਲੱਖਾਂ ਹੀ ਅਰਮਾਨ ਿਜਉਂਦੇ ਿਮਲਣਗੇ,
ਮੇਰੀ ਕਬਰ ਪੱਟ ਕਦਰਦਾਨਾਂ ਦੇ ਵਾਂਗ"

Sp Sandhu

  • Guest
Re: 2 Liners...( 2 Line Shayari )
« Reply #10 on: August 07, 2014, 09:30:56 AM »
"ਤੂੰ ਮੈਨੂੰ ਿਮੱਟੀ ਬਣਾਇਆ ਤਾਂ ਇਹ ਅਸੀਸ ਵੀ ਦੇ,
ਮੈਂ ਉੱਗਦੇ ਬੀਜ ਨੂੰ ਿਖੜਦੇ ਗੁਲਾਬ ਤੱਕ ਦੇਖਾਂ"

ਡਾ. ਸੁਰਜੀਤ ਪਾਤਰ

Sp Sandhu

  • Guest
Re: 2 Liners...( 2 Line Shayari )
« Reply #11 on: August 07, 2014, 09:33:20 AM »
"ਮੇਰੇ ਗੀਤ ਵੀ ਲੋਕ ਸੁਣੀਂਦੇ ਨੇ, ਨਾਲੇ ਕਾਫ਼ਰ ਆਖ ਸਦੀਦੇਂ ਨੇ,
ਮੈਂ ਦਰਦ ਨੂੰ ਕਾਅਬਾ ਕਿਹ ਬੈਠਾ, ਰੱਬ ਨਾਂ ਰੱਖ ਬੈਠਾ ਪੀਡ਼ਾਂ ਦਾ"

"ਸ਼ਿਵ ਕੁਮਾਰ ਬਟਾਲਵੀ"

Sp Sandhu

  • Guest
Re: 2 Liners...( 2 Line Shayari )
« Reply #12 on: August 07, 2014, 09:36:38 AM »
"ਕੱਲ ਵਾਿਰਸ ਸ਼ਾਹ ਨੂੰ ਵੰਿਡਆ ਸੀ, ਅੱਜ ਿਸ਼ਵ ਕੁਮਾਰ ਦੀ ਵਾਰੀ ਹੈ..
ਉਹ ਜ਼ਖਮ ਤੁਹਾਨੂੰ ਭੁੱਲ ਵੀ ਗਏ, ਨਿਵਆਂ ਦੀ ਹੋਰ ਿਤਆਰੀ ਹੈ"

"ਡਾ. ਸੁਰਜੀਤ ਪਾਤਰ"

Sp Sandhu

  • Guest
Re: 2 Liners...( 2 Line Shayari )
« Reply #13 on: August 07, 2014, 09:41:54 AM »
"ਿਕੱਕਰਾਂ ਦੇ ਫੁੱਲਾਂ ਦੀ ਅਿੜਆ, ਕੌਣ ਕਰੇਂਦੇ ਰਾਖੀ ਵੇ
ਕਦ ਕੋਈ ਮਾਲੀ ਮਿਲਆਂ ਉੱਤੇ, ਹਰੀਅਲ ਆਣ ਉਡਾਏ ਵੇ"

"ਸ਼ਿਵ ਕੁਮਾਰ ਬਟਾਲਵੀ"

Sp Sandhu

  • Guest
Re: 2 Liners...( 2 Line Shayari )
« Reply #14 on: August 07, 2014, 09:44:53 AM »
"ਿਕਤੇ ਦੀਵਾ ਜਗੇ ਚਾਨਣ ਿਮਲੇ ਤਾਂ ਲੈ ਿਲਆ ਕਰ,
ਿਕ.. ਮੇਰੇ ਵਾਂਗ ਨਾ ਹਰ ਿਕਰਨ ਪਰਖਣ ਲੱਗ ਿਪਆ ਕਰ"