* Advertisement


Author Topic: Bhai Gurdas Ji  (Read 3991 times)

Sp Sandhu

  • Guest
Bhai Gurdas Ji
« on: July 30, 2014, 12:09:27 PM »
ਭਾਈ ਗੁਰਦਾਸ (1551 – 25 ਅਗਸਤ 1636) ਦਾ ਜਨਮ ਪੰਜਾਬ ਦੇ
ਛੋਟੇ ਜੇਹੇ ਪਿੰਡ ਗੋਇੰਦਵਾਲ ਵਿੱਚ ਪਿਤਾ ਸ੍ਰੀ ਭਾਈ ਈਸ਼ਰਦਾਸ ਅਤੇ
ਮਾਤਾ ਜੀਵਾਨੀ ਦੇ ਗ੍ਰਹਿ ਵਿਖੇ ਹੋਇਆ। ਆਪ ਜਦੋਂ ਸਿਰਫ 3 ਸਾਲ ਦੇ
ਸਨ ਤਾਂ ਆਪ ਦੇ ਮਾਤਾ ਜੀ ਦਾ ਦਿਹਾਤ ਹੋ ਗਿਆ। ਇੱਕ ਪੰਜਾਬੀ ਸਿੱਖ
ਲੇਖਕ , ਇਤਿਹਾਸਕਾਰ ਅਤੇ ਪ੍ਰਚਾਰਕ ਸੀ। ਇਹ ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਦਾ ਅਸਲੀ ਲਿਖਾਰੀ ਸੀ ਅਤੇ ਇਸਨੇ 4 ਸਿੱਖ ਗੁਰੂਆਂ
ਦਾ ਸਾਥ ਨਿਭਾਇਆ।


ਬਚਪਨ ਅਤੇ ਪਾਲਣ-ਪੋਸ਼ਣ~>>

ਆਪ ਜੀ ਦਾ ਪਾਲਣ-ਪੋਸ਼ਣ ਅਤੇ ਵਿਦਿਆ ਦਾ ਪ੍ਰਬੰਧ ਵੀ ਸ੍ਰੀ ਗੁਰੂ
ਅਮਰਦਾਸ ਜੀ ਨੇ ਹੀ ਕੀਤਾ ਸੀ।ਤੀਸਰੇ ਸਤਿਗੁਰ ਦੀ ਦੇਖ-ਰੇਖ ਹੇਠ
ਵਿਚਰਦਿਆਂ ਹੀ ਆਪ ਨੇ ਪੰਜਾਬੀ, ਹਿੰਦੀ,ਸੰਸਕ੍ਰਿਤ ਤੇ ਬ੍ਰਿਜ
ਭਾਸ਼ਾ ਆਦਿ ਦਾ ਮੁਕੰਮਲ ਗਿਆਨ ਹਾਸਲ ਕੀਤਾ। ਆਪ ਜੀ ਸ੍ਰੀ ਗੁਰੂ
ਅਮਰਦਾਸ ਜੀ ਤੋਂ ਪਿੱਛੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਤੇ ਫਿਰ
ਬਾਣੀ ਕੇ ਬੋਹਿਥ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੁਯੋਗ ਅਗਵਾਈ ਹੇਠ
ਆਗਰਾ ਤੇ ਕਾਂਸ਼ੀ ਵਿਖੇ ਰਹਿ ਕੇ ਉਸ ਇਲਾਕੇ ਵਿੱਚ ਗੁਰਮਤਿ ਦਾ ਪ੍ਰਚਾਰ
ਕੀਤਾ।


ਗੁਰੂ ਨਾਲ ਸੰਬੰਧ~>>

ਭਾਈ ਗੁਰਦਾਸ ਜੀ ਰਿਸ਼ਤੇਦਾਰੀ ਕਰਕੇ ਤੀਸਰੇ ਪਾਤਸ਼ਾਹ ਸਤਿਗੁਰੂ ਸ੍ਰੀ
ਗੁਰੂ ਅਮਰਦਾਸ ਜੀ ਦੇ ਭਤੀਜੇ ਅਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ
ਦੇਵ ਜੀ ਦੇ ਮਾਮਾ ਜੀ ਲੱਗਦੇ ਸਨ।

ਪਹਿਲੀ ਬੀੜ ਦਾ ਲਿਖਾਰੀ~>>


ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬੀੜ ਦੇ ਲਿਖਾਰੀ ਹੋਣ
ਦਾ ਮਾਣ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਹੈ।ਇਹ ਮਹਾਨ ਕਾਰਜ ਭਾਈ
ਸਾਹਿਬ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੁਯੋਗ ਅਗਵਾਈ ਤੇ
ਨਿਗਰਾਨੀ ਹੇਠ ਕੀਤਾ। ਸਿੱਖ ਧਰਮ ਵਿੱਚ ਅਜਿਹੀ ਸੇਵਾ ਨਿਭਾਉਣ
ਦਾ ਮਾਣ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਹੋਇਆ।


ਵਿਸ਼ੇਸ ਯੋਗਦਾਨ~>>

ਜਦ ਸ੍ਰੀ ਅੰਮ੍ਰਿਤਸਰ ਵਿਖੇ ਗੁਰਤਾਗੱਦੀ ਦੇ ਮਾਲਕ ਪੰਚਮ ਪਾਤਸ਼ਾਹ
ਸ੍ਰੀ ਗੁਰੂ ਅਰਜਨ ਦੇਵ ਜੀ ਬਿਰਾਜਮਾਨ ਸਨ ਤਾਂ ਪ੍ਰਿਥੀ ਚੰਦ ਨੇ
ਗੁਰਿਆਈ ਹਥਿਆਉਣ ਲਈ ਉਧਮੂਲ ਮਚਾਇਆ ਹੋਇਆ ਸੀ। ਉਸ ਸਮੇਂ
ਭਾਈ ਗੁਰਦਾਸ ਜੀ ਨੇ ਆਗਰੇ ਤੋਂ ਵਾਪਸ ਸ੍ਰੀ ਅੰਮ੍ਰਿਤਸਰ ਪਹੁੰਚ ਕੇ
ਪ੍ਰਿਥੀ ਚੰਦ ਦਾ ਕ੍ਰੋਧ ਸ਼ਾਂਤ ਕਰਨ ਦਾ ਯਤਨ ਕੀਤਾ। ਆਪ ਨੇ
ਆਪਣੀਆਂ ਵਾਰਾਂ ਵਿੱਚੋਂ 36ਵੀਂ ਵਾਰ ਰਾਹੀਂ ਪ੍ਰਿਥੀ ਚੰਦ ਦੀ ਕਪਟਤਾ ਨੂੰ
ਜੱਗ-ਜ਼ਾਹਰ ਕੀਤਾ।


ਵਾਰਾਂ~>>

ਪੰਜਾਬੀ ਭਾਸ਼ਾ ਵਿੱਚ ਆਪ ਜੀ ਦੀ ਮਹਾਨ ਰਚਨਾ ’ਵਾਰਾਂ. ਗਿਆਨ
ਰਤਨਾਵਲੀ’ [੧] ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ
ਜੀ ਦੀ ਰਚਨਾ ’ਵਾਰਾਂ ਗਿਆਨ ਰਤਨਾਵਲੀ’ ਨੂੰ
*ਗੁਰਬਾਣੀ ਦੀ ਕੁੰਜੀ* ਕਹਿ ਕੇ ਨਿਵਾਜਿਆ। ਸਿੱਖ ਇਤਿਹਾਸ ਤੇ
ਪੰਜਾਬੀ ਸਾਹਿਤ ਵਿੱਚ ਇਨ੍ਹਾਂ ਵਾਰਾਂ ਦਾ ਇੱਕ ਵਿਸ਼ੇਸ਼ ਸਥਾਨ ਹੈ।
ਗਿਣਤੀ ਵਿੱਚ ਇਹ ਵਾਰਾਂ 40 ਹਨ ਤੇ ਇਨ੍ਹਾਂ ਵਿੱਚ 41 ਵੀਂ ਵਾਰ ਜੋ
’ਵਾਰ ਸ੍ਰੀ ਭਗਉਤੀ ਜੀ ਕੀ’ ਨਾਂ ਨਾਲ ਪ੍ਰਸਿੱਧ ਹੈ।


ਅੰਤਿਮ ਸਮਾਂ~>>

ਆਪ 74 ਸਾਲ ਦੀ ਪਰਮਾਤਮਾ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਗੁਰੂ-
ਘਰ ਦੇ ਲੇਖੇ ਲਾਉਂਦਿਆਂ ਹੀ ਸੰਮਤ 1686 ਨੂੰ ਸ੍ਰੀ ਗੁਰੂ ਹਰਿਗੋਬਿੰਦ
ਸਾਹਿਬ ਜੀ ਦੀ ਹਜ਼ੂਰੀ ਵਿਖੇ ਹੀ ਸਤਿਗੁਰੂ ਜੀ ਦੇ ਦਰਸ਼ਨ-ਦੀਦਾਰ
ਕਰਦਿਆਂ ਗੁਰਪੁਰੀ ਪਿਆਨਾ ਕਰ ਗਏ।
« Last Edit: July 30, 2014, 12:19:12 PM by Sp Sandhu »

Sp Sandhu

  • Guest
Re: Bhai Gurdas Ji
« Reply #1 on: July 31, 2014, 05:15:36 PM »
Bhai Gurdas Ji (1551 – 25 August 1636) was
a Punjabi Sikh writer, historian, preacher and
religious figure. He was the original scribe of
the Guru Granth Sahib [1] and a companion of
four of the Sikh Gurus .

Early life:~~

Bhai Gurdas Ji was born in 1551 in Goindwal,
a small village in the Punjab. His father was
Bhai Ishardas, who was a first cousin of Guru
Amar Das Ji (see family tree ). His mother's
name was Jivani Ji[2] and she died in 1554
when Gurdas Ji was only three. [3]
After being orphaned at the age of 12, he was
adopted by his uncle Guru Amar Das Ji. He
learned Sanskrit , Brajbhasha , Persian and
Punjabi ( Gurmukhi ) and eventually began
preaching. He spent his early years at Goindval
and Sultanpur Lodhi . At Goindval he listened
to scholars and swamis who kept visiting the
town while traversing the Delhi - Lahore road.
He later moved to Varanasi , where he studied
Sanskrit and Hindu scriptures. After Guru Amar
Das Ji passed on, his successor Guru Ram
Das Ji, appointed Gurdas Ji as the missionary
to Agra.

Later life:~~

In 1577, Bhai Gurdas Ji contributed his labor
to excavating the pool at the Shri Harmandir
Sahib . Twenty years later, he went on an
expedition to Kartarpur and recited many of
the early hymns to Emperor Akbar. This was at
a time when many of the Sikhs were becoming
very anti- Muslim in tone and family feuds
within the Gurus' family had put Sikhism in
danger. Akbar received the verses positively
and became convinced there were no anti-
Muslim suggestions.
After Guru Ram Das Ji passed on, Bhai Gurdas
Ji formed a close relationship with the fifth
Guru, Guru Arjan Dev Ji. Guru Arjan Dev Ji had
great respect for him, and regarded Bhai
Gurdas Ji as his maternal uncle (" mama"). It
is said that the Mughal emperor Jahangir was
growing jealous of the popularity of Sikhism,
and Bhai Gurdas Ji was sent to Kabul ,
Kashmir , Rajasthan , and Varanasi again to
preach Sikhism. He even went to Sri Lanka,
preaching the name of the guru among the
masses and showing them the true way of life.

Literary works:~~

He completed the Adi Granth in 1604. It took
him nearly 19 years to complete this task. Bhai
Gurdas Ji not only wrote the Adi Granth as
dictated by Guru Arjan Dev Ji but also
supervised four other scribes, Bhai Haria, Bhai
Sant Das, Bhai Sukha and Bhai Manasa Ram,
in the writing of various scriptures.[2] His
other works in Punjabi are collectively called
Varan Bhai Gurdas .

Numbers:~~

6 Chands of 8 verses each in Sanskrit.
672 Kabits and 3 swayyas in Braj Bhasha.
40 Vars containing 912 pauris (in Punjabi ).
[2
Death:~~

CHe died on 25 August 1636 in Goindwal .[3]
Shri Guru Har Gobind Sahib Ji personally
performed the ceremonial cremation.