* Advertisement


Author Topic: yaad  (Read 2520 times)

Jaskirt Sohal

  • Guest
yaad
« on: October 09, 2014, 06:57:29 AM »
ਰਾਤੀ ਉਹਦੀ ਯਾਦ ਨੇ ਜਗਾਇਆ ਬਹੁਤ ਜਿਆਦਾ,,,
ਸੌਂ ਗਏ ਤਾ ਖੁਆਬ ਚ ਆ ਸਤਾਇਆ ਬਹੁਤ ਜਿਆਦਾ,,,
ਹਾਂ ਚਾਹਿਆ ਹਾਂ ਚਾਹਿਆ ਇੱਕ ਦੂਸਰੇ ਨੂੰ ਬਹੁਤ
ਪਰ ਸੱਚ ਹੈ ਇੱਕ ਦੂਜੇ ਨੂੰ ਵੀ ਹੈ ਸਤਾਇਆ ਬਹੁਤ ਜਿਆਦਾ,,,
ਕੁਝ ਪਾਉਣ ਦੀ ਖਾਿਤਰ ਨਿਕਲੇ ਸੀ ਕਦੇ ਘਰ ਤੋ
ਪਾਇਆ ਤਾ ਬਹੁਤ ਥੋੜਾ ਗਵਾਇਆ ਬਹੁਤ ਜਿਆਦਾ,,,
ਕੋਣ ਆਪਣਾ ਹੈ ਕੋਣ ਪਰਾਇਆ ਜਾਨਣ ਦੇ ਲਈ
ਜਖਮਾਂ ਤੇ ਲੂਣ ਅਸਾਂ ਨੇ ਪਵਾਇਆ ਬਹੁਤ ਜਿਆਦਾ,,,
ਦੇਖ ਚਿਹਰੇ ਹਸੀਨ ਬੜਾ ਧੜਕਿਆ ਹੈ ਦਿਲ ਪਰ
"ਉਸ" ਚਿਹਰੇ ਨੇ ਦਿਲ ਧੜਕਾਇਆ ਬਹੁਤ ਜਿਆਦਾ,

Jaskirt Sohal

  • Guest
Re: yaad
« Reply #1 on: October 09, 2014, 06:58:35 AM »
ਹੁਸਨ ਦੀ ਮੰਡੀ ਵਿੱਚ ਹੁੰਦੇ ਵਪਾਰ ਦੇਖੇ,,,,,
ਦਿਲ ਵੇਚ ਕੇ ਦੌਲਤਾਂ 'ਤੇ ਡੁੱਲਦੇ ਦਿਲਦਾਰ ਦੇਖੇ,,,,,
ਕੀ ਹੋਇਆ ਦਿਲਾ ਜੇ ਅੱਜ ਉਸਨੇ ਠੁਕਰਾ ਦਿੱਤਾ,,,,,
ਅਸੀਂ ਰੱਬ ਕੋਲੋਂ ਵੀ ਨੇ ਹੁੰਦੇ ਇਨਕਾਰ ਦੇਖੇ,,,,,
ਖਿਆਲ ਪਿਆਰ ਦਾ ਦਿਲ ਚੋਂ ਕਢਿਆ ਮੈਂ,,,,,
ਜਦੋਂ ਵਾਂਗ ਤਾਰਿਆਂ ਦੇ ਟੁੱਟਦੇ ਇਸ਼੍ਕ ਬੀਮਾਰ ਦੇਖੇ,,,,,
ਕਰੀਏ ਅਫਸੋਸ ਕਿ ਇਕ ਫੁੱਲ ਦੇ ਟੁੱਟਣ ਦਾ,,,,
ਅਸੀਂ ਬਾਗ ਉੱਜੜ ਦੇ ਕਈ ਵਾਰ ਦੇਖੇ,,,,,
ਭਰੋਸਾ ਉਠਿਆ ਯਾਰਾਂ ਦੀ ਯਾਰੀ ਤੋਂ,,,,,
ਜਦੋਂ ਜ਼ਖ਼ਮ ਦੇ ਕੇ ਦਰਦ ਵ੍ਡਾਓਦੇ ਜਿਗਰੀ ਯਾਰ ਦੇਖੇ......

Jaskirt Sohal

  • Guest
sach boll ke
« Reply #2 on: October 09, 2014, 07:03:59 AM »
ਸਭ ਰਿਸ਼ਤੇ ਨਾਤੇ ਗਵਾਲੇ ਸੱਚ ਬੋਲਕੇ,,,
ਅਸੀ ਤਗਮੇ ਬੜੇ ਪਵਾਲੇ ਸੱਚ ਬੋਲਕੇ,,,
ਲੋਕੀ ਦੁਸ਼ਮਣਾ ਨੂੰ ਵੀ ਯਾਰ ਬਣਾਉਦੇ
ਅਸੀ ਯਾਰ ਦੁਸ਼ਮਣ ਬਣਾਲੇ ਸੱਚ ਬੋਲਕੇ,,,
ਝੂਠ ਬੋਲਦੇ ਸੀ ਤਾ ਰਾਂਹੀ ਪਲਕਾਂ ਵਿਛਦੀਆ ਸੀ
ਅਸੀ ਕੰਡੇ ਰਾਹੀ ਵਿਛਾਲੇ ਸੱਚ ਬੋਲਕੇ,,,
ਤੁਹਾਨੂੰ ਕੀ ਲੱਗਦਾ ਕਾਰਾ ਕੋਠੀਆ ਬੈਂਕ ਬੇਂਲੇਸ
ਸਭ ਉਹਨੇ ਹੈਨ ਬਣਾਏ ਸੱਚ ਬੋਲਕੇ???
ਮਿਲੇ ਸੀ ਮੌਕੇ ਸੱਚੀ ਬਹੁਤ ਕੁਝ ਬਨਣ ਦੇ
ਸਾਰੇ ਦੇ ਸਾਰੇ ਗਵਾਲੇ ਸੱਚ ਬੋਲਕੇ,,,
ਕਦੋ ਦੇ ਪਹੁੰਚ ਜਾਂਦੇ ਅਸੀ ਮੰਜਿਲਾ ਤੇ
ਭਟਕਦੇ ਹਾਂ ਜੇ ਵਿਛਾਲੇ ਸੱਚ ਬੋਲਕੇ,,,
ਅਾਣੇ ਸੀ ਜਿਹੜੇ ਅਰਥੀ ਚੁੱਕਣ ਬੰਦੇ ਚਾਰ
ਉਹ ਵੀ ਗਵਾਲੇ ਸੱਚ ਬੋਲਕੇ,,,

Jaskirt Sohal

  • Guest
Re: yaad
« Reply #3 on: October 09, 2014, 07:06:03 AM »
ਆਪਣੀ ਆਪਣੀ ਪਸੰਦ ਹੁੰਦੀ
ਆਪਣਾ ਆਪਣਾ ਖਿਆਲ ਹੁੰਦਾ..
ਖੂਬਸੂਰਤ ਕੋਈ ਨਹੀ ਹੁੰਦਾ
ਖੂਬਸੂਰਤ ਖਿਆਲ ਹੁੰਦਾ....
ਸ਼ਕਲ ਸੁਰਤ ਦੀ ਗੱਲ ਨੀ ਹੁੰਦੀ
ਦਿੱਲ ਮਿਲਿਆ ਦਾ ਸਵਾਲ ਹੁੰਦਾ....

Jaskirt Sohal

  • Guest
Re: yaad
« Reply #4 on: October 09, 2014, 07:07:23 AM »
ਅਣਖ ਨਾਲ ਜੇ
ਜਿਊਣਾ ਤਾਂ ਗੁਰੂ ਦੀ ਮੇਹਰ
ਜ਼ਰੂਰੀ ਏ_,
ਕਰਨੀ ਜੇ
ਬਦਮਾਸ਼ੀ ਤਾਂ ਦਿਲ ਸ਼ੇਰ
ਜ਼ਰੂਰੀ ਏ_,
ਲੜਨ ਤੋਂ ਪਹਿਲਾਂ ਅੱਖ ਦੇ
ਵਿੱਚ ਮੜਕ
ਜ਼ਰੂਰੀ ਏ_,
ਯਾਰ ਬਣਾਉਣ ਤੋਂ
ਪਹਿਲਾਂ ਯਾਰ ਦੀ ਪਰਖ
ਜ਼ਰੂਰੀ ਏ_

Jaskirt Sohal

  • Guest
Re: yaad
« Reply #5 on: October 09, 2014, 07:08:21 AM »
ਰਾਤ ਨਹੀਂ ਸੁਪਨਾ ਬਦਲਦਾ ਹੈ,
ਮੰਜਿਲ ਨਹੀਂ ਨਜਰਿਆ ਬਦਲਦਾ ਹੈ,
ਜਜਬਾ ਰੱਖੋ ਹਰ ਪਲ ਜਿੱਤਣ ਦਾ,
ਕਿਉਕਿ ਕਿਸਮਤ ਬਦਲੇ ਨਾ ਬਦਲੇ..
ਪਰ ਵਖਤ ਜਰੂਰ ਬਦਲਦਾ ਹੈ.

Jaskirt Sohal

  • Guest
Re: yaad
« Reply #6 on: October 18, 2014, 03:49:47 AM »
Tere Ton Na Pehlan Koi, Tere Ton Na Baad Ve, Dil Wali Onve Khali Pyi Aa Kitaab Ve, Unj Bhave Geya Sara Badal Zamana Ae, Tutt K V Dil Reha Tera Hi Diwana Ae….

Jaskirt Sohal

  • Guest
Re: yaad
« Reply #7 on: October 20, 2014, 09:18:48 AM »
Sanu Koi Bulave Ja Na, Per Din Chardey Naal Assi Sub Nu Fateh Bulaundey Ha, Sanu Koi Chave Ja Na, Per Assi Ta Sub Nu Chaundey Ha, Sanu Koi Dost Bnave Ja Na, Per Assi Ta Sub Nu Apna Jigri…

Jaskirt Sohal

  • Guest
Re: yaad
« Reply #8 on: October 22, 2014, 03:15:49 AM »
Aakhon Ke Ishare Samajh Nahi Pate,
Hontho se dil Ki Baat Keh Nahi Pate,
Apni Bebasi Hum Kis Tarah Kahe,
Koi Hai Jiske Bina Hum Reh Nahi Pate..

Jaskirt Sohal

  • Guest
Re: yaad
« Reply #9 on: October 22, 2014, 03:17:02 AM »
Dard kitne hain bata nahi sakta,
Zakhm kitne hain dikha nahi sakta,
Aankhon se samajh sako to samajh lo,
Aansoon gire hain kitne gina nahi sakta

Jaskirt Sohal

  • Guest
Re: yaad
« Reply #10 on: October 22, 2014, 03:19:04 AM »
Kon Kisi Nu Dil Wich Jagah Denda Ae
Ped Vi Sukke Hoye Patte Gira Denda Ae
Duniya Di Rasmaa To Waqif Haa Assi
Dil Bhar Jaaye Te Har Koyi Bhula Denda Ae

Jaskirt Sohal

  • Guest
Re: yaad
« Reply #11 on: October 22, 2014, 03:20:22 AM »
Dooriyan bahut hain par itna samajh lo,
Paas rehkar hi koi rishta khaas nhi hota,
Tum dil ke pas itne ho, ki dur rehkar bhi
Humein dooriyoon ka ehsaas nhi hota..!!

Jaskirt Sohal

  • Guest
Re: yaad
« Reply #12 on: October 22, 2014, 03:22:53 AM »
Un Haseen palo ko yaad kar rahe the,
Aasmaan se aapki baat kar rahe the,
Sukun mila jab hume hawao Ne bataya,
Aap bhi hame yaad kar rahe the.

Jaskirt Sohal

  • Guest
Re: yaad
« Reply #13 on: December 18, 2014, 03:17:36 AM »
Yon can't trust anybody these days .you think u have good friend till u turn around and then u realize they have the knife 6 inches deep in your back

Jaskirt Sohal

  • Guest
Re: yaad
« Reply #14 on: April 03, 2015, 08:43:34 PM »
♥ ਤੈਨੂੰ ਅਸੀ ਦਿਲ ਵਿੱਚ ਵਸਾ ਲਵਾਂਗੇ ਤੂੰ ਆ ਤਾਂ ਸ਼ਹੀ_•
• ਸਾਰੀ ਦੁਨੀਆ ਤੋਂ ਲੁਕਾ ਲਵਾਂਗੇ ਤੂੰ ਆ ਤਾਂ ਸ਼ਹੀ__•
• ਇੱਕ ਵਾਅਦਾ ਕਰ ਸਾਡੇ ਨਾਲ ਕਿ ਨਾਂ ਵਿਛੜੇਗੀ ਕਦੇ__•
• ਨਖਰੇ ਅਸੀ ਤੇਰੇ ਸਾਰੇ ਹੀ ਉਠਾ ਲਵਾਂਗੇ ਤੂੰ ਆ ਤਾਂ ਸਹੀ ♥