* Advertisement


Author Topic: wifi  (Read 3830 times)

Jaskirt Sohal

 • Guest
wifi
« on: October 09, 2014, 08:06:37 AM »
ਇੱਕ ਕੁੜੀ ਰੋਜ ਜਦੋ ਆਪਣੇ ਕਾਲਜ ਤੋ ਘਰ ਆਉਦੀ ਤਾ ਇੱਕ ਮੁੰਡੇ ਨੂੰ ਆਪਣੇ ਘਰ ਦੇ ਅੱਗੇ ਖੜਾ ਵੇਖਦੀ ਜਦੋ ਕੁੜੀ ਮੁੰਡੇ ਵੱਲ ਵੇਖਦੀ ਤਾ ਮੁੰਡਾ ਜਾ ਤਾ ਇੰਧਰ ਉੱਧਰ ਵੇਖਣ ਲੱਗ ਜਾਦਾ ਜਾ ਫਿਰ ਆਪਣੇ ਮੋਬਾਇਲ ਨੂੰ ਵੇਖਣ ਲੱਗ ਜਾਦਾ, ਰੋਜ ਇੰਦਾ ਈ ਹੁੰਦਾ ਸੀ ਅਤੇ ਇੰਜ ਹੁਦੇ ਨੂੰ ਪੂਰਾ ਇੱਕ ਸਾਲ ਬੀਤ ਗਿਆ ਸੀ।

ਕੁੜੀ ਨੂੰ ਜਕੀਨ ਹੋ ਗਿਆ ਕਿ ਉਹ ਮੁੰਡਾ ਉਸ ਨੂੰ ਪਿਆਰ ਕਰਦਾ ਹੈ, ਕੁੜੀ ਨੇ ਆਪਣੇ ਘਰ ਦਿਆ ਨਾਲ ਗੱਲ ਕੀਤੀ ਤੇ ਘਰ ਵਾਲਿਆ ਨੂੰ ਵੀ ਮੁੰਡਾ ਪਸੰਦ ਆ ਗਿਆ।

ਫਿਰ ਦੂਸਰੇ ਦਿਨ ਕੁੜੀ ਨੇ ਹਿੰਮਤ ਕਰ ਕੇ ਮੁੰਡੇ ਨੂੰ ਕਿਹਾ ਕਿ "ਤੂੰ ਲਗਾਤਾਰ ਇੱਕ ਸਾਲ
ਤੋ ਰੋਜ ਮੇਰੇ ਘਰ ਮੂਹਰੇ ਖੜਾ ਹੁੰਦਾ ਹੈ ਮੈਨੂੰ ਪਤਾ ਹੈ ਤੂ ਮੈਨੂੰ ਬਹੁਤ ਪਿਆਰ ਕਰਦਾ ਹੈ
ਤੇ ਮੈ ਵੀ ਤੇਰੇ ਨਾਲ ਵਿਆਹ ਕਰਵਾਉਣ ਲਈ ਤਿਆਰ ਹਾ "

ਇਹ ਸੁਣ ਕੇ ਮੁੰਡਾ ਡਰ ਗਿਆ! ਤੇ ਕੰਬਦਾ ਹੋਇਆ ਬੋਲਿਆ "ਭੈਣ ਜੀ ਤੁਸੀ ਗਲਤ ਸਮਝ ਗਏ ਅਸਲ ਵਿੱਚ ਸੋਡੇ Wi-Fi ਤੇ Password ਨਹੀ ਲੱਗਿਆ ਵਿਆ ਮੈ ਤਾ Wi-Fi Use ਕਰਨ ਲਈ ਰੋਜ ਸੋਡੇ ਘਰ ਮੂਹਰੇ ਖੜਾ ਹੁੱਨਾ ... (lool) (lool)

Jaskirt Sohal

 • Guest
Re: wifi
« Reply #1 on: October 09, 2014, 08:08:36 AM »
Pappu Jyotishi ke paas kundli dikhane gaya

Jyotish:" Tera naam Pappu hai ??
.
Pappu:" Ji Jyotish:"

Teri biwi ka naam dolli hai??
Pappu:" ji Jyotish:"

teri 2 beti hain ??
Pappu:" ji haa..
.
.
.
Jyotish:" tune abi 10 kg chawal kharide hain ?? .
.
Pappu:" aap to antaryami hain maharaj..

Jyotish:" dafa ho jao yaha se.. Agli dafa kundli lana, ration card nahin..."

Jaskirt Sohal

 • Guest
boy
« Reply #2 on: October 09, 2014, 08:09:47 AM »
ਮੈ = ਕੁੜੀ ਨੂ ਪੁੱਛਿਆ
" ਦੱਸੋ ਭਲਾ ਪੜੇ ਲਿਖੇ ਤੇ ਅਨਪੜ ਵਿੱਚ ਕੀ ਫਰਕ ਏ "
" ਕੁੜੀ " ਜਿਹੜੇ ਪੜੇ ਲਿਖੇ ਹੁੰਦੇ ਆ ਉਹ ਹਾਂਜੀ ਕਹਿੰਦੇ ਆ
" ਤੇ
" ਜਿਹੜੇ ਅਨਪੜ ਹੁੰਦੇ ਆ ਉਹ ਆਹੋ ਕਹਿੰਦੇ ਆ ਓਕੇ "
"
" ਮੈ ਕਿਹਾ ਇਸ ਦਾ ਮਤਲਬ ਤੁਸੀਂ ਪੜੇ ਲਿਖੇ ਹੋ "
"
" ਕੁੜੀ = ਆਹੋ "

Jaskirt Sohal

 • Guest
Re: wifi
« Reply #3 on: October 09, 2014, 08:11:55 AM »
ਘਰਵਾਲੀ ਆਪਣੇ ਘਰਵਾਲੇ ਨੂੰ ਫੋਨ
ਕਰਦੀ ਹੈ !!
ਘਰਵਾਲੀ : ਕੀ ਕਰ ਰਹੇ ਹੋ ?
ਘਰਵਾਲਾ : ਦਫਤਰ ਵਿਚ ਆ, ਬਹੁਤ
ਬਿਜੀ ਆ, ਤੂੰ ਕੀ ਕਰਦੀ ਪਈ ਆ ?
ਘਰਵਾਲੀ : kFc ਵਿਚ ਬੱਚੇਆ ਨਾਲ ਤੁਹਾਡੇ ਪਿਛੇ ਬੈਠੀ ਆ ਤੇ ਬੱਚੇ ਪੁੱਛ ਰਹੇ ਆ ਕਿ ਬਾਪੂ ਨਾਲ ਕਿਹੜੀ ਭੂਆ ਬੈਠੀ ਆ_

Jaskirt Sohal

 • Guest
Re: wifi
« Reply #4 on: October 09, 2014, 08:14:19 AM »
Child to docter: ki koi bina dard de vi dand kadd sakda hai.
Doctor: nahi
child: main kadd ke dikhawa
dotor: haan dikhao
child: he he he he he he he he he he he (lool) (lool)

Jaskirt Sohal

 • Guest
Re: wifi
« Reply #5 on: October 09, 2014, 08:16:32 AM »
Puttar: Daddy! Mera Pardai Vich Dil Ni Lagda.
Tusi Mera Viyah Kra Deyo.
Daddy: Puttar! Marzi Teri…..
YA ENJ RUUL ..
YA UUNJ RUUL… ;-> (glol) (glol)

Jaskirt Sohal

 • Guest
Re: wifi
« Reply #6 on: October 09, 2014, 08:17:43 AM »
Pappu - Oh Kehri cheez Ah Jo Laal AH te Tring Tring Kardi Ah....??
Dost - Telephone

Pappu - Galat!!
Dost - Te Phir???

Pappu - Tamatar.... Tring Tring Tan Confuse Karan Laye Kiha Sii!!!
 (haha1) (haha1)

pantherkaur

 • Guest
Re: wifi
« Reply #7 on: October 13, 2014, 03:52:08 PM »
Its too much funny jokes............hahaha

Jaskirt Sohal

 • Guest
Re: wifi
« Reply #8 on: October 24, 2014, 10:25:49 AM »
Jyoti  (lool) (lool)

toor_shaily

 • Guest
Re: wifi
« Reply #9 on: October 31, 2014, 09:48:41 PM »
 (glol) hasa ni rukda

Jaskirt Sohal

 • Guest
Re: wifi
« Reply #10 on: February 20, 2015, 07:32:06 AM »
Shaily  (lool) (lool)

manjit

 • Guest
Re: wifi
« Reply #11 on: March 05, 2015, 12:08:04 PM »
Shinda jangle vich apne parivaar naal rehnda si
Bahar di duniya ohna de parivaar vicho
Kise ne
V nahi vekhi si
.
Ik din ohnu(shinde nu) jangle vicho sheesha
labhya te sheeshe
Vich apne aap nu vekhya te
Ohnu laga k eh mera
Peo(pita ji)
Di photo aa
.
Oh sheesha chuk k ghar lai gya
Te sheeshe naal roj gallan krn laga piya
Ik din
Ohdi gharwali nu shak jeha hoya
Ohne
Chori chori shinde de sirrhane(pillo)
Thalleyo sheesha kaddya
Te
Sheeshe ch apne aap nu vekh k kehndi
"acha te aa bhootani aa jide naal roj gallan krde
ne"
.
Shinde di gharwali ne sheesha chuk k sass nu
dita
Te
Kehndi vekh lo tuhada puttar roj as bhootani
naal
Gallan krda :-Q :-@
Te
Sass sheesha vekh k kehndi chal koyi naa budhi
aa jaldi he mar ju gi

gurinder hundal

 • Guest
Re: wifi
« Reply #12 on: May 26, 2015, 03:21:54 PM »
ਇਕ ਵਾਰ ਕਿਸੇ ਜੱਟ ਦਾ ਘੋੜਾ ਬਿਮਾਰ ਹੋ ਜਾਦਾਂ! ਓ ਡਾਕਟਰ ਕੋਲ ਜਾਦਾ! ਡਾਕਟਰ ਘੋੜੇ ਦੀ ਚਿਕ ਅੱਪ ਕਰਨ ਤੋ ਬਾਅਦ ਕਿਹਦਾ ਕਿ ਇਸ ਨੂੰ ਤਾਂ ਬਹੁਤ ਭਿਆਨਕ ਬਿਮਾਰੀ ਹੈ! ਆਪਾ ਇਸ ਨੂੰ ਤਿਨ ਦਿਨ ਦਵਾਈ ਦੇਮਾ ਗੇ ਜੇ ਇਹ ਠੀਕ ਹੋ ਗਿਆ ਤਾਂ ਬਹੁਤ ਵਦੀਆ ਨਹੀ ਤਾਂ ਇਸ ਨੁ ਮਾਰਨਾ ਪਵੇ ਗਾ ਕਿਉ ਕਿ ਇਹ ਬਿਮਾਰੀ ਇਸ ਦੇ ਨਾਲ ਦੇ ਕਿਸੇ ਵੀ ਜਾਨਵਰ ਨੁ ਹੋ ਸਕਦੀ ਹੇ! ਜੱਟ ਕਿਹਦਾ ਠੀਕ ਆ! ਇਹ ਸਾਰੀ ਗੱਲ ਕੋਲ ਖੜਾ ਬੱਕਰਾ ਸੁਣ ਲੈਦਾ ਓਹ ਘੋੜੇ ਨੁ ਕਿਹਦਾ ਦੋਸਤ ਤੁ ਹਿਮਤ ਕਰ ਥੋੜਾ ਉਠ ਨਹੀ ਤਾ ਤੇਨੁ ਮਾਰ ਦੇਣ ਗੇ! ਘੋੜਾ ਨਹੀ ਉਠਦਾ! ਦੁਜੇ ਦਿਨ ਡਾਕਟਰ ਫੇਰ ਆਇਆ ਉਸ ਨੇ ਦੇਖਿਆ ਕਿ ਘੋੜੇ ਦੀ ਬਿਮਾਰੀ ਓਸੇ ਹੀ ਤਰਾ ਸੀ ਓਹ ਜੱਟ ਨੁ ਕਿਹਦਾ ਜੇ ਅੱਜ ਦੀ ਦਵਾਈ ਨਾਲ ਘੋੜਾ ਨਾ ਉਠਿਆ ਤਾ ਕੱਲ ਨੁ ਇਸ ਨੁ ਮਾਰਨਾ ਪਵੇ ਗਾ! ਬਕਰੇ ਨੁ ਇਸ ਗੱਲ ਦਾ ਬਹੁਤ ਦੁਖ ਲੱਗਾ! ਉਸ ਨੇ ਸਾਰੀ ਰਾਤ ਘੋੜੇ ਨੁ ਸਮਜਾਇਆ ਕਿ ਜਦੋ ਕੱਲ ਨੁ  ਡਾਕਟਰ ਆਇਆ ਤਾ ਤੁ ਭਾਮੇ ਪੱਜ ਮਿਨਟ ਖੜਾ ਹੋ ਜਾਮੀ! ਦੁਜੇ ਦਿਨ ਡਾਕਟਰ ਆਇਆ ਤਾ ਬੱਕਰੇ ਦੇ ਕਿਹਣ ਤੇ ਘੋੜਾ ਹਿਮਤ ਕਰ ਕੇ ਭਜਣ ਲੱਗਾ! ਸਾਰੇ ਘਰ ਦੇ ਖੁਸ ਹੋ ਗਏ ਕਿ ਸਾਡਾ ਘੋੜਾ ਠੀਕ ਹੋਗਿਆ! ਡਾਕਟਰ ਕਿਹਦਾ ਹੁਣ ਇਸ ਨੁ ਮਾਰਨਾ ਨਹੀ ਪਵੇਗਾ! ਜੱਟ ਬੁਹਤ ਖੁਸ ਹੋ ਕੇ ਕਿਹਦਾ ਕਿ ਅੱਜ ਸਾਮ ਨੁ ਘੋੜੇ ਦੇ ਠੀਕ ਹੋਣ ਦੀ ਖੁਸੀ ਵਿਚ ਬੱਕਰਾ ਬੱਡਾਂ ਗੇ!

gurinder hundal

 • Guest
Re: wifi
« Reply #13 on: May 26, 2015, 03:22:55 PM »
ਸਾਨੂੰ ਤਾ IELTS ਵਾਲਿਆਂ ਨੇ ਦਾਖਲਾ ਨੀ ਦਿੱਤਾ...'
.
.
.
.ਕਹਿੰਦੇ.......
.
.
.
.
.
.
ਤੁਹਾਡੇ ਜਿੰਨੇ ਪੜੇ ਲਿਖੇ ਤਾ ਮਾਸਟਰ ਨੀ ਹੈਗੇ ਸਾਡੇਕੋਲ....

stylish_kaur

 • Guest
Re: wifi
« Reply #14 on: January 08, 2016, 10:13:16 AM »
Pappu Jyotishi ke paas kundli dikhane gaya

Jyotish:" Tera naam Pappu hai ??
.
Pappu:" Ji Jyotish:"

Teri biwi ka naam dolli hai??
Pappu:" ji Jyotish:"

teri 2 beti hain ??
Pappu:" ji haa..
.
.
.
Jyotish:" tune abi 10 kg chawal kharide hain ?? .
.
Pappu:" aap to antaryami hain maharaj..

Jyotish:" dafa ho jao yaha se.. Agli dafa kundli lana, ration card nahin..."
Hahha ehna na hasao  (lol)