* Advertisement


Author Topic: punjabi shyri  (Read 1412 times)

gurinder hundal

  • Guest
punjabi shyri
« on: May 26, 2015, 03:10:17 PM »
ਜਿੰਦਗੀ ਦੀਆਂ ਉਲਝਣਾਂ ਸਾਡੀਆਂ ਸ਼ਰਾਰਤਾਂ ਨੂੰ ਘੱਟ ਕਰ ਦਿੰਦੀਆਂ ਹਨ.ਤੇ ਲੋਕ ਸੋਚਦੇ ਹਨ ਕਿ ਅਸੀ ਸਮਝਦਾਰ ਹੋ ਗਏ ਹਾਂ...

Offline Sukhdeep S. Dhaliwal Kuwait

  • Full Member
  • ***
  • Posts: 162
  • Karma: +0/-0
  • Dhol Radio Listener
    • View Profile
Re: punjabi shyri
« Reply #1 on: June 14, 2015, 08:33:33 AM »
 (handshake) ਜਦੋਂ ਸਾਡੀ ਯਾਰੀ ਤੇਰੇ ਨਾਲ ਹੁੰਦੀ ਸੀ,
ਓਦੋਂ ਏਅਰਟੈੱਲ ਦੀ 10 ਪੈਸੇ ਕਾੱਲ ਹੁੰਦੀ ਸੀ, (ringring)
ਜਦੋਂ ਛੁੱਟੀ ਵੇਲੇ ਤੂੰ ਬੱਸ 'ਚ ਬੈਠੀ ਮੈਨੂੰ ਬਾਏ-ਬਾਏ ਕਰਦੀ ਸੀ,  (wave)
ਓਦੋਂ ''School'' ਦੀ ਸਾਰੀ ਮੰਡੀਰ ਬੇਹਾਲ ਹੁੰਦੀ ਸੀ,  (ohno)
ਅੱਜ ਵੀ Raah Ch ਜਾਂਦੇ ਨੂੰ ਜਦੋਂ ਉਹ ਪੁਰਾਣੇ ਯਾਰ ਮਿਲਦੇ ਨੇ,  (hug)
ਤਾਂ ਇਹੀ ਕਹਿੰਦੇ ਨੇ ਥੋਡੀ ਜੋੜੀ ਤਾਂ ਬਈ ਕਮਾਲ ਹੁੰਦੀ ਸੀ..  (perfect) (supper)

Offline Sukhdeep S. Dhaliwal Kuwait

  • Full Member
  • ***
  • Posts: 162
  • Karma: +0/-0
  • Dhol Radio Listener
    • View Profile
Re: punjabi shyri
« Reply #2 on: July 05, 2015, 07:00:57 PM »
Kehnde rabba dita husn je tu sohneya nu,
te kahte ditiyan magrooriyan ne ,  (ohno)
pehle patt k putt begane fir langdiyan vatt k ghuriyan ne ,  (anger)
je puchiye eh ki kita ariye tu,
te kehngiyan chhad ve areya majburiyan ne.  (ghmm1)

charandeep

  • Guest
Re: punjabi shyri
« Reply #3 on: August 06, 2015, 01:25:47 PM »
Sache dil se karo fariyaad to, Duniya ki har ek cheez milti hai, Jis par khuda ki rehmat ho jaye, Use kaanto me bhi khushbu milti hai....For u