* Advertisement


Author Topic: ਅੱਜ ਦੀ ਰਾਜਨੀਤੀ ਅਤੇ ਲੀਡਰ  (Read 604 times)

Sunny Singh

  • Guest
ਫੋਰਮ ਦੀ ਚੈਟ ਵਿੱਚ ਅਸੀਂ ਗੱਲ ਨੀ ਕਰ ਸਕਦੇਪਰ ਇੱਥੇ ਅਸੀਂ ਆਪਣੀ ਰਾਏ ਦੇ ਸਕਦੇ ਸਭ ਨੂੰ ਬੇਨਤੀ ਆਪਣੇ ਸੁਝਾਅ ਅਤੇ ਨਜਰੀਆ ਦੱਸੋ ਅੱਜ ਦੀ ਰਾਜਨੀਤੀ ਤੇ ਰਾਜਨੇਤਾ ਬਾਰੇ!!!

Sunny Singh

  • Guest
Re: ਅੱਜ ਦੀ ਰਾਜਨੀਤੀ ਅਤੇ ਲੀਡਰ
« Reply #1 on: July 14, 2015, 11:36:02 PM »
ਰੋਜ਼ ਹੀ ਖਬਰ ਆਉਂਦੀ ਫਲਾਨੀ ਪਾਰਟੀ,ਫਲਾਨੀ ਪਾਰਟੀ ਨਾਲ ਗਠਬੰਧਨ ਹੋਣ ਦੀ ਉਮੀਦ ਏ,ਹੁਣ ਬਿਹਾਰ ਹੀ ਲੈ ਲੋ ਮੁੱਖ ਮੰਤਰੀ ਲਈ ਸਹਿਮਤੀ ਨੀਂ ਹੋਈ ਕਿਹੜੀ ਪਾਰਟੀ ਦਾ ਹੋਵੇਗਾ ਅਤੇ ਕੌਣ ਹੋਵੇਗਾ,ਮੇਰੀ ਸਮਝ ਤੋਂ ਬਾਹਰ ਗੱਲ ਹੋ ਜਾਂਦੀ ਸਭ ਨੂੰ ਵੋਟਾਂ ਦਾ ਫਿਕਰ ਹੈ ਵੋਟ ਦੇਣ ਵਾਲੇ ਦਾ ਕਿਸੇ ਨੂੰ ਨੀਂ,ਸਾਡਾ ਫਰਜ ਵੋਟ ਪਾਉਣ ਦਾ ਲੀਡਰਾਂ ਦਾ ਕੋਈ ਫਰਜ ਨਹੀਂ ਸਾਡੇ ਲਈ.ਐਦਾਂ ਮਹਿਸੂਸ ਹੁੰਦਾ ਜਨਤਾ ਕਠਪੁਤਲੀ ਏ,ਇਹ ਮਰਜੀ ਨਾਲ ਜੋ ਮਰਜੀ ਗਠਬੰਧਨ ਕਰ ਲੈਣ,ਦੁਨੀਆਂ ਦੀ ਸਭ ਤੋਂ ਵੱਡੀ ਡੈਮੋਕਰੈਸੀ,ਕਹਿਣਾ ਤੇ ਨਹੀ ਚਾਹੀਦਾ ਪਰ ਲਾਹਨਤ ਐਦਾਂ ਦੀ ਡੈਮੋਕਰੇਸੀ ਤੇ ਜੋ ਜਨਤਾ ਦਾ ਲਹੂ ਪੀਂਦੀ!!!!
ਦਰਦ ਤੇ ਬਹੁਤ ਏ ਦਿਲ ਵਿੱਚ ਲੇਕਿਨ ਬਿਆਨ ਕਿਸ ਨੂੰ ਕਰਾਂ,ਬਸ   ਨਾਲ ਸ਼ੇਅਰ ਕਰਕੇ ਥੋੜਾ ਮਨ ਹਲਕਾ ਕਰ ਲਈ ਦਾ ਪਰ ਕੁਝ ਫਰੈਂਡ ਵੀ ਏਦਾਂ ਦੇ ਜੋ ਕਹਿੰਦੇ ਸਨੀ ਕੀ ਫਜੂਲ ਗੱਲਾਂ ਕਰਦ ਰਹਿੰਦਾ!!!

Sunny Singh

  • Guest
Re: ਅੱਜ ਦੀ ਰਾਜਨੀਤੀ ਅਤੇ ਲੀਡਰ
« Reply #2 on: August 17, 2015, 07:22:52 AM »
Saare user boliyan tappe song filmy gallan vich post karde lakin koi ve political gal karke razi ne is to idea la sakde youth kini ko alert future nu le ke

Sunny Singh

  • Guest
Re: ਅੱਜ ਦੀ ਰਾਜਨੀਤੀ ਅਤੇ ਲੀਡਰ
« Reply #3 on: August 17, 2015, 07:19:17 PM »
Koi ve reply ne...
Koi ik te karo
Just want know about different view about parties nd leader