* Advertisement


Author Topic: ਮੇਰੀ ਆਖਰੀ ਖਵਾਹਿਸ਼  (Read 941 times)

Offline Ghotra Singh

 • Jr. Member
 • **
 • Posts: 74
 • Karma: +0/-0
 • Dhol Radio Listener
  • View Profile
ਮੇਰੀ ਆਖਰੀ ਖਵਾਹਿਸ਼
« on: July 22, 2015, 09:22:02 AM »
ਰੱਬ ਮਰਨ ਤੇ ਪੁਛੇ ਖਵਾਹਿਸ਼ ਮੇਰੀ,
ਮੇਰੀ ਆਖਰੀ ਖਵਾਹਿਸ਼ ਤੂੰ ਹੋਵੇਂ,
ਬੋਲ ਨਾ ਹੋਵੇ ਜ਼ੁਬਾਨ ਕੋਲੋਂ,
ਤੇਰੇ ਘਰ ਵੱਲ ਮੇਰਾ ਮੂੰਹ ਹੋਵੇ...
ਹੱਥ ਲਾ ਕੇ ਵੇਖੀਂ ਮੇਰੀ ਧੜਕਨ ਨੂੰ,
ਮੇਰੇ ਸਾਹ ਵਿਚ੍ਹ ਤੂੰ ਹੀ ਤੂੰ ਹੋਵੇਂ...
ਮੰਗਾਂ ਅਗਲੇ ਜਨਮ ਵਿਚ੍ਹ ਤੈਨੂੰਹੀ,
ਮੇਰਾ ਜਿਸਮ ਤੇ ਤੇਰੀ ਰੂਹ ਹੋਵੇ...!! 😒😒

charandeep

 • Guest
Re: ਮੇਰੀ ਆਖਰੀ ਖਵਾਹਿਸ਼
« Reply #1 on: July 23, 2015, 01:29:50 PM »
Wah  ji  wah  very  nice  but  tuci  marna  kyun  hai   Eni  ki  jaldi  hai 

Jot Kaur

 • Guest
Re: ਮੇਰੀ ਆਖਰੀ ਖਵਾਹਿਸ਼
« Reply #2 on: July 23, 2015, 02:52:07 PM »
 (clap) nice

Offline Ghotra Singh

 • Jr. Member
 • **
 • Posts: 74
 • Karma: +0/-0
 • Dhol Radio Listener
  • View Profile
Re: ਮੇਰੀ ਆਖਰੀ ਖਵਾਹਿਸ਼
« Reply #3 on: July 27, 2015, 08:06:09 PM »
Ohi ta last khawahish ae charan g .
.
Thnxx jot g