* Advertisement


Author Topic: barhi udas hai kalam  (Read 825 times)

Offline Sp Sandhu

  • Intellectual
  • Full Member
  • ***
  • Posts: 241
  • Karma: +0/-0
  • hum nhi changhe, bura nhi koye!!
    • View Profile
barhi udas hai kalam
« on: October 16, 2015, 03:56:22 PM »
ਬੜੀ ਉਦਾਸ ਹੈ ਕਲਮ, ਿਲਖਣ ਦਾ ਬਹਾਨਾ ਦੇ ਦੇ|
ਦੇ ਦੇ ਕੁੱਝ ਿਖਆਲ, ਅਥਾਹ ਲਫ਼ਜ਼ਾਂ ਦਾ ਖਜ਼ਾਨਾ ਦੇ ਦੇ|

ਭਟਕੀ ਹੈ ਬਹੁਤ ਕੱਲੀ ਸੋਚਾਂ ਦੇ ਝੱਖੜਾਂ ਿਵੱਚ,
ਿਕ ਿੲਸਨੂੰ ਵੀ ਹੁਣ ਸਕੂਨ ਦਾ ਆਿਸ਼ਆਨਾ ਦੇ ਦੇ|

ਿਲਖਦੀ ਕੋਈ ਗ਼ਜ਼ਲ ਕੋਰੇ ਵਰਕੇ ਦੀ ਿਹੱਕ ਉੱਤੇ,
ਸਮਝੇ ਜੋ ਖਾਮੋਸ਼ ਅੱਖਰਾਂ ਨੂੰ ਉਹ ਦੀਵਾਨਾ ਦੇ ਦੇ|

ਧਾਹਾਂ ਮਾਰਦੀਆਂ ਨੇ ਕੰਧਾਂ, ਿਦਲ ਦੇ ਮਕਾਨ ਦੀਆਂ,
ਮੋੜ ਲੈ ਮੁਹਾਰਾਂ, ਜਾਂ ਤੜਪਣ ਦਾ ਹਰਜਾਨਾ ਦੇ ਦੇ|

ਿਮਟ ਰਹੀ ਹੈ ਿਹਯਾਤੀ, ਕਲਮ-ਏ-ਜੀਤ ਦੀ ਹੌਲੇ ਹੌਲੇ,
ਿਕ ਆਖਰੀ ਸਾਹਾਂ ਨੂੰ ਗੁਜ਼ ਿਰਆ ਜ਼ਮਾਨਾ ਦੇ ਦੇ|

#gazaljeet

Ramjit Kaur

  • Guest
Re: barhi udas hai kalam
« Reply #1 on: October 19, 2015, 02:50:10 PM »
Very nice and heart touching lines SP.

Offline Kamalpreet Kaur

  • Full Member
  • ***
  • Posts: 137
  • Karma: +0/-0
  • Dhol Radio Listener
    • View Profile
Re: barhi udas hai kalam
« Reply #2 on: November 20, 2015, 05:00:21 AM »
Ssa ji
Really nice lines aa.