* Advertisement


Author Topic: Sunny Singh(ਮੇਰੇ ਦਿਲ ਦਾ ਹਾਲ)  (Read 47788 times)

Offline Sunny Singh

 • ਤੂੰ ਖੁਦ ਨੂੰ ਆਕਲ ਕਹਿੰਦਾ ਏ, ਮੈਂ ਖੁਦ ਨੂੰ ਆਸ਼ਕ ਦੱਸਦਾਂ ਹਾਂ, ਇਹ ਲੋਕਾਂ ਤੇ ਛੱਡ ਦਈਏ, ਕੀਹਨੂੰ ਮਾਨ ਨੇ ਦਿੰਦੇ ਪੀਰਾਂ
 • Global Moderator
 • Full Member
 • ****
 • Posts: 241
 • Karma: +0/-0
 • ਅਮਲਾਂ ਤੋਂ ਬਿਨਾਂ ਇਲਮ ਨਕੰਮੇ ਹੁੰਦੇ ਨੇ!!!
  • View Profile
Sunny Singh(ਮੇਰੇ ਦਿਲ ਦਾ ਹਾਲ)
« on: October 19, 2015, 09:21:33 AM »
Main eh topic is le start kita koi ve aa ke apne dil da haal das sakda jroori ne k pyar mohabbat di gal karni koi political or religious ya fer social gal tusi aa ke das sakde te apne view de sakde te apne dil da bhaar halka kar sakde WEL COME all users

Offline Sunny Singh

 • ਤੂੰ ਖੁਦ ਨੂੰ ਆਕਲ ਕਹਿੰਦਾ ਏ, ਮੈਂ ਖੁਦ ਨੂੰ ਆਸ਼ਕ ਦੱਸਦਾਂ ਹਾਂ, ਇਹ ਲੋਕਾਂ ਤੇ ਛੱਡ ਦਈਏ, ਕੀਹਨੂੰ ਮਾਨ ਨੇ ਦਿੰਦੇ ਪੀਰਾਂ
 • Global Moderator
 • Full Member
 • ****
 • Posts: 241
 • Karma: +0/-0
 • ਅਮਲਾਂ ਤੋਂ ਬਿਨਾਂ ਇਲਮ ਨਕੰਮੇ ਹੁੰਦੇ ਨੇ!!!
  • View Profile
Re: Sunny Singh(ਮੇਰੇ ਦਿਲ ਦਾ ਹਾਲ)
« Reply #1 on: October 19, 2015, 09:23:38 AM »
ਮੇਰੇ ਇਸ਼ਕ ਦਾ ਅਸਰ ਤਾਂ ਦੇਖ ਸੱਜਣਾ
ਲੋਕ ਮਿਲਦੇ ਮੈਨੂੰ ਨੇ...
ਤੇ ਹਾਲ ਤੇਰਾ ਪੁੱਛਦੇ ਨੇ....................

Offline Sunny Singh

 • ਤੂੰ ਖੁਦ ਨੂੰ ਆਕਲ ਕਹਿੰਦਾ ਏ, ਮੈਂ ਖੁਦ ਨੂੰ ਆਸ਼ਕ ਦੱਸਦਾਂ ਹਾਂ, ਇਹ ਲੋਕਾਂ ਤੇ ਛੱਡ ਦਈਏ, ਕੀਹਨੂੰ ਮਾਨ ਨੇ ਦਿੰਦੇ ਪੀਰਾਂ
 • Global Moderator
 • Full Member
 • ****
 • Posts: 241
 • Karma: +0/-0
 • ਅਮਲਾਂ ਤੋਂ ਬਿਨਾਂ ਇਲਮ ਨਕੰਮੇ ਹੁੰਦੇ ਨੇ!!!
  • View Profile
Re: Sunny Singh(ਮੇਰੇ ਦਿਲ ਦਾ ਹਾਲ)
« Reply #2 on: October 19, 2015, 12:18:09 PM »
ਕੁਝ ਕੁ ਦਿਨਾਂ ਮਨ ਦੇ ਖਿਆਲ ਸੀ ਜੋ ਮੈਨੂੰ ਪ੍ਰੇਸ਼ਾਨ ਕਰ ਰਹੇ ਹਨ ਅੱਜ ਹੌਸਲਾ ਕਰਕੇ ਲਿਖਣ ਦੀ ਕੋਸ਼ਿਸ਼ ਕਰ ਰਿਹਾਂ,ਪਤਾ ਨੀ ਥੋੜੇ ਦਿਨਾਂ ਤੋਂ ਅਜੀਬ ਬੇਚੈਨੀ ਜਿਹੀ ਏ ਅਤੇ ਜਿੰਦਗੀ ਵਿੱਚ ਖਾਲੀਪਨ ਮਹਿਸੂਸ ਕਰ ਰਿਹਾਂ,ਇਹ ਵੀ ਨਹੀ ਿਕ ਮੈਂ ਇੱਕਲਾ ਹਾਂ ਇਸ ਲਈ ਸਭ ਹੋ ਰਿਹਾ ਮੇੇਰੇ ਗੁੱਡ ਫਰਂੈਡ ਨੇ ਉਹ ਸਭ ਨਾਈਸ ਨੇ,ਕਿਸੇ ਨੂੰ ਕੁਝ ਦੱਸ ਵੀ ਨੀ ਸਕਦਾ ਕਿਉਂਕਿ ਲਫਜ ਨਹੀਂ ਮੇਰੇ ਕੋਲ ਬਿਆਨ ਕਰਨ ਨੂੰ,ਕਈ ਵਾਰ ਲਗਦਾ ਕੁਝ ਗਲਤ ਹੋਣ ਵਾਲਾ ਏ ਤੇ ਰੱਬ ਅੱਗੇ ਦੁਆ ਕਰਦਾ ਰਹਿੰਦਾ ਰੱਬ ਜੀ ਮਿਹਰ ਰੱਖਣਾਂ ਆਪਣੇ ਬੱਚੇ ਤੇ,ਕੱਲ ਤੇ ਹੱਦ ਹੋ ਗਈ ਜਦੋਂ ਅੱਖ ਖੁੱਲੀ ਉਦੋਂ ਤੋਂ ਦੋ ਘੰਟੇ ਸ਼ਿਵ ਕੁਮਾਰ ਜੀ ਦੇ ਗਾਣੇ ਸੁਣੇ ਤੇ ਰਚਨਾਵਾਂ ਪੜੀਆਂ,ਆਹ ਹਾਲ ਹੋਇਆ ਪਿਆ ਮੇਰਾ,ਅਗਰ ਕੋਈ ਪੜ ਰਿਹਾ ਕਿਸੇ ਦੇ ਸਮਝ ਵਿੱਚ ਇਹ ਕੀ ਹੈ ਤੇ ਕਿਉਂ ਹੈ???ਕਿਸੇ ਦੇ ਨਾਲ ਏਦਾਂ ਹੋਇਆ?ਤੁਹਾਡੇ ਜਵਾਬਾਂ ਦਾ ਇੰਤਜਾਰ ਰਹੇਗਾ,।  ਵਲੋਂ-ਤੁਹਾਡਾ ਅਪਣਾ ਸਨੀ ਸਿੰਘ!!!!!

Offline Sunny Singh

 • ਤੂੰ ਖੁਦ ਨੂੰ ਆਕਲ ਕਹਿੰਦਾ ਏ, ਮੈਂ ਖੁਦ ਨੂੰ ਆਸ਼ਕ ਦੱਸਦਾਂ ਹਾਂ, ਇਹ ਲੋਕਾਂ ਤੇ ਛੱਡ ਦਈਏ, ਕੀਹਨੂੰ ਮਾਨ ਨੇ ਦਿੰਦੇ ਪੀਰਾਂ
 • Global Moderator
 • Full Member
 • ****
 • Posts: 241
 • Karma: +0/-0
 • ਅਮਲਾਂ ਤੋਂ ਬਿਨਾਂ ਇਲਮ ਨਕੰਮੇ ਹੁੰਦੇ ਨੇ!!!
  • View Profile
Re: Sunny Singh(ਮੇਰੇ ਦਿਲ ਦਾ ਹਾਲ)
« Reply #3 on: October 20, 2015, 02:13:45 AM »
ਯਾਦਾਂ ਦੀ ਧੂਣੀ ਧੁਖਦੀ ਹੋਰ ਮਚਾ ਆਉਂਦੇ ਹਾਂ,
ਤੇਰੇ ਪਿੰਡ ਨਹਿਰ ਦੀ ਪਟੜੀ ਫੇਰਾ ਪਾ ਆਉਂਦੇ ਹਾਂ,
ਲੋਕੀ ਕਹਿੰਦੇ ਕਮਲੀ ਨੇ ਐਡੇ ਗੂੜੇ ਸਾਕ ਸਨੀ ਨਾਲੋ ਐਵੇਂ ਛੱਡੇ ਪਏ,
ਤੇਰੇ ਅੱਖਾਂ ਵਾਲੇ ਤੀਰ ਸਾਡੇ ਕਾਲਜੇ 'ਚ' ਹਾਲੇ ਤਾਂਈ ਗੱਡੇ ਪਏ!!!!!

Offline Sunny Singh

 • ਤੂੰ ਖੁਦ ਨੂੰ ਆਕਲ ਕਹਿੰਦਾ ਏ, ਮੈਂ ਖੁਦ ਨੂੰ ਆਸ਼ਕ ਦੱਸਦਾਂ ਹਾਂ, ਇਹ ਲੋਕਾਂ ਤੇ ਛੱਡ ਦਈਏ, ਕੀਹਨੂੰ ਮਾਨ ਨੇ ਦਿੰਦੇ ਪੀਰਾਂ
 • Global Moderator
 • Full Member
 • ****
 • Posts: 241
 • Karma: +0/-0
 • ਅਮਲਾਂ ਤੋਂ ਬਿਨਾਂ ਇਲਮ ਨਕੰਮੇ ਹੁੰਦੇ ਨੇ!!!
  • View Profile
Re: Sunny Singh(ਮੇਰੇ ਦਿਲ ਦਾ ਹਾਲ)
« Reply #4 on: October 20, 2015, 09:43:02 AM »


ਯਾਦਾਂ ਦੇ ਵਿਹੜੇ ਰੂਹ ਗਵਾਚੀ,
ਸੱਲ ਸੀਨੇ ਚ ਰਹਿੰਦੇ ਨੇ ਰੜਕਦੇ ,

ਜਿੰਦਗੀ ਦੀ ਬੇੜੀ ਕੰਢੇ ਨਾ ਲਗੀ
ਅਰਮਾਨ ਅਜੇ ਰਹਿੰਦੇ ਨੇ ਤੜਫਦੇ,

ਪੱਲਾ ਛੁੱਡਾਣਾ ਐਨਾ ਸੋਖਾ ਨਹੀ
ਸਾਹ ਤੇਰੇ ਚ ਰਹਿੰਦੇ ਨੇ ਧੜਕਦੇ

ਮਜਬੂਰੀ ਦਾ ਘੁਣ ਖਾਈ ਜਾਂਦਾ
ਰੰਗ ਅੱਲਾ ਦੇ ਰਹਿੰਦੇ ਕੜਕਦੇ,

ਯਾਦਾਂ ਦਿਲ ਚ ਭੜਥੂ ਪਾਂਦੀਆਂ
ਬੀਤੇ ਦਿਹਾੜੇ ਰਹਿੰਦੇ ਨੇ ਖੜਕਦੇ

ਉੱਜੜੇ ਦਿਲ ਦੀ ਉੱਜੜੀ ਦਾਸਤਾਂ
ਉਦਾਸ ਰਾਹਾਂ ਚ ਪੈਰ ਰਹਿੰਦੇ ਥਿੜਕਦੇ

ਰੂਹ ਦੀਆਂ ਪੀੜਾਂ ਕੋਈ ਨਾ ਜਾਣੇ
ਜਜ਼ਬੇ ਪਿਆਰ ਦੇ ਰਹਿੰਦੇ ਤੜਫਦੇ

ਉੱਡ ਗਏ ਪੰਛੀ ਫਿਰ ਕਦੇ ਨਾ ਮੁੜਦੇ
ਅਹਿਸਾਸ ਸੈਣੀ ਦੇ ਰਹਿੰਦੇ ਭੜਕਦੇ ।।

Offline Sukhn Kaur

 • Full Member
 • ***
 • Posts: 159
 • Karma: +0/-0
 • Dhol Radio Listener
  • View Profile
Re: Sunny Singh(ਮੇਰੇ ਦਿਲ ਦਾ ਹਾਲ)
« Reply #5 on: October 21, 2015, 04:42:40 PM »
 (2laugh) sunny dukha da hadh a jana forum te  (lool)
 (itsk) I always shreek tere dukha  vich  (giggle1) rab tenu khush rakhe

Offline Sunny Singh

 • ਤੂੰ ਖੁਦ ਨੂੰ ਆਕਲ ਕਹਿੰਦਾ ਏ, ਮੈਂ ਖੁਦ ਨੂੰ ਆਸ਼ਕ ਦੱਸਦਾਂ ਹਾਂ, ਇਹ ਲੋਕਾਂ ਤੇ ਛੱਡ ਦਈਏ, ਕੀਹਨੂੰ ਮਾਨ ਨੇ ਦਿੰਦੇ ਪੀਰਾਂ
 • Global Moderator
 • Full Member
 • ****
 • Posts: 241
 • Karma: +0/-0
 • ਅਮਲਾਂ ਤੋਂ ਬਿਨਾਂ ਇਲਮ ਨਕੰਮੇ ਹੁੰਦੇ ਨੇ!!!
  • View Profile
Re: Sunny Singh(ਮੇਰੇ ਦਿਲ ਦਾ ਹਾਲ)
« Reply #6 on: October 22, 2015, 12:22:04 PM »
ਔਖਾ ਹੋ ਗਿਆ

ਜਿੰਦਗੀ ਨੂੰ ਮੱਠਾ ਮੱਠਾ ਜਿਹਾ ਤਾਪ ਹੈ ਰਹਿੰਦਾ
 ਸਦਮੇ ਚ ਵੇਲੇ ਦੀ ਧੂੜ ਨੂੰ ਕੱਜਣਾ ਔਖਾ ਹੋ ਗਿਆ

ਗਿਲਾ ਸ਼ਿਕਵਾ ਨਹੀ ਕੋਈ ਜਿੰਦਗੀ ਦੇ ਨਾਲ ਹੁਣ
 ਜਜਬਾਤੀ ਬਾਵਾ ਬਣ ਕੇ ਜੀਉਣਾ ਔਖਾ ਹੋ ਗਿਆ

ਸਾਰੇ ਜਹਾਂ ਨਾਲ ਮੱਥਾ ਲਾਣਾ ਸੋਖਾ ਹੁਣ ਲਗਦਾ
 ਔੜ ਲਗੀ ਜਿੰਦਗੀ ਨੂੰ ਵਸਾਉਣਾ ਔਖਾ ਹੋ ਗਿਆ

ਸੋਚਾਂ ਦੀ ਪੁੜਪੁੜੀ ਚ ਯਾਦਾਂ ਰੜਕਦੀਆਂ ਰਹਿੰਦੀਆਂ
 ਆਹਾਂ ਦਾ ਕਫਨ ਲੈ ਸੂਲੀ ਚੜਨਾ ਔਖਾ ਹੋ ਗਿਆ

ਦੁਖ ਮੱਛਰੀ ਲਵੇਰੀ ਵਾਂਗ ਟਪੂਸੀਆਂ ਨੇ ਮਾਰਦੇ
 ਅੱਖਾਂ ਮੀਟ ਕੇ ਛੜੱਪਾ ਮਾਰਨਾ ਵੀ ਔਖਾ ਹੋ ਗਿਆ

ਦੁਨੀਆ ਦੀ ਹਰ ਸ਼ੈਅ ਖੋਟੀ ਤੇ ਖੋਖਲੀ ਹੈ ਲਗਦੀ
 ਦਰਦੇ ਦਿਲ ਦਾ ਇਲਾਜ ਕਰਨਾ ਔਖਾ ਹੋ ਗਿਆ

ਵਰੇ ਲੰਘ ਗਏ ਤੇਰੀ ਦਹਿਲੀਜ ਤੇ ਮੱਥਾ ਰਗੜਦੇ
ਸੈਣੀ ਪਿਆਰ ਦਾ ਕਾਸਾ ਤੋੜਣਾ ਔਖਾ ਹੋ ਗਿਆ ।

Offline Sunny Singh

 • ਤੂੰ ਖੁਦ ਨੂੰ ਆਕਲ ਕਹਿੰਦਾ ਏ, ਮੈਂ ਖੁਦ ਨੂੰ ਆਸ਼ਕ ਦੱਸਦਾਂ ਹਾਂ, ਇਹ ਲੋਕਾਂ ਤੇ ਛੱਡ ਦਈਏ, ਕੀਹਨੂੰ ਮਾਨ ਨੇ ਦਿੰਦੇ ਪੀਰਾਂ
 • Global Moderator
 • Full Member
 • ****
 • Posts: 241
 • Karma: +0/-0
 • ਅਮਲਾਂ ਤੋਂ ਬਿਨਾਂ ਇਲਮ ਨਕੰਮੇ ਹੁੰਦੇ ਨੇ!!!
  • View Profile
Re: Sunny Singh(ਮੇਰੇ ਦਿਲ ਦਾ ਹਾਲ)
« Reply #7 on: October 24, 2015, 01:25:13 PM »
Tu vida hoyon
Tu vida hoyon mere dil te udaasi shaa gayi peerh dil di boond banke akhiya vich aa gayi tu vida .....

 
Wink Tu vida hoyon
Tu vida hoyon mere dil te udaasi shaa gayi
peerh dil di boond banke akhiya vich aa gayi
tu vida hoyon mere dil te udasi shaa gye

Door tak meri nazar teri paid nu chumdi rahi
Door tak meri nazar teri paid nu chumdi rahi
Fer teri paid raahan dee mitti khaa gayi
Tu vida hoyon mere dil te udasi shaa gye

Turrn ton pehla c tere joban te bahaar
Turrn ton pehla c tere joban te bahaar
Turrn picho vekheya ke har kali kumla gayi
Tu vida hoyon.....

Oss din picho assa, naa boleya na vekheya
Oss din picho assa, naa boleya na vekheya
Eh jabaa khaamosh ho gayi, te nazar pathraa gayi
Tu vida hoyon....

Ishq nu sogaat jedi peerh sai tu de gayo
Ishq nu sogaat jedi peerh sai tu de gayo
Ant ohiyo peerh Shiv nu khaandi khaandi kha gayi
Peerrh dil dee boond banke akhiya vich aa gayi
Tu vida hoyon...
« Last Edit: October 24, 2015, 01:26:57 PM by Sunny Singh »

Offline Sunny Singh

 • ਤੂੰ ਖੁਦ ਨੂੰ ਆਕਲ ਕਹਿੰਦਾ ਏ, ਮੈਂ ਖੁਦ ਨੂੰ ਆਸ਼ਕ ਦੱਸਦਾਂ ਹਾਂ, ਇਹ ਲੋਕਾਂ ਤੇ ਛੱਡ ਦਈਏ, ਕੀਹਨੂੰ ਮਾਨ ਨੇ ਦਿੰਦੇ ਪੀਰਾਂ
 • Global Moderator
 • Full Member
 • ****
 • Posts: 241
 • Karma: +0/-0
 • ਅਮਲਾਂ ਤੋਂ ਬਿਨਾਂ ਇਲਮ ਨਕੰਮੇ ਹੁੰਦੇ ਨੇ!!!
  • View Profile
Re: Sunny Singh(ਮੇਰੇ ਦਿਲ ਦਾ ਹਾਲ)
« Reply #8 on: October 26, 2015, 12:22:18 PM »
ਮੇਰੇ ਇਸ਼ਕ ਦਾ ਅਸਰ ਤਾਂ ਦੇਖ ਸੱਜਣਾ
ਲੋਕ ਮਿਲਦੇ ਮੈਨੂੰ ਨੇ...
ਤੇ ਹਾਲ ਤੇਰਾ ਪੁੱਛਦੇ ਨੇ....................

Offline Kamalpreet Kaur

 • Full Member
 • ***
 • Posts: 137
 • Karma: +0/-0
 • Dhol Radio Listener
  • View Profile
Re: Sunny Singh(ਮੇਰੇ ਦਿਲ ਦਾ ਹਾਲ)
« Reply #9 on: October 26, 2015, 06:06:35 PM »
Tusi fer eho jihe loaka nu kyu milna
Jo tuhada haal ni push sakde

Offline Sunny Singh

 • ਤੂੰ ਖੁਦ ਨੂੰ ਆਕਲ ਕਹਿੰਦਾ ਏ, ਮੈਂ ਖੁਦ ਨੂੰ ਆਸ਼ਕ ਦੱਸਦਾਂ ਹਾਂ, ਇਹ ਲੋਕਾਂ ਤੇ ਛੱਡ ਦਈਏ, ਕੀਹਨੂੰ ਮਾਨ ਨੇ ਦਿੰਦੇ ਪੀਰਾਂ
 • Global Moderator
 • Full Member
 • ****
 • Posts: 241
 • Karma: +0/-0
 • ਅਮਲਾਂ ਤੋਂ ਬਿਨਾਂ ਇਲਮ ਨਕੰਮੇ ਹੁੰਦੇ ਨੇ!!!
  • View Profile
Re: Sunny Singh(ਮੇਰੇ ਦਿਲ ਦਾ ਹਾਲ)
« Reply #10 on: October 28, 2015, 12:57:25 AM »
( ਸਰਦ ਰੁੱਤ)
.
ਤੇਰੇ ਛੱਡ ਜਾਣ ਪਿੱਛੋਂ ਇਸ ਤਨਹਾਈ ਦੇ ਸਰਦ ਮੌਸਮ ਵਿਚ,
ਠਰਦੀ ਰੂਹ ਨੂੰ ਗਰਮਾਉਣ ਲਈ ਵਿਛੋੜੇ ਦੀ ਅੱਗ ਬਾਲ,
 ਜੇ ਜਜ਼ਬਾਤਾਂ ਦੀ ਧੂਣੀ ਸੇਕਾਂਗਾ,
ਉਹ ਦਾ ਧੂੰਆਂ ਤੇਰੀਆਂ ਅੱਖਾਂ 'ਚ ਰੜਕੇਗਾ,
ਬਸ ਇਸੇ ਗੱਲੋਂ ਮੈਂ ਰਹਿੰਦੀ ਉਮਰ ਤੱਕ ਠਰਦਾ ਰਿਹਾ,
ਕਿ ਕਿਹੜੇ ਹੌਂਸਲੇ ਨਾਲ ਮੈਂ ਤੇਰੀਆਂ ਅੱਖਾਂ 'ਚ ਪਾਣੀ ਵੇਖਾਂਗਾ।
.

Offline Sunny Singh

 • ਤੂੰ ਖੁਦ ਨੂੰ ਆਕਲ ਕਹਿੰਦਾ ਏ, ਮੈਂ ਖੁਦ ਨੂੰ ਆਸ਼ਕ ਦੱਸਦਾਂ ਹਾਂ, ਇਹ ਲੋਕਾਂ ਤੇ ਛੱਡ ਦਈਏ, ਕੀਹਨੂੰ ਮਾਨ ਨੇ ਦਿੰਦੇ ਪੀਰਾਂ
 • Global Moderator
 • Full Member
 • ****
 • Posts: 241
 • Karma: +0/-0
 • ਅਮਲਾਂ ਤੋਂ ਬਿਨਾਂ ਇਲਮ ਨਕੰਮੇ ਹੁੰਦੇ ਨੇ!!!
  • View Profile
Re: Sunny Singh(ਮੇਰੇ ਦਿਲ ਦਾ ਹਾਲ)
« Reply #11 on: October 28, 2015, 10:09:03 AM »
ਪਾਗਲ ਦਿਲ

ਬੇੜਾ ਗਰਕ ਜਾਏ ਪਾਗਲ ਦਿਲ ਦਾ
ਖਾਲੀ ਠੂੱਠਾ ਵੀ ਹੁਣ ਖੜਕਾਈ ਜਾਂਦਾ,

ਜਿਸ ਦਰ ਤੋਂ ਹੁਣ ਕੁੱਝ ਵੀ ਨਹੀ ਲੱਭਣਾ,
ਮੁੜ ਮੁੜ ਉੱਥੇ ਹੀ ਅਲਖ ਜਗਾਈ ਜਾਂਦਾ

ਅਕਲ ਦੀ ਕੋਈ ਗਲ ਨਾ ਹੁਣ ਕਰ ਹੁੰਦੀ
ਆਕੀ ਹੋ ਕੇ ਵੀ ਗੁੱਡੀ ਹੈ ਚੜ੍ਹਾਈ ਜਾਂਦਾ

ਝੋਲੀ ਖਲਾਰ ਕੇ ਨਿੱਤ ਇਹ ਬਹਿ ਜਾਵੇ
ਡੁਲ੍ਹੇ ਬੇਰਾਂ ਦੀ ਵੀ ਖੈਰ ਮਨਾਂਈ ਜਾਂਦਾ

ਸੁਰ ਜਿੰਦਗੀ ਦੇ ਕਿੱਧਰੇ ਗਵਾਚ ਗਏ
ਟੁੱਟੀ ਵੰਝਲੀ ਨੂੰ ਹੀ ਹੁਣ ਵਜਾਈ ਜਾਂਦਾ

ਅੱਥਰੂਆਂ ਨਾਲ ਹੁਣ ਹੈ ਪੱਕੀ ਯਾਰੀ
ਰੱਬ ਦਾ ਸੱਚਾ ਹੁਕਮ ਵੀ ਪੁਗਾਈ ਜਾਂਦਾ

ਜਿੰਦਗੀ ਦੇ ਹਰ ਮੁਕਾਮ ਤੇ ਹੈ ਹਾਰ ਹੋਈ
ਕੋਰੇ ਵਰਕਿਆਂ ਤੇ ਨਾਮ ਤੇਰਾ ਖੁਦਾਈ ਜਾਂਦਾ

ਲੇਖਾਂ ਕੋਲੋਂ ਨਾ ਅਜੇ ਤਕ ਹੈ ਹਾਰ ਮੰਨੀ
ਪਾਗਲ ਪਿਆਰ ਦੇ ਮੁਨਾਰੇ ਬਣਾਈ ਜਾਂਦਾ ।।

Offline Sunny Singh

 • ਤੂੰ ਖੁਦ ਨੂੰ ਆਕਲ ਕਹਿੰਦਾ ਏ, ਮੈਂ ਖੁਦ ਨੂੰ ਆਸ਼ਕ ਦੱਸਦਾਂ ਹਾਂ, ਇਹ ਲੋਕਾਂ ਤੇ ਛੱਡ ਦਈਏ, ਕੀਹਨੂੰ ਮਾਨ ਨੇ ਦਿੰਦੇ ਪੀਰਾਂ
 • Global Moderator
 • Full Member
 • ****
 • Posts: 241
 • Karma: +0/-0
 • ਅਮਲਾਂ ਤੋਂ ਬਿਨਾਂ ਇਲਮ ਨਕੰਮੇ ਹੁੰਦੇ ਨੇ!!!
  • View Profile
Re: Sunny Singh(ਮੇਰੇ ਦਿਲ ਦਾ ਹਾਲ)
« Reply #12 on: October 29, 2015, 09:44:22 AM »
!!ਅਜ਼ੀਬ ਜਿਹਾ ਖੇਡ ਆ ਪਿਆਰ ਦਾ ਵੀ ਯਾਰਾ!! ! !!ਜਿੱਥੇ ਇੱਕ ਥੱਕ ਜਾਵੇ ਤਾਂ, ਦੋਨੋ ਹਾਰ ਜਾਂਦੇ ਨੇ!

Offline Sunny Singh

 • ਤੂੰ ਖੁਦ ਨੂੰ ਆਕਲ ਕਹਿੰਦਾ ਏ, ਮੈਂ ਖੁਦ ਨੂੰ ਆਸ਼ਕ ਦੱਸਦਾਂ ਹਾਂ, ਇਹ ਲੋਕਾਂ ਤੇ ਛੱਡ ਦਈਏ, ਕੀਹਨੂੰ ਮਾਨ ਨੇ ਦਿੰਦੇ ਪੀਰਾਂ
 • Global Moderator
 • Full Member
 • ****
 • Posts: 241
 • Karma: +0/-0
 • ਅਮਲਾਂ ਤੋਂ ਬਿਨਾਂ ਇਲਮ ਨਕੰਮੇ ਹੁੰਦੇ ਨੇ!!!
  • View Profile
Re: Sunny Singh(ਮੇਰੇ ਦਿਲ ਦਾ ਹਾਲ)
« Reply #13 on: October 29, 2015, 11:02:08 AM »
ਤੇਰਾ ਸਿਖਰ ਦੁਪਹਰੇ ਮਿਲਣਾ,
ਵਿਰਲੇ ਜਿਹੇ ਬਿਰਖ ਥੱਲੇ,
ਮਿੰਨਾ ਮਿੰਨਾ ਹੱਸੀ ਜਾਣਾ ਤੇ,
ਪੈਰ ਦੇ ਅੰਗੂਠੇ ਨਾਲ ਮਿੱਟੀ ਖੁਰਚਣਾ,
ਮੁੱਦਤਾਂ ਬਾਦ ਜਦ ਲੰਘਿਆ ਅੱਜ ਉਧਰ ਦੀ ਤਾਂ,
ਉਹ ਬਿਰਖ ਤੇਰਾ ਹਾਲ ਪੁੱਛ ਰਿਹਾ ਸੀ!!!

Offline Sunny Singh

 • ਤੂੰ ਖੁਦ ਨੂੰ ਆਕਲ ਕਹਿੰਦਾ ਏ, ਮੈਂ ਖੁਦ ਨੂੰ ਆਸ਼ਕ ਦੱਸਦਾਂ ਹਾਂ, ਇਹ ਲੋਕਾਂ ਤੇ ਛੱਡ ਦਈਏ, ਕੀਹਨੂੰ ਮਾਨ ਨੇ ਦਿੰਦੇ ਪੀਰਾਂ
 • Global Moderator
 • Full Member
 • ****
 • Posts: 241
 • Karma: +0/-0
 • ਅਮਲਾਂ ਤੋਂ ਬਿਨਾਂ ਇਲਮ ਨਕੰਮੇ ਹੁੰਦੇ ਨੇ!!!
  • View Profile
Re: Sunny Singh(ਮੇਰੇ ਦਿਲ ਦਾ ਹਾਲ)
« Reply #14 on: October 29, 2015, 01:49:52 PM »
ਮਿਲਦੀ ਨਹੀਂ ਮੁਸਕਾਨ ਹੀ ਹੋਂਠੀ ਸਜਾਉਣ ਨੂੰ,ਦਿਲ ਤਾਂ ਬਹੁਤ ਹੀ ਕਰਦਾ ਏ ਮੇਰਾ ਮਿਲਣ ਆਉਣ ਨੂੰ