* Advertisement


Author Topic: Spiritual Silence volume  (Read 754 times)

Offline Aman Singh

  • Newbie
  • *
  • Posts: 31
  • Karma: +0/-0
  • HRD WRK !!! ALWAYS !!! BE HUMAN !!!
    • View Profile
Spiritual Silence volume
« on: December 07, 2015, 02:36:39 PM »


ਕਤਲਗ਼ਾਹ ਬਣ ਗਈਆਂ ਨੇ ਤੇਰੇ ਸ਼ਹਿਰ ਦੀਆਂ ਬਸਤੀਆਂ,
ਜੂਹ ਇਨਾਂ ਦੀ 'ਚ ਆ ਕੇ ਦਮ ਤੋੜ ਗਈਆਂ ਨੇਕ ਹਸਤੀਆ।

ਮਰੀਜ਼ਾਂ ਨੂੰ ਖ਼ੂਨ ਨਹੀਂ ਮਿਲਦਾ, ਸੜਕਾਂ 'ਤੇ ਆਮ ਡੁੱਲੇ,
ਲੱਕੜਾਂ ਨਾਲੋਂ ਹੋ ਗਈਆਂ ਨੇ ਲਾਸ਼ਾਂ ਸਸਤੀਆਂ।

ਰਾਤ ਦੇ ਹਨੇਰੇ ਵਿਚ ਬਣ ਜਾਂਦੇ ਇਹ ਮਾਸਖ਼ੋਰ ਸ਼ਿਕਰੇ,
ਦਿਨੇ ਪਾ ਲੈਂਦੇ ਗਲ਼ਾਂ 'ਚ ਰੱਬ ਦੀਆਂ ਤਖ਼ਤੀਆਂ।

ਛੁਰਾ ਮਾਰ ਕੇ ਉਹ ਛੁਰੇ ਦੀ ਨੋਕ 'ਤੇ ਰਾਜ਼ੀਵੰਦਾ ਕਰਦੇ,
ਫ਼ਾਈਲਾਂ 'ਚ ਨਾਅਰੇ ਲਾਈ ਜਾਣ ਸਖ਼ਤੀਆਂ।

ਕਦੇ ਪੂਜਿਆ ਸੀ ਕੰਜਕਾਂ ਕਹਿ ਕੇ ਫੇ ਕੋਠੇ 'ਤੇ ਬਿਠਾਤੀਆਂ,
ਹੁਣ ਸਫ਼ੈਦਪੋਸ਼ ਥੁੱਕਦੇ ਨੇ ਕਹਿ ਕੇ ਗ਼ਸ਼ਤੀਆਂ।

Offline Sekhon sukh

  • Newbie
  • *
  • Posts: 35
  • Karma: +0/-0
  • Dhol Radio Listener
    • View Profile
Re: Spiritual Silence volume
« Reply #1 on: December 07, 2015, 03:08:36 PM »
very nice veera thank u for post

Offline Kamalpreet Kaur

  • Full Member
  • ***
  • Posts: 137
  • Karma: +0/-0
  • Dhol Radio Listener
    • View Profile
Re: Spiritual Silence volume
« Reply #2 on: December 07, 2015, 03:39:28 PM »
Ssa aman
Very nice lines aa
It's realty