* Advertisement


Author Topic: ਵਜਹ .  (Read 2176 times)

Offline Ghotra Singh

  • Jr. Member
  • **
  • Posts: 74
  • Karma: +0/-0
  • Dhol Radio Listener
    • View Profile
ਵਜਹ .
« on: December 20, 2015, 08:18:07 PM »
ਕੋਈ ਲਿਖਣੇ ਦਾ ਚਾਅ ਨਹੀਂ,
ਜੇ ਤੂੰ ਪੜਿਆ ਹੀ ਨਾ ,
ਕੋਈ ਜਿਉਣ ਦੀ ਵਜਹ ਨਹੀਂ,
ਜੇ ਪਿਆਰ ਤੂੰ ਕਰਿਆ ਹੀ ਨਾ ,  (ghmm1)

Offline Ghotra Singh

  • Jr. Member
  • **
  • Posts: 74
  • Karma: +0/-0
  • Dhol Radio Listener
    • View Profile
Re: ਵਜਹ .
« Reply #1 on: December 22, 2015, 03:52:02 AM »
ਵਿਕਣ ਵਾਲੇ ਹੋਰ ਵੀ ਨੇਂ,
ਜਾ.. ਜਾ ਕੇ ਖਰੀਦ ਲੈ,
ਅਸੀ “ਕੀਮਤ” ਨਾਲ ਨੀਂ “ਕਿਸਮਤ” ਨਾਲ ਮਿਲਿਆਂ ਕਰਦੇ ਹਾਂ

Offline Kamalpreet Kaur

  • Full Member
  • ***
  • Posts: 136
  • Karma: +0/-0
  • Dhol Radio Listener
    • View Profile
Re: ਵਜਹ .
« Reply #2 on: December 23, 2015, 12:13:09 AM »
Wow so beautiful lines

Offline Ghotra Singh

  • Jr. Member
  • **
  • Posts: 74
  • Karma: +0/-0
  • Dhol Radio Listener
    • View Profile
Re: ਵਜਹ .
« Reply #3 on: December 23, 2015, 04:32:18 AM »
Thnxx kamal g  (ghmm1)

Offline Kamalpreet Kaur

  • Full Member
  • ***
  • Posts: 136
  • Karma: +0/-0
  • Dhol Radio Listener
    • View Profile
Re: ਵਜਹ .
« Reply #4 on: December 23, 2015, 12:10:07 PM »
Ssa ghotra
Eh sab line's tu app likhda aa.
Really good aa

Offline Ghotra Singh

  • Jr. Member
  • **
  • Posts: 74
  • Karma: +0/-0
  • Dhol Radio Listener
    • View Profile
Re: ਵਜਹ .
« Reply #5 on: December 23, 2015, 06:38:19 PM »
Ssa kamal g Kade Kade aap g otherwise copy g   (haha1)   (rjgal) eh lines Khud likhi g
.
ਮੈਂ ਤਾਂ ਕਰਦਾ ਸੀ  ਤੈਨੂ ਜਾਨੋ ਵੱਦ ਪਿਆਰ ਨੀ,
ਇੰਜ ਹੀ ਕਮਲਾ ਜਿਹਾ ਕਰ ਬੈਠਾ ਤੇਰੇ ਤੇ ਇਤਬਾਰ ਨੀ ,
ਹੁਣ ਪਾਗਲਾਂ ਵਾਂਗ ਰੋਂਦੇ ਨੂੰ ਕੋਈ ਚੁਪ ਕਰਉਂਦਾ ਨੀ,
ਦਸ ਤੈਨੂੰ ਸਾਡਾ ਕਿਓ ਕਮਲੀਏ  ਚੇਤਾ ਆਉਂਦਾ ਨੀ ,  (pkab)

Offline Kamalpreet Kaur

  • Full Member
  • ***
  • Posts: 136
  • Karma: +0/-0
  • Dhol Radio Listener
    • View Profile
Re: ਵਜਹ .
« Reply #6 on: December 23, 2015, 08:59:20 PM »
Oh okay
Nice lines aa

Offline Ghotra Singh

  • Jr. Member
  • **
  • Posts: 74
  • Karma: +0/-0
  • Dhol Radio Listener
    • View Profile
Re: ਵਜਹ .
« Reply #7 on: December 24, 2015, 05:14:06 AM »
 (ghmm1)  Okk thnxxx g

Offline Ghotra Singh

  • Jr. Member
  • **
  • Posts: 74
  • Karma: +0/-0
  • Dhol Radio Listener
    • View Profile
Re: ਵਜਹ .
« Reply #8 on: December 24, 2015, 05:24:59 AM »
ਅੱਸੀ ਉਸ ਵਕ਼ਤ ਤਕ ਕਿਸੇ ਦੇ ਲਈ ਖਾਸ ਹਾਂ,
ਜਦ ਤਕ ਓਹਨਾ ਨੂੰ ਕੋਈ ਦੂਸਰਾ ਨਹੀ ਮਿਲ ਜਾਂਦਾ , (ghmm1)

Offline Prabh Randhawa Jalandhar

  • Newbie
  • *
  • Posts: 1
  • Karma: +0/-0
  • Dhol Radio Listener
    • View Profile
ਅੱਸੀ ਉਸ ਵਕ਼ਤ ਤਕ ਕਿਸੇ ਦੇ ਲਈ ਖਾਸ ਹਾਂ,
ਜਦ ਤਕ ਓਹਨਾ ਨੂੰ ਕੋਈ ਦੂਸਰਾ ਨਹੀ ਮਿਲ ਜਾਂਦਾ , (ghmm1)

Offline Kamalpreet Kaur

  • Full Member
  • ***
  • Posts: 136
  • Karma: +0/-0
  • Dhol Radio Listener
    • View Profile
Re: ਵਜਹ .
« Reply #10 on: December 24, 2015, 01:24:05 PM »
Hi
Es traa ni hona chahida

Offline Ghotra Singh

  • Jr. Member
  • **
  • Posts: 74
  • Karma: +0/-0
  • Dhol Radio Listener
    • View Profile
Re: ਵਜਹ .
« Reply #11 on: December 24, 2015, 06:58:06 PM »
Hona te nahi chahida enj g but lokk kar jande g nd samjhya kro tusi g .  (ghmm1)


ਚੈਲਿੰਜ਼ ਨਾ ਕਰ ਮਿੱਤਰਾ ਨੂੰ ,
ਕਿ ਮਿਲਣੀ ਨਹੀਂ ਰਿਹਾਈ ਪਤਾ ਨਹੀਂ ਲੱਗਣਾ ਜਿੰਦਗੀ ਵਿੱਚ ਤੂੰ ਆਈ ਕਿ ਨਹੀਂ ਆਈ..

Offline Kamalpreet Kaur

  • Full Member
  • ***
  • Posts: 136
  • Karma: +0/-0
  • Dhol Radio Listener
    • View Profile
Re: ਵਜਹ .
« Reply #12 on: December 25, 2015, 04:04:36 AM »
Very nice

Offline Ghotra Singh

  • Jr. Member
  • **
  • Posts: 74
  • Karma: +0/-0
  • Dhol Radio Listener
    • View Profile
Re: ਵਜਹ .
« Reply #13 on: December 25, 2015, 06:14:32 AM »
Thnxx u g ..
ਮੇਨੂੰ ਨਹੀਂ ਪਤਾ ਪਿਆਰ ਚ ਬੇਵ੍ਫ਼ਾਈ ਕਿਊਂ ਹੁੰਦੀ ਹੈ….
ਬਸ ਇਨਾ ਪਤਾ ਜਦੋ ਦਿਲ ਭਰ ਜਾਂਦਾ ਤਾ ਲੋਕ ਸ਼ੱਡ ਦਿੰਦੇ ਨੇ

Offline Ghotra Singh

  • Jr. Member
  • **
  • Posts: 74
  • Karma: +0/-0
  • Dhol Radio Listener
    • View Profile
Re: ਵਜਹ .
« Reply #14 on: December 25, 2015, 07:35:12 PM »
ਨਬ੍ਜ਼ ਮੇਰੀ ਦੇਖੀ ਤੇ ਬੀਮਾਰ ਲਿਖ ਦਿਤਾ
ਰੋਗ ਮੇਰਾ ਉਸ ਕੁੜੀ ਦਾ ਪਿਆਰ ਲਿਖ ਦਿਤਾ
ਕਰਜਦਾਰ ਰਹਿ ਗਿਆ ਮੈਂ ਉਸ ਹਕੀਮ ਦਾ ਯਾਰੋ
ਜਿਨ੍ਹੇ ਦਵਾ ਦਾ ਨਾਮ ਉਸ ਕੁੜੀ ਦਾ ਦੀਦਾਰ ਲਿਖ ਦਿਤਾ , (ghmm1)