* Advertisement


Author Topic: "ਜਿਸ ਦਿਨ ਮੈਂ ਮਰਾਂ"  (Read 1072 times)

Offline Ghotra Singh

  • Jr. Member
  • **
  • Posts: 74
  • Karma: +0/-0
  • Dhol Radio Listener
    • View Profile
"ਜਿਸ ਦਿਨ ਮੈਂ ਮਰਾਂ"
« on: January 06, 2016, 06:11:05 AM »
ਰੱਬ ਕਰੇ ਮੇਰੀ ਉਮਰ ਤੈਨੂੰ ਲਗ ਜਾਵੇ,
ਤੇਰਾ ਹਰ ਦੁੱਖ ਬੱਸ ਮੇਰੇ ਹਿੱਸੇ ਆਵੇ,
ਤੂੰ ਹਰ ਵੇਲੇ ਹੱਸਦੀ ਰਹੇਂ,
ਤੇਰੀਆਂ ਅੱਖਾਂ 'ਚ ਪਾਣੀ ਵੀ ਨਾ ਆਵੇ,
ਜਿਸ ਦਿਨ ਮੈਂ ਮਰਾਂ ਉਸ ਦਿਨ ,
ਤੇਰੀ ਉਮਰ ਹੋਰ ਵੀ ਵਧ ਜਾਵੇ,  (ghmm1)  (pkab)

Offline Ghotra Singh

  • Jr. Member
  • **
  • Posts: 74
  • Karma: +0/-0
  • Dhol Radio Listener
    • View Profile
Re: "ਜਿਸ ਦਿਨ ਮੈਂ ਮਰਾਂ"
« Reply #1 on: January 07, 2016, 07:34:11 AM »
ਫੁੱਲ ਟਾਹਣੀ ਨਾਲੋ ਟੁੱਟੇ ,
           ਤੇ
ਦਿਲ ਪਿਆਰ ਵਿਚ ਟੁੱਟੇ ,
ਦੋਵੇ ਹੀ ਮੁਰਜਾ ਜਾਂਦੇ ਨੇ ,   (ghmm1)

Offline Ghotra Singh

  • Jr. Member
  • **
  • Posts: 74
  • Karma: +0/-0
  • Dhol Radio Listener
    • View Profile
Re: "ਜਿਸ ਦਿਨ ਮੈਂ ਮਰਾਂ"
« Reply #2 on: January 09, 2016, 07:00:58 AM »
ਬਸ ਏਹੀ ਸੋਚ ਕੇ ਮੈਂ ਮੁਸ਼ਕਲਾਂ ਨਾਲ ਲੜ ਰਿਹਾ ,
.
ਧੁੱਪ ਕਿੰਨੀ ਵੀ ਤੇਜ਼ ਹੋਵੇ ਸਮੁੰਦਰ ਕਦੇ ਸੁਕਿਆ ਨਹੀ ਕਰਦੇ,  (ghmm1)