* Advertisement


Author Topic: hahaha.... jokes  (Read 5810 times)

Offline Prabh Maan

 • Full Member
 • ***
 • Posts: 165
 • Karma: +0/-0
 • Dhol Radio Listener
  • View Profile
hahaha.... jokes
« on: March 18, 2016, 02:37:47 PM »
Yamraj: Apni-Apni koi antim echhaiye batao
Ladka: Sharab, Shabab, Kabab
Ladki: Shopping, Beauty Parlour, Vajan kam karnna!
Yamraj: (Ladke se): Chal Bhaee! pehle tu hi chal! (haha1) (haha1) (lool) (lol)

Offline Prabh Maan

 • Full Member
 • ***
 • Posts: 165
 • Karma: +0/-0
 • Dhol Radio Listener
  • View Profile
Re: hahaha.... jokes
« Reply #1 on: March 18, 2016, 02:46:10 PM »
Ladki: Me Shadi ke baad tumhare sab dukh bat lugi!
Ladka: Par me dukhi kaha hu?
Ladki: Me Shadi ke baad ki baat kar rahi hu! (2laugh) (2laugh)

Offline Prabh Maan

 • Full Member
 • ***
 • Posts: 165
 • Karma: +0/-0
 • Dhol Radio Listener
  • View Profile
Re: hahaha.... jokes
« Reply #2 on: March 18, 2016, 02:51:22 PM »
Pata nahi kaun sa Mausam chal raha hai
rat ko kambal lekar pankha chalakar sota hu
aur subah garm pani se nahana padta hai!
kono Firki le raha hai bhaee! (haha1) (lol) (lool) (haha2)

Offline Prabh Maan

 • Full Member
 • ***
 • Posts: 165
 • Karma: +0/-0
 • Dhol Radio Listener
  • View Profile
Re: hahaha.... jokes
« Reply #3 on: March 20, 2016, 10:29:40 AM »
Boy : pen hai ?
Girl : nahi hai.
Boy : pen hai Pen ?
Girl : Kiha na nahi haiga..
(thodi Der Badh)
Boy : pen he Pen ? pen ?
Girl :Kini var Kava Nahi hai. Hun Puchiya na Hathode Naal Sir Par Dugi
Boy : Hathoda hai ?
Girl : nahi...
Boy : Acha Phir Pen hai Pen ?? (haha1) (haha1) (haha1)

Offline Prabh Maan

 • Full Member
 • ***
 • Posts: 165
 • Karma: +0/-0
 • Dhol Radio Listener
  • View Profile
Re: hahaha.... jokes
« Reply #4 on: March 20, 2016, 10:46:59 AM »
IK makhi da IK macher nal viah ho gya
Agle din makhi bahut rondi c te makhi di pan ne poshia ki hoya Makhi kehdi rat main good night chla dita te tera jija mar gya  (killyou) (lol) (lool) (lol)

Offline Prabh Maan

 • Full Member
 • ***
 • Posts: 165
 • Karma: +0/-0
 • Dhol Radio Listener
  • View Profile
Re: hahaha.... jokes
« Reply #5 on: March 20, 2016, 10:58:44 AM »
ਅਮਲੀ ਨੇ ਇਕ ਰੋਬਟ
ਲਿਆਂਦਾ " ਜੋ ਝੂਠ ਬੋਲਣ
ਵਾਲੇ ਦੇ ਮੂੰਹ ਤੈ ਚਪੇੜ
ਮਾਰਦਾ ਸੀ "
" ਇਕ ਦਿਨ
ਅਮਲੀ ਦਾ ਮੁੰਡਾ ਕਹਿੰਦਾ ਬਾਪੂ
ਅੱਜ ਮੈ ਸਕੂਲ
ਨਹੀ ਜਾਣਾ ਮੇਰੇ ਸਿਰ ਚ
ਬਹੁਤ ਦਰਦ ਹੋਣ ਦੀ ਏ "
ਰੋਬਟ ਨੇ ਉਸੇ ਟਾਇਮ ਮੁੰਡੇ ਦੇ
ਮੂੰਹ ਤੇ ਚਪੇੜ ਮਾਰੀ "
ਅਮਲੀ ਕਹਿੰਦਾ ਵੇਖਿਆ ਤੂੰ
ਝੂਠ ਬੋਲਿਆ ਤੇ ਤੈਨੰੂ ਰੋਬਟ ਨੇ
ਚਪੇੜ ਮਾਰੀ "
" ਅਮਲੀ ਕਹਿੰਦਾ ਪੁੱਤ
ਤੇਰੀ ਉਮਰ ਚ ਮੈ
ਕਦੀ ਛੁੱਟੀ ਨਹੀ ਕੀਤੀ ਸੀ
ਰੋਬਟ ਨੇ ਅਮਲੀ ਦੇ ਮੂੰਹ ਤੇ
ਵੀ ਚਪੇੜ ਮਾਰੀ "
ਘਰਵਾਲੀ ਹੱਸ ਕੇ
ਕਹਿੰਦੀ ਤੁਹਾਡਾ ਹੀ ਮੁੰਡਾ ਏ
" ਰੋਬਟ ਨੇ
ਅਮਲੀ ਦੀ ਘਰਵਾਲੀ ਦੇ
ਵੀ ਖਿਚ ਕੇ ਮੰੂਹ ਤੇ ਚਪੇੜ
ਮਾਰੀ "  (haha1) (haha1) (haha1)

Offline Prabh Maan

 • Full Member
 • ***
 • Posts: 165
 • Karma: +0/-0
 • Dhol Radio Listener
  • View Profile
Re: hahaha.... jokes
« Reply #6 on: April 09, 2016, 04:26:30 PM »
Arz kiya hai..
LIC wale bhi ghajab dhaate hain…
wah wah…
LIC wale bhi ghajab dhaate hain…
Dusro ki biwiyo ke paas ghanto baithkar,
Unhe Unke pati ki maut ke faayde samjhate hain!!  (lool) (lool)

Offline Prabh Maan

 • Full Member
 • ***
 • Posts: 165
 • Karma: +0/-0
 • Dhol Radio Listener
  • View Profile
Re: hahaha.... jokes
« Reply #7 on: April 27, 2016, 10:23:06 PM »
ਕੁੜੀ ਨੇ ਬੱਸ ਵਿੱਚ ਰੌਲਾ ਪਾ ਦਿਤਾ,ਬੱਸ ਰੋਕੋ,ਜਲਦੀ ਬੱਸ ਰੋਕੋ _
ਡਰਾਇਵਰ ਨੇ ਬੱਸ ਰੋਕੀ__
ਕੰਡਕਟਰ ਨੇ ਆ ਕੇ ਪੁੱਛਿਆ ਕੀ ਹੌਇਆ ???
.
.
.
.
.
ਕਹਿਦੀ ਟਿਕਟ ਬਾਹਰ ਉੱਡ ਗਈ
ਜਿਸ ਤੇ 3 ਰੁਪਏ ਬਕਾਇਆ ਲਿਖਿਆ ਸੀ  (lool)

Offline Prabh Maan

 • Full Member
 • ***
 • Posts: 165
 • Karma: +0/-0
 • Dhol Radio Listener
  • View Profile
Re: hahaha.... jokes
« Reply #8 on: April 27, 2016, 10:25:56 PM »

ਜੈਜੀ ਬੀ - ਬੱਤੀਆ ਬੁਝਾ ਲਾਉ ਜੀ ..
SANTA-ਤੈਨੂੰ ਸਾਲਿਆ ਬਿਲ ਆਉਦਾ ਬੱਤੀਆ ਸਾਡੇ ਘਰੇ
ਜਗਦੀਆ..
LOLZZZZZZ  (haha1)

Offline Prabh Maan

 • Full Member
 • ***
 • Posts: 165
 • Karma: +0/-0
 • Dhol Radio Listener
  • View Profile
Re: hahaha.... jokes
« Reply #9 on: April 27, 2016, 10:30:55 PM »

ਭੋਲੇ ਨੇ ਵਿਆਹ ਤੋਂ ਦੂਜੇ ਦਿਨ ਹੀ ਆਪਣੀ ਘਰਵਾਲੀ ਨੂੰ ਤਲਾਕ ਦੇ
ਦਿਤਾ.
ਭੋਲੇ ਦੇ ਦੋਸਤ ਨੇ (ਹੈਰਾਨੀ ਨਾਲ) ਪੁਛਿਆ,’’ ਓਏ, ਇਦਾਂ ਦੀ ਕੀ
ਗੱਲ ਹੋ ਗਈ ਸੀ ,
ਦੂਜੇ ਦਿਨ ਹੀ ਤਲਾਕ ਦੇ ਮਾਰਿਆ.?’’
ਭੋਲੇ(ਗੁੱਸੇ ਨਾਲ) ਕਹਿੰਦਾ,’’ ਤੈਨੂੰ ਕੀ ਦੱਸਾਂ ਯਾਰ, ...ਬੜੀ
ਗੰਦੀ ਜਨਾਨੀ ਸੀ, ...ਮੈਨੂੰ
ਚਾਹ ਵਿਚ ਤਵੀਤ ਘੋਲ-ਘੋਲ ਕੇ ਪਿਲਾਉਂਦੀ ਸੀ.’’’
. .
.
.
.
.
. .
.
. ਭੋਲੇ ਦਾ ਦੋਸਤ,’’ ਤਵੀਤ ਨਹੀਂ,..ਬੁੱਧੂਆ..... ਉਹ TEA-BAG
ਹੁੰਦੇ ਨ  (lool)  (haha1)

Offline Prabh Maan

 • Full Member
 • ***
 • Posts: 165
 • Karma: +0/-0
 • Dhol Radio Listener
  • View Profile
Re: hahaha.... jokes
« Reply #10 on: April 27, 2016, 10:39:20 PM »
ਇਕ ਵਾਰ ਸੰਤਾ ਇਕ ਆਦਮੀ ਨੂੰ ਕਹਿੰਦਾ ਕਿ ਮੈਂ ਅਜਿਹੀ ਚੀਜ਼
ਬਨਾਈ ਐ ਜੀਹਦੇ ਨਾਲ ਅਸੀਂ ਦੀਵਾਰ ਦੇ ਆਰ ਪਾਰ ਵੇਖ ਸਕਦੇਂ
ਹਾਂ..
ਬੰਦਾ ਕਹਿੰਦਾ ਵਾਹ ਐਸੀ ਕਿਹੜੀ ਚੀਜ਼ ਹੈ..
ਸੰਤਾ -
.
.
.
.
.
.
.
.
.
. ਮੋਰੀ..(hole ) lolzzzzzz   (lool)

Offline Prabh Maan

 • Full Member
 • ***
 • Posts: 165
 • Karma: +0/-0
 • Dhol Radio Listener
  • View Profile
Re: hahaha.... jokes
« Reply #11 on: April 27, 2016, 10:46:15 PM »
Sir to Pappu : pajame de naale nu english ch ki
kende ne
.
santa : PHD
.
sir :PHD ?
.
Pappu : Haa sir ! PHD
.
Pjama holding device
.
Hahahahahaha  (lool)

Offline Prabh Maan

 • Full Member
 • ***
 • Posts: 165
 • Karma: +0/-0
 • Dhol Radio Listener
  • View Profile
Re: hahaha.... jokes
« Reply #12 on: April 30, 2016, 06:41:21 PM »
Pindan Dia Ladies Nu Angreji Sikhaun Mastarni
Ayi.😀
Kyunki A for 🍎
Te B for Boy 🙇samjauna Sokha Ni c Tan
Mastarni ne
Nwa tarika Socheya !
A for Amar di Vahuti
B for Balwant di Vahuti
O for Onkar di vahuti
Z for Zomidar di Vahuti
Eh sab Changi Tra Ratteya Geya।
Te pher Hoya test
Question c - Q for?
Taayi sashopanj(Soch) ch Pegi.
Te boli Lagdi tan Onkar di Vahuti Aa! Par Ehne
Mooh ch
Biddi kyun Pai aa. O de muh biddi Q  (lool)

Offline Prabh Maan

 • Full Member
 • ***
 • Posts: 165
 • Karma: +0/-0
 • Dhol Radio Listener
  • View Profile
Re: hahaha.... jokes
« Reply #13 on: December 08, 2016, 10:48:49 AM »
ਇੱਕ ਆਦਮੀ ਪੱਪੂ ਨੂੰ :- ਜਨਾਬ ਸਕੂਟਰ ਸਟੈਂਡ ਕਿੱਥੇ ਹੈ ?, -
ਪੁੱਪੂ :- ਪਹਿਲਾਂ ਏ ਦਸ ਤੇਰਾ ਨਾਮ ਕੀ ਹੈ . ? .
.
ਆਦਮੀ :- ਜਨਾਬ ਇਸ ਨਾਲ ਨਾਮ ਪੁੱਛਣ ਦਾ ਕੀ ਮਤਲਬ ?, -
ਤੁਸੀਂ ਸਟੈਂਡ ਦੱਸੋ ਮੈਨੂੰ ਕਿੱਥੇ ਹੈ . ? .
.
ਪੱਪੂ :- ਨਹੀਂ ਪਹਿਲਾਂ ਨਾਮ ਦਸ ?, -
ਆਦਮੀ :- ਮੇਰਾ ਨਾਮ ਹਕੀਮ ਚੰਦ ਹੈ . . .
.
ਚੱਲੋ ਹੁਣ ਤਾਂ ਦੱਸ ਦੋ ਸਟੈਂਡ ਕਿੱਥੇ ਹੈ ? ਛੇਤੀ ਛੇਤੀ, -
ਪੱਪੁੂ :- ਚੱਲ ਹੁਣ ਆਪਣੇ ਪਿਉ ਦਾ ਨਾਮ ਦਸ . ? .
.
ਆਦਮੀ :- ਸੁੱਖਾ ਚੰਦ, -
ਹੁਣ ਤਾਂ ਦਸ ਦੋ ਸਟੈਂਡ ਕਿੱਥੇ ਹੈਗਾ ਏ ? ਮੈਨੂੰ ਬਹੁਤ ਜਲਦੀ ਹੈ . . .
.
ਪੱਪੂ :- ਤੇਰਾ ਪਿਉ ਕੰਮ ਕੀ ਕਰਦਾ, -
ਆਦਮੀ :- ਮੇਰਾ ਪਿਉ ਡਾਕਟਰ ਹੈ . . .
.
ਹੁਣ ਤਾਂ ਦਸ ਦਿਉਂ ਸਟੈਂਡ ਕਿੱਥੇ ਹੈ ?, -
ਪੱਪੂ :- ਤੂੰ ਕੀ ਕੰਮ ਕਰਦਾ . ? .
.
ਆਦਮੀ :- ਉ ਹੋ ਯਾਰ ਮੈਂ MBA ਕਰਦਾ ਪਿਆ, -
ਹੁਣ ਨਾ ਕੋਈ ਸਵਾਲ ਪੁੱਛਣਾ . . .
.
ਸਟੈਂਡ ਦੱਸੋ ਕਿੱਥੇ ਆ ?, -
ਪੱਪੂ :- MBA ਤੋਂ ਬਾਅਦ ਕੀ ਕਰਨਾ ਤੂੰ . ? .
.
ਆਦਮੀ :- ਮੈਂ ਵੀ ਡਾਕਟਰ ਬਨਣਾ, -
ਚੱਲੋ ਹੁਣ ਤਾਂ ਦੱਸੋ ਸਕੂਟਰ ਸਟੈਂਡ ਕਿੱਥੇ ਹੈ . ? .
.
ਪੱਪੂ :- ਪਿਉ ਤੇਰਾ ਡਾਕਟਰ ਹੈ, -
ਤੇ, ਤੂੰ ਹਜੇ ਡਾਕਟਰ ਬਨਣਾ ਹੈ . . .
.
ਤੇ, ਸਾਲਿਆ ਤੈਨੂੰ ਅਜੇ ਇਹ ਵੀ ਨਹੀਂ ਪਤਾ, -
ਕਿ, ਸਕੂਟਰ ਦਾ ਸਟੈਂਡ' ਸਕੂਟਰ ਦੇ ਥੱਲੇ ਹੁੰਦਾ ਹੈ  (2laugh)

Offline Prabh Maan

 • Full Member
 • ***
 • Posts: 165
 • Karma: +0/-0
 • Dhol Radio Listener
  • View Profile
Re: hahaha.... jokes
« Reply #14 on: December 11, 2016, 01:12:32 AM »
Breaking news
...
ਜਿਲਾ ਫਾਜਿਲਕਾ

ਦੇ ਪਿੰਡ ਬੱਲੂਆਣਾ

 ਇੱਕ ਬੱਚਾ ਪੈਦਾ ਹੋਇਆ


ਇਸ ਦਾ ਵਜਨ 20 ਕਿਲੋਗ੍ਰਾਮ ਸੀ


5 ਮਿੰਟ ਬਾਅਦ ਉਹ ਖੜ੍ਹਾ ਹੋ ਗਿਆ

ਅਤੇ 2 ਦਿਨ ਬਾਅਦ ਉਹ ਭੱਜਣ ਲੱਗਾ


ਅਤੇ 25 ਦਿਨ ਬਾਅਦ ਉਸ ਦਾ ਵਜਨ

 40 ਕਿਲੋਗ੍ਰਾਮ ਹੋ ਗਿਆ ਇਹ ਇੱਕ ਸੱਚੀ

ਘਟਨਾ ਹੈ....
.
.
.
.
. .

ਕਿਉਂਕਿ ਇਹ ਬੱਚਾ
ਮੱਝ ਦਾ ਸੀ...
ਧਿਆਨ ਨਾਲ ਪੜ੍ਹਨ ਲਈ ਧੰਨਵਾਦ. ..  (haha1)