* Advertisement


Show Posts

This section allows you to view all posts made by this member. Note that you can only see posts made in areas you currently have access to.


Messages - Deep Singh

Pages: [1] 2
1
Punjabi / Deep masko
« on: May 13, 2017, 03:50:28 PM »
ਧੁੰਦਲਾ ਜਿਹਾ ਏ ਚੇਤਾ ਪਹਿਲੀ ਮੁਲਕਾਤ ਦਾ ,ਸੰਗ - ਸੰਗ ਟਾਲਣਾ ਜਵਾਬ ਹਰ ਬਾਤ ਦਾ ,ਹਰ ਗੱਲੋ ਕਹਿਣਾ ਤੇਰਾ ਠੀਕ ਮੈਨੂੰ ਯਾਦ ਏ ,ਤੇਰੇ ਵੱਖ ਹੋਣ ਦੀ ਤਰੀਕ ਮੈਨੂੰ ਯਾਦ ਏ

2
Punjabi / Deep masko
« on: May 13, 2017, 03:47:37 PM »
ਮੰਜਿਲ ਸੋਹਣੀ ਹੋਵੇ ਤਾਂ,
ਰਸਤਾ ਕੰਡਿਆਂ ਭਰਿਆ ਹੀ ਹੁੰਦਾ!

3
Punjabi / Punjabi status
« on: April 20, 2017, 03:09:10 PM »
100 ਗੀਤ ਤੇ ਸ਼ੇਅਰ 1000 ਲਿਖ ਦੇਵਾਂ , ਕਿੰਨਾਂ ਕਰਦਾ ਹਾਂ ਤੈਨੂੰ ਮੈਂ ਪਿਆਰ ਲਿਖ ਦੇਵਾਂ   ਤੇਰਾ ਸ਼ਹਿਰ ਹੈ ਜਾਂ ਕੋਈ ਗਰਾਂ ਲਿਖ ਦੇਵਾਂ , ਮਿਲਵਾ-ਜੁਲਵਾ ਜਿਹਾ ਕੋਈ ਤੇਰਾ ਨਾਂ ਲਿਖ ਦੇਵਾਂ ,  ਕਿੰਨੀ ਵਾਰੀ ਹੈ ਰੋਈ ਮੈਂ ਅੱਖ ਲਿਖ ਦੇਵਾਂ , ਤੇਰੇ ਉੱਤੇ ਹੈ ਕਿੰਨਾਂ ਮੈਂ ਹੱਕ ਲਿਖ ਦੇਵਾਂ ,  ਸੌਣ ਤੋਂ ਪਹਿਲਾਂ ਤੇ ਜਾਗਣ ਤੋਂ ਬਾਅਦ ਲਿਖ ਦੇਵਾਂ , ਕਿੰਨਾਂ ਕਰਦਾ ਹਾਂ ਤੈਨੂੰ ਮੈਂ ਯਾਦ ਲਿਖ ਦੇਵਾਂ ,  ਸਾਡੀ ਜ਼ਿੰਦਗੀ ਚ ਕੀ ਹੈ ਤੇਰਾ ਰੋਲ ਲਿਖ ਦੇਵਾਂ , ਕਿੰਨੀ ਦੂਰ ਤੇ ਕਿੰਨੀ ਤੂੰ ਕੋਲ ਲਿਖ ਦੇਵਾਂ ,  ਖ਼ੁਦ ਨੂੰ ਚੰਦ ਤੈਨੂੰ ਮੱਸਿਆ ਦੀ ਰਾਤ ਲਿਖ ਦੇਵਾਂ , ਜਿਹੜੀ ਹੋ ਨਾਂ ਸਕੀ ਉਹ ਮੁਲਾਕਾਤ ਲਿਖ ਦੇਵਾਂ ,  ਕਿੰਨੀ ਡੂੰਘੀ ਤੂੰ ਮਾਰੀ ਹੈ ਸੱਟ ਲਿਖ ਦੇਵਾਂ, ਜਾਂ ਰੱਖਕੇ ਲਿਹਾਜ਼ ਥੋੜੀ ਘੱਟ ਲਿਖ ਦੇਵਾਂ,  ਫੇਰ ਬਿਨੈਕਾਰ ਦਾ ਨਾਮ ਦੀਪ ਸਿੰਘ ਲਿਖ ਦੇਵਾਂ, ਕਿੰਨੇ ਵਾਰੇ ਤੇਰੇ ਸਿਰ ਉੱਤੋਂ ਸਾਲ ਲਿਖ ਦੇਵਾਂ ,  :1987:

4
Hindi / Deep Masko
« on: March 10, 2017, 03:54:08 PM »
नफ़रत कभी ना करना तुम हमसे, यह हम सह नहीं पायेंगे, एक बार कह देना हमसे, ज़रूरत नहीं अब तुम्हारी, तुम्हारी दुनियाँ से हंसकर चले जायेंगे !!

5
Punjabi / Deep Masko
« on: March 10, 2017, 03:52:23 PM »
नफ़रत कभी ना करना तुम हमसे, यह हम सह नहीं पायेंगे, एक बार कह देना हमसे, ज़रूरत नहीं अब तुम्हारी, तुम्हारी दुनियाँ से हंसकर चले जायेंगे !!

6
Punjabi / Punjabi status
« on: March 10, 2017, 03:51:05 PM »
Bura Kise Da Soch Ni Hunda Khabre Es Krke. .

Bhla OH Mangde Jinha De Mai Charna Wich Behnda Haa'n . .    (baby).

7
Punjabi / Deep Masko
« on: March 04, 2017, 12:50:40 AM »
ਕੁੱਝ ਲੋਕ ਸੋਚਦੇ ਕੀ DEEP ਸ਼ਾਇਰੀ
ਕਰਦਾ ਏ ਕੁੜੀਆਂ ਦਾ ਦਿਲ ਪਰਚਾਉਣ ਲੲੀ.....
ਪਰ ਮੇਰੇ ਦੋਸਤੋ ਜੋ ਦਿਲ ਪਰਚਾਉਣ ਲਈ ਕਿਸੇ ਨਾਲ ਪਿਆਰ
ਕਰਦੇ..
ਮੈਂ ਤਾ ਸ਼ਾਇਰੀ ਕਰਦਾ ਹਾਂ ਓਹਨਾ ਨੂੰ ਸਮਝਾਉਣ ਲਈ......
..............ਦੀਪ ਦੀ ਆਪਣੀ ਸ਼ਾਇਰੀ.......   (baby)

8
Punjabi / Deep Masko
« on: March 04, 2017, 12:40:08 AM »
""""ਗੰਗਾ ਜਲ ਵਾਂਗੂ ਦਿਲ❤ ਮਿੱਤਰਾ ਦਾ ਸਾਫ਼ ਨੀ ਦਿਲ  ਤੋੜਕੇ ਰਕਾਨੇ 👧 ਕਿਤੇ ਕਰਦੀ ਨਾ ਪਾਪ ਨੀ.....!!!!

9
Punjabi / Punjabi status
« on: March 04, 2017, 12:36:50 AM »
ਕੁੱਛੜ ਬਹਿਕੇ ਮੁੰਨੇ ਦਾੜ੍ਹੀ ਤਾਹੀਂ ਕਹਿੰਦੇ ਲੋਕ„
ਦੁਸ਼ਮਣ ਨਾਲੋਂ ਬੁਰਾ ਮਤਲਬੀ ਯਾਰ ਹੁੰਦਾ„
ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲ੍ਹਾਂ„
ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ„
ਰਤਾ ਕੁ ਪੀੜ੍ਹ ਦੇ ਕੇ ਕੱਟ ਦਿੰਦਾ ਸੂਲੀ„
ਫੁੱਲ ਨਾਲੋਂ ਚੰਗਾ ਤਾਹੀਂਓ ਖ਼ਾਰ ਹੁੰਦਾ„
ਸੁਣਿਆ ਕਦੇ ਨਾ ਮਿਲਦੀ ਪੱਤਣ„
ਦੋ ਬੇੜੀਆਂ ਤੇ ਜੋ ਸਦਾ ਸਵਾਰ ਹੁੰਦਾ„
ਅੱਖ ਨਾਲ ਅੱਖ ਨੀਂ ਕਦੇ ਮਿਲਾ ਸਕਦਾ„
ਆਦਮੀ ਯਾਰੋਂ ਜੋ ਗੁਨਾਹਗਾਰ ਹੁੰਦਾ„
ਵੇਚਕੇ ਖਾ ਜਾਣਾ ਸੀ ਮਤਲਬੀ ਲੋਕਾਂ„
ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ..

10
Punjabi / Punjabi status
« on: March 03, 2017, 11:27:42 PM »
👉Single ਰਹਿਣਾ ਸੌਖਾ ਪਰ ਲੋਕਾਂ ਨੂੰ ਯਕੀਨ ਦਿਵਾਓੁਣਾ ਕਿ ਮੈ Single ਆਂ..ਇਹ ਬਹੁਤ ਔਖਾ„ਕੋਈ ਮੰਨਦਾ ਈ ਨਈ👈😒😓😂😂😄😄  (baby)

11
Punjabi / Punjabi status
« on: March 03, 2017, 11:01:34 PM »
ਐਨੇ ਮਿੱਠੇ ਵੀ ਨਾ ਬਣੋ , ਕੋਈ ਟੁੱਕ ਦੇਵੇ । ਐਨੇ ਕੋੜੇ ਵੀ ਨਾ ਬਣੋ ,ਕੋਈ  ਥੁੱਕ ਦੇਵੇ । ਪਿਆਰ ਕਰਨਾ ਤਾਂ ਕਰੀ ਜਾਓ , ਜੀਅ ਸੱਦ ਕੇ । ਪਰ ਏਨਾ ਵੀ ਨਾ ਕਰੋ , ਕੋਈ ਦੁੱਖ ਦੇਵੇ ॥ ਮੋਤੀ ਬਣੀ ਦੀਪ ਨਾ ਕਿਸੇ ਦੀ ਗਾਨੀ ਦਾ , ਕੀ ਪਤਾ ਕੋਈ ਕਦੋ ਲਾਅ ਕੇ ਸੁੱਟ ਦੇਵੇ ॥. (ghmm1)    ...........ਦੀਪ

12
Punjabi / Punjabi status
« on: March 03, 2017, 10:53:05 PM »
Dekhe Apne group de mai 3-4 ohde nal chat krde jdo puchea ki tere nal rishta te kehndi mere veere lgde

13
Punjabi / Punjabi status
« on: March 03, 2017, 02:09:52 PM »
ਕੀ ਪੁੱਛਦਿਉ ਹਾਲ ਫਕੀਰਾਂ ਦਾ
ਸਾਡਾ ਨਦੀਉ ਵਿਛੜੇ ਨੀਰਾਂ ਦਾ
ਸਾਡਾ ਹੰਝ ਦੀ ਜੂਨੇ ਆਇਆਂ ਦਾ
ਸਾਡਾ ਦਿਲ ਜਲਿਆਂ ਦਿਲਗੀਰਾਂ ਦਾ
ਇਹ ਜਾਣਦਿਆਂ ਕੁਝ ਸ਼ੋਖ ਜਹੇ
ਰੰਗਾਂ ਦਾ ਹੀ ਨਾਂ ਤਸਵੀਰਾਂ ਹੈ
ਜਦ ਹੱਟ ਗਏ ਅਸੀ ਇਸ਼ਕੇ ਦੀ
ਮੁੱਲ ਕਰ ਬੈਠੇ ਤਸਵੀਰਾਂ ਦਾ !
ਸਾਨੂੰ ਲੱਖਾਂ ਦਾ ਤਨ ਲੱਭ ਗਿਆ
ਪਰ ਇੱਕ ਦਾ ਮਨ ਵੀ ਨਾ ਮਿਲਿਆ
ਕਿਆ ਲਿਖਿਆ ਕਿਸੇ ਮਕੁੱਦਰ ਸੀ
ਹੱਥਾਂ ਦੀਆਂ ਚਾਰ ਲਕੀਰਾਂ ਦਾ
ਤਕਦੀਰ ਤਾਂ ਆਪਣੀ ਸੋਂਕਣ ਸੀ
ਤਦਬੀਰਾਂ ਸਾਥੋਂ ਨਾ ਹੋਈਆਂ
ਨਾ ਝੰਗ ਛੁਟਿਆ, ਨਾ ਕੰਨ ਪਾਟੇ
ਝੁੰਡ ਲੰਘ ਗਿਆ ਇੰਜ ਹੀਰਾਂ ਦਾ !

Shiv Kumar Batalvi

14
Punjabi / Punjabi status
« on: March 02, 2017, 10:01:56 AM »
ਚਾਹਤ ਤਾ ਅੱਜ ਵੀ ਬੁਹੁਤ ਹੈ ਉਹਦੇ ਲਈ , ਪਰ ਆਪਣੀ ਕੀਤੀ ਕਿਸੇ ਗਲਤੀ ਦੇ ਹੱਥੋ ਮਜ਼ਬੂਰ ਹੋ ਗਏ, ਵੇਖੀ ਜਦ ਉਹਦੀਆ ਅੱਖਾ ਵਿੱਚ ਬੇਰੁਖੀ ਆਪਣੇ ਲਈ, ਤਾ ਉਹਦੀ ਖੁਸ਼ੀ ਲਈ ਹੀ ੳਸਤੋ ਦੂਰ ਹੋ ਗਏ .., (baby)

15
Punjabi / Punjabi status
« on: March 02, 2017, 10:00:13 AM »
ਨੀ ਤੂ ਤਾ ਘਟ ਨਾ ਕੀਤੀ ਆੜੀਏ,
ਮੇਰਾ ਹੀ ਦਿਲ ਸਹਾਰ ਗਿਆ
ਪ੍ਯਾਰ ਸਬਦ  ਉਂਝ ਸੋਹਨਾ  ਏ
ਪਰ ਦੀਪ ਲਈ ਹੋ ਬੇਕਾਰ ਗਿਆ ..ਦੀਪ ਸਿੰਘ  (baby)

Pages: [1] 2