* Dhol Radio Shoutbox

Sorry, this shoutbox does not exist.

Recent Posts

Pages: [1] 2
1
General Discussion / ਸ਼ਾਇਰੀ
« Last post by Pawan Ropar on Today at 06:43:25 PM »
ਚੰਡਿਆ ਹੋਵੇ ਜੇ ਪਿਓ ਦਾ..
ਵੰਝਿਆ ਹੋਵੇ ਜੇ ਪਿਓ ਦਾ ..
ਉਹੀ ਹਰ ਮੁਸ਼ਕਿਲਾਂ ਨਾਲ ਲੜ੍ਹਦਾ ਏ..
ਉਹੀ ਅਸਮਾਨੀਂ ਪੌੜੀ ਚੜ੍ਹਦਾ ਏ।

ਡਰ ਹੋਵੇ ਜੇ ਪਿਓ ਦੇ ਦਾਬੇ ਦਾ..
ਚੇਤਾ ਰੱਖ਼ੇ ਜੇ ਮਾਂ ਦੇ ਛਾਬੇ ਦਾ..
ਉਹੀ ਮਾਂ ਪਿਓ ਦੀ ਸੇਵਾ ਕਰਦਾ ਏ...
ਮਿਹਨਤ ਦਾ ਰੂਪੱਈਆਂ ਵੀ ਮਾਪਿਆਂ ਦੀ ਤਲੀ ਧਰਦਾ ਏ।

ਮਿੱਤਰ ਬਣ ਜਾਵੇ ਜੇ ਪਿਓ ਦਾ..
ਫ਼ਿਕਰ ਨਾ ਕੋਈ ਦੁੱਧ ਘਿਓ ਦਾ..
ਉਹੀ ਜੇਤੂ ਏਥੇ ਜੋ ਪਿਓ ਦਾ ਦੱਸਿਆ ਪੜ੍ਹਦਾ ਏ...
ਮਰਜ਼ੀ ਕਰਨੇ ਵਾਲਾ ਤਾਂ ਬੇਰਾਂ ਵਾਂਗੂ ਝੜ੍ਹਦਾ ਏ।

ਦਿਲੋਂ ਕਰੇਂ ਜੇ ਪਿਓ ਦਾ ਸਤਿਕਾਰ..
ਮੱਥੇ ਲੱਗਣੀ ਨਈਂ ਕਦੇ ਤੇਰੇ ਹਾਰ...
ਸੀਨੇ ਲਾ ਕੇ ਵੇਖ ਪਿਓ ਨੂੰ ਕਿਵੇਂ ਸੀਨਾ ਠਰਦਾ ਏ...
ਪੁੱਤਰਾਂ ਲਈ ਪਿਓ ਤੇ ਸਾਰੀ ਉਮਰ ਹੀ ਹਰਦਾ ਏ।

ਪਿਓ ਨਾਲੋਂ ਵੱਧ ਕੋਈ ਜੱਗ ਉੱਤੇ ਚਾਹਵੇ ਨਾ..
ਭੁੱਲ਼ ਕੇ ਵੀ ਦਿਲ ਕੋਈ ਪਿਓ ਦਾ ਦੁਖ਼ਾਵੇ ਨਾ...
ਮਸਤਾਨਿਆਂ ਜੋ ਪੁੱਤ ਪਿਓ ਦੀ ਦਾੜ੍ਹੀ ਫ਼ੜ੍ਹਦਾ ਏ..
ਉਹ ਏਥੇ-ਓਥੇ ਦੋਹੀਂ ਜ਼ਹਾਨੀ ਕੀਤੀਆਂ ਭਰਦਾ ਏ।।
         
        ਜੋ ਮਾਂ ਪਿਓ ਦਾ ਆਸ਼ਕ ਹੁੰਦਾ ਏ...
       ਦੁਨੀਆਂ ਉਸ ਦੀ ਆਸ਼ਕ ਹੋ ਜਾਂਦੀ ਏ....
2
General Discussion / ਮੇਰੇ ਵਿਚਾਰ
« Last post by Pawan Ropar on Today at 05:51:40 PM »
ਇੱਕ ਤਿੱਤਲੀ ਦੀ ਉਮਰ ਸਿਰਫ 14 ਦਿਨ ਦੀ ਹੁੰਦੀ ਹੈ ਪਰ ਉਹ ਆਪਣਾ ਹਰ ਇੱਕ ਦਿਨ ਮੌਜ ਮਸਤੀ ਵਿੱਚ ਗੁਜਾਰਦੀ ਹੈ।।ਜਿੰਦਗੀ ਬਹੁਤ ਕੀਮਤੀ ਹੈ ਇਸ ਲਈ ਇਸਦੇ ਹਰ ਇੱਕ ਪਲ ਦਾ ਅਨੰਦ ਮਾਣੋ।।
3
General Discussion / ਸ਼ਾਇਰੀ
« Last post by Pawan Ropar on Today at 08:25:36 AM »
ਮੂੰਹ ਦੇ ਉੱਤੇ ਉੱਗਲੀ  ਰੱਖ ਲਈ,
ਦਿੱਲ ਦੇ ਉੱਤੇ ਰੱਖ ਲਿਆ ਪੱਥਰ,

ਦੱਸ ਨਹੀਂ ਹੋਇਆ ਮੇਰੇ ਕੋਲੋਂ ,
ਤੇਰੇ ਨਾਂ ਦਾ ਪਹਿਲਾ ਅੱਖਰ
4
General Discussion / ਮੇਰੇ ਵਿਚਾਰ
« Last post by Pawan Ropar on Today at 07:28:46 AM »
ਔਰਤ ਖੂਬਸੂਰਤ ਹੋਵੇ ਅਤੇ ਮਰਦ ਅਮੀਰ ਹੋਵੇ ਤਾਂ
ਸੱਚੀ ਮੁਹੱਬਤ ਹੋਣ ਲੱਗਿਆ , ,ਦੇਰ ਨਹੀਂ ਲੱਗਦੀ. ...
5
General Discussion / ਸ਼ਾਇਰੀ
« Last post by Pawan Ropar on Today at 07:11:05 AM »
loki krde pyar jisma nu
dil nu pyar krda koi koi
loki ilzam doojia  nu dinde ne
par apne andar  val dekhda koi koi
6
General Discussion / ਖਾਲਸਾ ਏਡ 🙏🙏
« Last post by Pawan Ropar on February 21, 2019, 06:10:32 PM »
ਬਾਪੂ ਖੜਿਆ ਸੀ ਕਸ਼ਮੀਰੀ ਪੰਡਤਾਂ ਦੇ ਹੱਕ ਵਿਚ।।
ਪੁੱਤ ਅੱਜ ਅੜੇ ਨੇ ਕਸ਼ਮੀਰੀਆਂ ਦੇ ਹੱਕ ਵਿਚ ।।
#Khalsa_aid🙏🏼🙏🏼🙏🏼🙏🏼
7
General Discussion / ਸ਼ਾਇਰੀ
« Last post by Pawan Ropar on February 19, 2019, 04:31:53 PM »
ਮੇਰੇ ਚੇਹਰੇ ਸੇ ਨਾ ਅੰਦਾਜ਼ਾ ਲਗਾਨਾ ਇਸ ਉਮਰ ਕਾ

ਮੁਜ ਪਰ ਬੀਤੀ ਹੈ ਬਹੁਤ ਮੈਨੇ ਗੁਜ਼ਾਰੀ ਕਮ ਹੈ
8
General Discussion / ਸ਼ਾਇਰੀ
« Last post by Pawan Ropar on February 19, 2019, 06:03:01 AM »
 ਤਾਰੇ ਗਿਣਨੇ ਕੋਠੇ ਚੜ੍ਹ ਚੜ੍ਹ ਕੇ। ਮੱਸਿਆ ਨੂੰ ਵੀ ਲੱਭਣਾ ਚੰਨ ਦੁਆਵਾਂ ਕਰ ਕਰ ਕੇ।
9
General Discussion / ਸ਼ਾਇਰੀ
« Last post by Pawan Ropar on February 18, 2019, 05:40:41 PM »
ਜੇਕਰ ਇਨਸਾਨ ਦੀ ਪਹਿਚਾਣ ਕਰਨੀ ਹੋਵੇ ਤਾਂ,
ਸੂਰਤ ਤੋਂ ਨਹੀਂ ਸੀਰਤ ਤੋ ਕਰੋ,
ਕਿਉਕਿ ਸੋਨਾ ਅਕਸਰ
 ਲੋਹੇ ਦੇ ਤਾਲੇ ਵਿਚ ਹੀ ਰੱਖਿਆ ਹੁੰਦਾ ਹੈ...
10
General Discussion / ਸ਼ਾਇਰੀ
« Last post by Pawan Ropar on February 18, 2019, 05:09:56 PM »
ਤੇਰੀਆਂ ਨਜ਼ਰਾਂ ਚ ਤਾਂ ਅਸੀਂ ਹਮੇਸ਼ਾ ਹੀ ਮਾੜੇ ਰਹੇ, ਹੁਣ ਚੰਗਿਆਂ ਨਾਲ ਤੇਰੀ ਕਿਵੇਂ ਨਿਭਦੀ ਆ ਇਹ ਦੇਖਾਂਗੇ..
Pages: [1] 2