* Advertisement


Recent Posts

Pages: [1] 2 3 ... 10
1
Punjabi Poetry / Re: Sunny Singh(ਮੇਰੇ ਦਿਲ ਦਾ ਹਾਲ)
« Last post by Sunny Singh on October 15, 2017, 10:30:49 PM »
ਜਨਮ-ਦਿਨ
ਅੱਜ ਸਵੇਰੇ ਸੁੱਤਾ ਉੱਠਿਆ ਫੋਨ ਤੇ ਮੈਸਜ ਆਇਆ ਸੀ ਹੈਪੀ ਬਰਥ-ਡੇ ਸੱਚੀ ਇਮਾਨ ਨਾਲ ਕਹਿੰਦਾ ਮੈਨੂੰ ਯਾਦ ਨਹੀਂ ਸੀ ਅੱਜ ਦੀ ਤਰੀਖ ਮੈਂ ਧਰਤੀ ਤੇ ਭਾਰ ਪਾਇਆ ਸੀ,ਇਸ ਦਿਨ ਦੀ ਮੇਰੀ ਜਿੰਦਗੀ ਵਿੱਚ ਕੋਈ ਮਹੱਤਤਾ ਨਹੀਂ,ਆਮ ਦਿਨਾਂ ਵਰਗਾ ਦਿਨ ਮੇਰੇ ਲਈ,ਅੱਜ ਤੱਕ ਕੇਕ ਨਹੀਂ ਕੱਟਿਆ,ਇਹ ਜਰੂਰ ਏ ਅੰਮੀ 15 ਕੁ ਤਰੀਖ ਨੂੰ ਕਹਿ ਦਿੰਦੀ ਸੀ ਪੁੱਤ ਤੇਰਾ ਜਨਮ ਦਿਨ ਸੀ,ਅੰਮੀ ਕਦੇ ਨਹੀਂ ਭੁੱਲਦੀ 11 ਰੁਪਏ ਦੇ ਪਤਾਸੇ ਬਾਬਾ ਯੱਖ ਜੀ ਦੇ ਜਰੂਰ ਕਰਾਉਂਦੀ ਭਾਵੇਂ ਦੋ ਦਿਨ ਬਾਅਦ ਹੀ ਸਹੀ,ਬਹੁਤ ਦੋਸਤ ਇਸ ਲਈ ਸਾਥ ਛੱਡ ਗਏ ਮੈਂ ਮੁਬਾਰਕਾਂ ਨਹੀਂ ਦਿੱਤੀਆਂ ਉਨ੍ਹਾਂ ਨੂੰ ਜਨਮ ਦਿਨ ਤੇ,ਮੈਂ ਕਦੇ ਨਹੀਂ ਆਸ ਕੀਤੀ ਕੋਈ ਮੈਨੂੰ ਮੁਬਾਰਕ ਦੇਵੇ ਅਤੇ ਮੈਂ ਵੀ ਨਹੀਂ ਦਿੰਦਾ,ਸਿਰਫ ਇੱਕ ਦਿਨ ਉਸ ਦੇ ਜਨਮ ਦਿਨ ਤੇ ਖੁਸ਼ ਹੁੰਦਾ ਜੋ ਮੇਰੇ ਲਈ ਸਭ ਕੁਝ ਏ ਜਲਦੀ ਹੀ ਆਵੇਗਾ ਜਨਮ ਦਿਨ,ਫਿਰ ਵੀ ਧੰਨਵਾਦ ਜਿਨ੍ਹਾਂ ਨੇ ਯਾਦ ਕਰਵਾਇਆ ਅਤੇ ਜਿਸ ਨੇ ਪਿਛਲੇ ਸਾਲ ਯਾਦ ਕਰਵਾਇਆ ਸੀ ਉਸਦਾ ਵੀ ਧੰਨਵਾਦ ਉਹ ਭੁੱਲ ਗਏ ਮੈਨੂੰ ਯਾਦ ਏ ਉਹ ਕੌਣ ਸੀ,ਇਹ ਦਿਨ ਦੁਆਰਾ ਆ ਗਿਆ ਅਤੇ ਹਾਲਾਤ ਬਦਲ ਗਏ ਉਹ ਬਿਲਕਲ ਭੁੱਲ ਗਏ,ਮਤਲਵ ਦਿਨ ਦੀ ਅਹਿਮੀਅਤ ਨਹੀਂ ਹਾਲਤਾਂ ਦੀ ਏ,ਵੈਸੇ ਬਲੇੈਕ ਫਰਾਈ-ਡੇ ਮੇਰੇ ਜਨਮ ਦਿਨ ਲਈ ਪ੍ਰਫੈਕਟ ਏ,ਮਾਣ ਮਹਿਸੂਸ ਹੋ ਰਿਹਾ 13 ਦੇ ਸ਼ੁੱਕਰਵਾਰ ਨੂੰ ਇਹ ਦਿਨ ਦੇਖ ਕੇ,ਸੁਭਾਅ ਵਿੱਚ ਵੀ ਤੇਰਾ ਲਿਆਉਣ ਦੀ ਕੋਸ਼ਿਸ਼ ਕਰਦਾ ਰਹਿੰਦਾ!
ਸਨੀ ਕਮਲਾ!
2
Sep 20, 2017 Part 3 of 3 ਘਰੇਲੂ ਨੁਸਖੇ (Punjabi Nuskhe) with Parshotam Singh


 (hello1) (hello1)

https://youtu.be/WEBfJCBlq4Y
3
Sep 20, 2017 Part 2 of 3 ਘਰੇਲੂ ਨੁਸਖੇ (Punjabi Nuskhe) with Parshotam Singh


 (hello1) (hello1)

https://youtu.be/1nzyGgguGLw
4
Sep 20, 2017 Part 1 of 3 ਘਰੇਲੂ ਨੁਸਖੇ (Punjabi Nuskhe) with Parshotam Singh

 (hello1) (hello1)


https://youtu.be/yVu_t2j6PIw
5
Sep 13, 2017 Part 3 of 3 ਘਰੇਲੂ ਨੁਸਖੇ (Punjabi Nuskhe) with Parshotam Singh


 (hello1) (hello1)


https://youtu.be/jKvjYG1Y9O0
6
Sep 13, 2017 Part 2 of 3 ਘਰੇਲੂ ਨੁਸਖੇ (Punjabi Nuskhe) with Parshotam Singh (hello1) (hello1)

https://youtu.be/ItmQfuye0-0

7
Sep 13, 2017 Part 1 of 3 ਘਰੇਲੂ ਨੁਸਖੇ (Punjabi Nuskhe) with Parshotam Singh (hello1) (hello1)


https://youtu.be/yK5s-HNM0bU
8
Sep 06, 2017 Part 3 of 3 ਘਰੇਲੂ ਨੁਸਖੇ (Punjabi Nuskhe) with Parshotam Singh (hello1) (hello1) (hello1)

https://youtu.be/Uv0dpgv-5c4
9
Sep 06, 2017 Part 2 of 3 ਘਰੇਲੂ ਨੁਸਖੇ (Punjabi Nuskhe) with Parshotam Singh


 (hello1) (hello1)


https://youtu.be/zFI6FkLhzms
10
Sep 06, 2017 Part 1 of 3 ਘਰੇਲੂ ਨੁਸਖੇ (Punjabi Nuskhe) with Parshotam Singh (hello1) (hello1)


https://youtu.be/cgpW_8dIzhE
Pages: [1] 2 3 ... 10