* Dhol Radio Shoutbox

Sorry, this shoutbox does not exist.

Recent Posts

Pages: [1] 2 3 ... 9
1
General Discussion / ਸ਼ਾਇਰੀ
« Last post by Pawan Ropar on Today at 07:19:59 AM »
ਜੋ ਮਿਲ ਨਹੀਂ ਸਕਦੇ
ਉਹ ਮਿਲਦੇ ਕਿਉਂ ਨੇਂ,
 ਜੋ ਜ਼ਿੰਦਗੀ ਵਿੱਚ ਨਹੀਂ
ਉਹ ਮਹਿਰਮ ਦਿੱਲਦੇ ਕਿਉਂ ਨੇਂ ???
2
General Discussion / ਸ਼ਾਇਰੀ
« Last post by Pawan Ropar on Today at 07:18:02 AM »
ਅੱਖਾਂ ਦੇ ਵਿੱਚ ਅੱਖਾਂ ਪਾ ਕੇ ਜਾਨ ਕੱਢਣ ਵਾਲੀ,
3
General Discussion / ਸ਼ਾਇਰੀ
« Last post by Pawan Ropar on Today at 07:13:10 AM »
ਜ਼ਿੰਦਗੀ ਵਿੱਚ ਦੁਬਾਰਾ ਆ,
ਜਾਂ ਫਿਰ ਆਉਣ ਦਾ ਲਾਰਾ ਲਾਅ,

ਮੈਨੂੰ ਲੈ ਜਾ ਉਹਨਾਂ ਦਿਨਾਂ ਵਿੱਚ ,
ਜਦ ਕਾਲਜ਼ ਵਿੱਚ ਪੜਦੀ ਸੀ ਤੂੰ,

ਹਿੱਕ ਦੇ ਨਾਲ ਕਿਤਾਬਾਂ ਲਾ ਕੇ ,
ਫਰੈਂਚ ਗੁੱਤ ਜਿਹੀ ਕਰਦੀ ਸੀ ਤੂੰ,

ਇੱਟਾਂ ਵਾਲੀ ਸੜਕ ਦੇ ਉੱਤੇ,
ਬੋਚ-2 ਪੱਬ ਰੱਖਦੀ ਸੀ ਤੂੰ,

ਉਹੀ ਦਿਨ ਸ਼ੁੱਭ ਮੰਨਿਆ ਜਾਂਦਾ,
ਜਿਸ ਦਿਨ ਮੈਨੂੰ ਤੱਕਦੀ ਸੀ ਤੂੰ,

ਬੱਸ ਸਟੈਂਡ ਨਕੋਦਰ ਵਾਲਾ ,
ਅੱਖ ਰੱਖਦਾ ਸੀ ਦੋਹਾਂ ਉੱਤੇ,

ਪਰ ਆਪਾਂ ਨੂੰ ਲੱਗਦਾ ਸੀ ਕੇ,
ਜਿੱਦਾਂ ਸਾਰੇ ਲੋਕ ਨੇਂ ਸੁੱਤੇ,

ਜੂਨ ਦੀਆਂ ਛੁੱਟੀਆਂ ਤੋਂ ਪਹਿਲਾੰ
ਮੈਂ ਖੁੱਲਕੇ ਇਜ਼ਹਾਰ ਕੀਤਾ ਸੀ,

ਬੱਸ ਐਨਾਂ ਦੱਸ ਦਿੰਦਾਂ ਹਾਂ ਕੇ,
ਸੁਖਪਾਲ ਨੇ ਤੈਨੂੰ ਪਿਆਰ ਕੀਤਾ ਸੀ,
4
General Discussion / ਸ਼ਾਇਰੀ
« Last post by Pawan Ropar on March 25, 2019, 05:49:26 PM »
#ਇੱਕ ਦੂਜੇ ਨੂੰ ਮਿਲਨੇ ਦੀ ਤਿਆਰੀ ਬਣੀ ਰਹੇ।
ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ।
5
General Discussion / ਸ਼ਾਇਰੀ
« Last post by Pawan Ropar on March 25, 2019, 05:26:18 PM »
ਤੁਰਿਆ ਦੀਆਂ ਪੈੜਾਂ ਫੜਦੀ ਏ, ਡਿੱਗਿਆ ਦੇ ਕੋਲ ਨਾ ਖੜਦੀ ਏ
ਚੜਦੇ ਨੂੰ ਤਾਂ ਮਖਸੂਸਪੁਰੀ ਿੲਹ ਨਿੱਤ ਸਲਾਮਾ ਕਰਦੀ ਏ
ਡੁੱਬਦੇ ਨੂੰ ਪਿੱਠ ਿਵਖਾ ਕੇ ਖਬਰੇ ਕੀ ਮਿਲਦਾ ਦੁਨੀਆ ਨੂੰ
ਸੱਜਣਾ ਨਾਲ ਦਗੇ ਕਮਾ ਕੇ ਖਬਰੇ ਕੀ ਮਿਲਦਾ ਦੁਨੀਆਂ ਨੂੰ
6
General Discussion / ਸ਼ਾਇਰੀ
« Last post by Pawan Ropar on March 24, 2019, 11:21:26 AM »
ਇੰਡੀਆ ਤੋਂ ਆਇਆ ਅੱਜ ਫੋਨ ਯਾਰ ਦਾ,                                    ਕਹਿੰਦਾ ਮੈਂ ਸੁਣਾਵਾਂ ਕਿੱਸਾ ਨਵੇਂ ਪਿਆਰ ਦਾ।
7
General Discussion / ਸ਼ਾਇਰੀ
« Last post by Pawan Ropar on March 24, 2019, 08:24:32 AM »
ਕਿਉਂ ਬਣਿਆ ਕਾਹਤੋਂ ਤਿੜਕ ਗਿਆ ਇਹ ਕਿਹੜੇ ਢੰਗ ਦਾ ਸਾਕ ਕੁੜੇ
ਮੇਰੇ ਵਿੱਚ ਖਾਮੀ ਕਿਹੜੀ ਸੀ, ਤੂੰ ਆਪਣੇ ਮੂਹੋਂ ਆਖ ਕੁੜੇ
ਦੇਬੀ ਨੂੰ ਯਾਰ ਜੇ ਪੁੱਛਣ ਗੇ ਕਹਿ ਦੇਉਗਾ ਵੱਖਰੀ ਤਾਂ ਹੋ ਗਈ
ਤੇਰੀਆਂ ਰੇਸ਼ਮੀ ਜੁਲਫ਼ਾਂ ਦੀ ਹੋਰਾਂ ਦੇ ਮੁੱਖ ਤੇ ਛਾਂ ਹੋ ਗਈ
8
General Discussion / ਸ਼ਾਇਰੀ
« Last post by Pawan Ropar on March 24, 2019, 05:58:29 AM »
ਬਹੁਤਾ ਕਾਫਿਲਾ ਨਹੀਂ ਗਿਣਤੀ ਦੇ ਯਾਰ ਪੱਕੇ ਨੇ
.
ਜਿੰਨਾਂ ਸਿਰ ਤੇ ਲਾਵਾਂ ਬਾਜੀ ਹੁਕਮ ਦੇ ਯੱਕੇ ਨੇ
9
General Discussion / ਸ਼ਾਇਰੀ
« Last post by Pawan Ropar on March 24, 2019, 05:53:29 AM »
ਜਿੰਦ ਟਿਕ ਕੇ ਬਹਿੰਦੀ ਨਾ
ਤੈਨੂੰ ਯਾਦ ਕਰਨੇ ਦੀ
ਹੁਣ ਯਾਦ ਜਹੀ ਰਹਿੰਦੀ ਨਾ
10
General Discussion / ਸ਼ਹੀਦ ਭਗਤ ਸਿੰਘ
« Last post by Pawan Ropar on March 24, 2019, 02:51:58 AM »
ਫਾਂਸੀ ਚੜਨੇਂ ਵਾਲੇ ਆਪਣਾਂ ਰੋਲ ਨਿਭਾ ਗਏ ਨੇਂ,
ਪਿੱਛੇ ਨਾਅਰੇ ਲਾਉਣੇਂ ਵਾਲੇ ਮੋਹਰੇ ਆ ਗਏ ਨੇਂ 👏👏
Pages: [1] 2 3 ... 9