* Advertisement

Show Posts

This section allows you to view all posts made by this member. Note that you can only see posts made in areas you currently have access to.

Topics - Prabh Maan

Pages: [1]
1
Punjab Gallery / gawache koke v mile aa kade
« on: December 02, 2016, 04:21:47 AM »

ਸਾਡੇ ਦੇਖਦੇ ਹੀ ਦੇਖਦੇ ਜ਼ਮਾਨਾ ਕਿੰਨਾ ਹੀ ਬਦਲ ਗਿਆ ਦੋਸਤ ਬਦਲ ਗਏ ਦੋਸਤੀਆਂ ਬਦਲ ਗਈਆਂ, ਰਿਸ਼ਤੇ ਬਦਲ ਗਏ ਨਾਲ ਨਾਲ ਰਿਸ਼ਤੇਦਾਰੀਆਂ ਵੀ ਬਦਲ ਗਈਆਂ ਤੇ ਅੱਗੋਂ ਵਕਤ ਐਨੀ ਤੇਜ਼ੀ ਨਾਲ ਬਦਲ ਰਿਹਾ ਕਿ ਸਵੇਰ ਦਾ ਦੋਸਤ ਸ਼ਾਮ ਨੂੰ ਲੱਭਣਾ ਮੁਸ਼ਕਿਲ ਆ ਤੇ ਸ਼ਾਮ ਦਾ ਦੋਸਤ ਸਵੇਰ ਨੂੰ ਲੱਭਣਾ ਔਖਾ ਹੋ ਜਾਂਦਾ। ਉੱਤੋਂ ਭੱਜ-ਦੌੜ ਵਾਲੀ ਜ਼ਿੰਦਗੀ 'ਚ ਸਾਡੇ ਕੋਲ ਪਿੱਛੇ ਮੁੜਨ ਦਾ ਵੀ ਸਮਾਂ ਹੈਨੀ। ਤੁਸੀਂ ਪਿੱਛੇ ਝਾਤੀ ਮਾਰੋ ਤੁਹਾਡੇ ਕਿੰਨੇ ਹੀ ਦੋਸਤ ਤੁਹਾਡੇ ਤੋਂ ਪਾਸੇ ਹੋ ਚੁੱਕੇ ਆ ਤੇ ਕਿੰਨੇ ਹੀ ਪਾਸੇ ਹੋਣ ਕਿਨਾਰੇ ਆ। ਵੈਸੇ ਵੀ ਬਹੁਤ ਕੁਝ ਬਦਲਣਾ ਕੁਦਰਤੀ ਵਰਤਾਰਾ ਪਰ ਸਾਡੇ ਵਡੇਰਿਆਂ ਦੀ ਯਾਰੀ ਦੋਸਤੀ ਦੀਆਂ ਬਾਤਾਂ ਅੱਜ ਵੀ ਪੈਂਦੀਆਂ ਉਨ੍ਹਾਂ ਦੀਆਂ ਕਹਾਣੀਆਂ ਅੱਜ ਵੀ ਤੁਰਦੀਆਂ। ਖ਼ੈਰ ਐਡੀ ਗੱਲ ਨੀ ਸਾਡੇ ਵਾਲੀ ਪੀੜ੍ਹੀ ਨੇ ਵੀ ਬਹੁਤ ਕੁਝ ਮਾਣਨਯੋਗ ਤੇ ਚੇਤਿਆਂ 'ਚ ਸੰਭਾਲਣ ਵਾਲਾ ਦੇਖਿਆ। ਅਸੀਂ ਵੀ ਹੋਰਾਂ ਵਾਂਗ ਪਿੰਡ ਸਾਰੇ ਦੋਸਤ ਇਕੱਠੇ ਪੜ੍ਹਦੇ ਖੇਡਦੇ, ਇੱਕ ਦੂਜੇ ਨਾਲ ਆਪਣਿਆਂ ਵਾਂਗ ਵਰਤਦੇ, ਅਗਾਂਹ ਰਿਸ਼ਤੇਦਾਰਾਂ ਦੇ ਵਿਆਹ ਸ਼ਾਦੀਆਂ ਵਿਚ ਵੀ ਜਾਂਦੇ, ਅੜੇ ਥੁੜੇ ਘਰ ਖੇਤ ਦੇ ਕੰਮਾਂ ਕਾਰਾਂ ਵਿਚ ਵੀ ਹੱਥ ਵਟਾ ਦਿੰਦੇ ਤੇ ਵਾਹ ਲਗਦੀ ਦਿਨ ਤਿਉਹਾਰ ਵੀ ਇਕੱਠੇ ਮਨਾਉਂਦੇ। ਅਸਲ 'ਚ ਇੱਕ ਦੂਜੇ ਦਾ ਮੋਹ ਬਾਹਲ਼ਾ ਸੀ ਯਾਰੀ ਦੋਸਤੀ ਦਾ ਮਾਣ ਵੀ ਸੀ....
ਇਵੇਂ ਹੀ ਸਾਡੀ ਦੋਸਤੀ ਦੀ ਮਾਲਾ ਦਾ ਇੱਕ ਖ਼ੂਬਸੂਰਤ ਮਣਕਾ ਛੋਟੀ ਉਮਰੇ ਹੀ ਵਿਆਹਿਆ ਗਿਆ ਅਸੀਂ ਉਸਦੇ ਘਰੇ ਜਾਂਦੇ ਤਾਂ ਵੱਡੀ ਭਾਬੀ ਖ਼ੂਬ ਸੇਵਾ ਕਰਦੀ। ਫਿਰ ਕਰਦੇ ਕਰਾਉਂਦੇ ਕੇਰਾਂ ਹੋਲੀ ਆ ਗਈ ਸਾਰੇ ਦਿਉਰਾਂ ਨੇ ਫ਼ੈਸਲਾ ਕੀਤਾ ਕਿ ਅੱਜ ਨਵੀਂ ਭਾਬੀ ਤੇ ਰੰਗ ਪਾਇਆ ਜਾਵੇ ਉਸ ਨਾਲ ਹੋਲੀ ਖੇਡੀ ਜਾਵੇ। ਸਾਰਿਆਂ ਨੇ ਸਕੂਟਰ ਮੋਟਰ ਸਾਈਕਲ ਉਨ੍ਹਾਂ ਦੇ ਘਰ ਵੱਲ ਮੋੜ ਦਿੱਤੇ ਪਰ ਘਰ ਜਾਕੇ ਪਤਾ ਲੱਗਾ ਕਿ ਭਾਬੀ ਤਾਂ ਪੇਕੇ ਗਈ ਆ। ਦੋਸਤ ਨੂੰ ਮੋਟਰ ਸਾਈਕਲ ਪਿੱਛੇ ਬਿਠਾਇਆ ਤੇ ਸਾਰੇ ਕਮਲੇ ਭਾਬੀ ਦੇ ਪੇਕਿਆਂ ਵੱਲ ਚੱਲ ਪਏ 'ਤੇ ਅੱਗੋਂ ਭਾਬੀ ਵਿਹੜੇ 'ਚ ਬੈਠੀ ਆਪਣੀ ਮਾਂ ਤੇ ਭੈਣ ਨਾਲ ਗੱਲਾਂ ਕਰੀ ਜਾਵੇ ਸਾਡੀ ਪਲਟਣ ਨੂੰ ਦੇਖਦੇ ਸਾਰ ਉਹ ਡਰਦੀ ਤੇ ਸਾਥੋਂ ਬਚਦੀ ਅੰਦਰ ਨੂੰ ਭੱਜੀ ਪਰ ਸਾਰੇ ਉਸਤੇ ਰੰਗ ਪਾਕੇ ਹੀ ਹਟੇ। ਫਿਰ ਸਾਰੇ ਕਈ ਦਿਨ ਸੋਚਦੇ ਰਹੇ ਕਿ ਕੰਜਰੋ ਕੰਮ ਤਾ ਛਿੱਤਰਾਂ ਵਾਲਾ ਹੀ ਕੀਤਾ ਸੀ ਆਪਾਂ, ਕਿਸੇ ਬੇਗਾਨੇ ਘਰੇ ਇਵੇਂ ਕਿਸੇ ਤੇ ਰੰਗ ਪਾਉਣਾ ਜੁੱਤੀਆਂ ਵਾਲਾ ਕੰਮ ਹੀ ਸੀ ਭਾਵੇਂ ਉਹ ਸਾਡੀ ਵੱਡੀ ਭਾਬੀ ਹੀ ਲਗਦੀ ਸੀ ਕਿਸੇ ਅੜਬ ਜੱਟ ਦਾ ਕੀ ਪਤਾ ਹੁੰਦਾ ਪਰ ਉਨ੍ਹਾਂ ਨੇ ਤਾਂ ਅੱਗੋਂ ਸਾਰਿਆਂ ਦੀ ਬੜੀ ਸੇਵਾ ਕੀਤੀ, ਰੋਟੀ ਬਣਾਈ ਮੀਟ ਬਣਾਇਆ ਸ਼ਰਾਬ ਰੱਖੀ ਕਿ ਬਈ ਜਵਾਈ ਭਾਈ ਦੇ ਦੋਸਤ ਆਏ ਆ ਨਾਲ਼ੇ ਬੇਬੇ ਨੇ ਆਉਣ ਲੱਗਿਆਂ ਸਾਰਿਆਂ ਨੂੰ ਸ਼ਗਨ ਦਿੱਤਾ ਇਹ ਸੀ ਸਾਡੀ ਦੋਸਤੀ ਦੇ ਮਣਕੇ। ਬਾਅਦ 'ਚ ਸਾਨੂੰ ਪਤਾ ਲੱਗਾ ਕਿ ਰੰਗ ਤੋਂ ਬਚਦੀ ਭਾਬੀ ਦਾ ਵਿਹੜੇ ਵਿਚ ਨੱਕ ਚੋਂ ਡਿਗ ਕੇ ਕੋਕਾ ਗਵਾਚ ਗਿਆ ਸੀ ਜੋ ਉਨ੍ਹਾਂ ਬਹੁਤ ਭਾਲਿਆ ਪਰ ਮਿਲਿਆ ਨੀ। ਫਿਰ ਭਾਬੀ ਸਾਨੂੰ ਛੇੜਦੀ ਵੀ ਰਹੀ ਕਿ ਦਿਉਰੋ ਰੰਗ ਤਾਂ ਪਾ ਆਏ ਸੀ ਪਰ ਮੇਰਾ ਗਵਾਚਿਆ ਕੋਕਾ ਵੀ ਬਣਾ ਕੇ ਦਿਓ...
ਫਿਰ ਹੌਲੀ ਹੌਲੀ ਦਿਨ ਬਦਲਦੇ ਗਏ, ਬਦਲਦੇ ਜ਼ਮਾਨੇ ਨਾਲ ਸਮਾਂ ਵੀ ਬਦਲਦਾ ਗਿਆ ਤੇ ਨਾਲ ਨਾਲ ਸਾਡੀ ਦੋਸਤੀ ਦੀ ਮਾਲਾ ਦੇ ਮਣਕੇ ਵੀ ਨਿੱਖੜਦੇ ਗਏ। ਦੋਸਤ ਆਪਣੀ ਜ਼ਿੰਦਗੀ ਦੇ ਕੰਮਾਂ ਕਾਰਾਂ 'ਚ ਐਸੇ ਉਲਝੇ ਕਿ ਪਿੰਡ ਦੇ ਐਨੇ ਦੋਸਤਾਂ ਵਿਚੋਂ ਹੁਣ ਸਿਰਫ਼ ਪੰਜਾਂ ਚਾਰਾਂ ਨਾਲ ਹੀ ਵਾਹ ਵਾਸਤਾ ਜੋ ਦੁੱਖ ਸੁੱਖ ਦੇ ਸੀਰੀ ਆ ਬਾਕੀ ਸਾਰੇ ਗਵਾਚੇ ਕੋਕੇ ਵਾਂਗ ਗਵਾਚ ਗਏ ਜੋ ਮੁੜ੍ਹਕੇ ਕਦੇ ਨੀ ਮਿਲੇ। ਤੁਸੀਂ ਹਿਸਾਬ ਲਾ ਲਓ ਕਿ ਉਹੀ ਦੋਸਤ ਤੇ ਭਾਬੀ ਬਾਹਰ ਸਾਡੇ ਆਲੇ ਦੇਸ਼ ਹੀ ਰਹਿੰਦੇ ਆ ਤੇ ਸਾਡੀ ਸਾਲਾਂ ਬੱਧੀ ਗੱਲਬਾਤ ਵੀ ਨੀ ਹੁੰਦੀ ਤੇ ਨਾ ਹੀ ਅਸੀਂ ਪਿਛਲੇ ਪੰਜਾਂ ਸੱਤਾਂ ਸਾਲਾਂ ਦੇ ਮਿਲੇ ਹਾਂ। ਹੁਣ ਤਾਂ ਖੈਰ ਸਾਡੇ ਵਰਗੀ ਸਿੱਧੀ ਸਾਧੀ ਜਿਹੀ ਸਾਡੀ ਭਾਬੀ ਵੀ ਵਲੈਤਣ ਬਣ ਗਈ ਗੋਰਿਆਂ ਵਰਗੀ ਬਣ ਗਈ, ਨਾ ਤਾਂ ਹੁਣ ਉਹ ਹੀ ਸਾਨੂੰ ਸਿਆਣਦੀ ਆ ਤੇ ਨਾ ਹੀ ਸਾਡੀ ਭਾਬੋ ਦੀ ਸਾਨੂੰ ਸਿਆਣ ਆਉਂਦੀ ਆ ਦੱਸਿਆ ਤਾਂ ਹੈ ਭਾਈ ਵਲੈਤਣ ਜੋ ਬਣ ਗਈ ਗੋਰਿਆਂ ਅਰਗੀ....
ਸਮਾਂ ਐਨਾ ਬਦਲ ਗਿਆ ਕਿ ਮੈਂ ਉਸ ਦੋਸਤ ਦਾ ਨਾਂ ਵੀ ਨਹੀਂ ਲੈ ਸਕਦਾ ਮਤਾਂ ਕਿਤੇ ਲੜ ਹੀ ਨਾ ਪਵੇ ਪਰ ਮੇਰਾ ਕਈ ਵਾਰ ਜੀ ਬੜਾ ਕਰਦਾ ਹੁੰਦਾ ਕਿ ਉਨ੍ਹਾਂ ਨੂੰ ਵੀ ਪੁੱਛਾਂ ਕਿ ਤੁਹਾਨੂੰ ਵੀ ਯਾਦ ਨੇ ਉਹ ਪੁਰਾਣੇ ਦਿਨ ਉਹ ਪੁਰਾਣੀਆਂ ਗੱਲਾਂ ਉਹੀ ਮਾਲਾ ਦੇ ਮਣਕੇ ਪਰ ਫਿਰ ਚੇਤਿਆਂ ਦੇ ਧੁਰ ਅੰਦਰੋਂ ਕਿਤੋਂ ਦੂਰੋਂ ਆਵਾਜ਼ ਆਉਂਦੀ ਆ ਕਿ ਭੋਲਿਆ ਪੰਛੀਆ ਕਿਤੇ ਗਵਾਚੇ ਕੋਕੇ ਵੀ ਮਿਲੇ ਆ ਭਲਾਂ....

2
Punjab Gallery / gawache koke v mile aa kade
« on: December 02, 2016, 04:21:26 AM »

3
Religion, Faith, Spirituality / sher te tip tip
« on: October 18, 2016, 11:14:58 AM »
#ਸ਼ੇਰ_ਅਤੇ_ਟਿਪ_ਟਿਪ

ਇਕ ਪਿੰਡ ਸੀ ਛੋਟਾ ਜਿਹਾ ,ਓਸ ਪਿੰਡ ਦੇ ਚਾਰੇ ਪਾਸੇ ਪਹਾੜੀਆਂ ਸੀ ਤੇ ਪਿੰਡ ਤੋ ਥੋੜਾ ਦੂਰ ਪਹਾੜੀਆਂ ਦੇ ਜੰਗਲ ਵਿਚ ਸ਼ੇਰ ਰਹਿੰਦਾ ਸੀ. ਜਦੋ ਵੀ ਓਹ ਪਹਾੜੀ ਤੇ ਚੜ ਕੇ ਗਰਜਦਾ ਤਾਂ ਸਾਰੇ ਲੋਕ ਡਰ ਜਾਂਦੇ ਸਨ.
ਇਕ ਦਿਨ ਸਾਰੀਆ ਪਹਾੜੀਆਂ ਬਰਫ਼ ਨਾਲ ਢੱਕੀਆਂ ਗਈਆ, ਤੇ ਸ਼ੇਰ ਨੇ ਕਾਫੀ ਦਿਨਾਂ ਤੋ ਕੁਝ ਨਹੀ ਸੀ ਖਾਧਾ. ਓੁਹ ਭੁੱਖਾ ਸੀ ,ਉਹ ਪਹਾੜੀ ਤੋ ਉਤਰ ਕੇ, ਸ਼ਿਕਾਰ ਦੀ ਭਾਲ ਕਰਦਾ ਨਾਲਦੇ ਪਿੰਡ ਵਿਚ ਜਾ ਵੜ੍ਹਿਆ. ਇਕ ਘਰ ਦੀ ਖਿੜਕੀ ਦੇ ਥੱਲੇ ਖਲੋ ਗਿਆ, ਬਾਹਰ ਮੀਂਹ ਵੀ ਆ ਰਿਹਾ ਸੀ ਜਿਹੜੀ ਘਰ ਦੀ ਖਿੜਕੀ ਥੱਲੇ ਖਲੋਤਾ ਸੀ. ਓਸ ਘਰ ਦੀ ਛੱਤ ਚੋਂ ਰਹੀ ਸੀ, ਅਚਾਨਕ ਸ਼ੇਰ ਨੂੰ ਇਹ ਰੋਂਦੇ ਬੱਚੇ ਦੀ ਆਵਾਜ਼ ਕੰਨ ਵਿਚ ਪਈ. ਬੱਚੇ ਦੀ ਮਾਂ ਆਪਣੇ ਬੱਚੇ ਨੂੰ ਆਖ ਰਹੀ ਸੀ, ਚੁੱਪ ਕਰ ਜਾ ਨਹੀ ਤਾ ਲੂਮੜੀ ਆ ਜਾਓੁ, ਓੁਹ ਬੱਚਾ ਚੁੱਪ ਨਾ ਹੋਇਆ, ਮਾਂ ਨੇ ਫਿਰ ਕਿਹਾ ਚੁੱਪ ਕਰ ਜਾ, ਨਹੀ ਤਾਂ ਭਾਲੂ ਆ ਜਾਉ ? ਉਹ ਬੱਚਾ ਫਿਰ ਨਾ ਚੁੱਪ ਕਰੇ. ਖਿੜਕੀ ਦੇ ਬਾਹਰਵਾਰ ਕੰਧ ਨਾਲ ਲੱਗ ਕੇ ਸ਼ੇਰ ਸੁਣ ਰਿਹਾ ਸੀ ਤੇ ਆਪਣੇ ਮੰਨ ਅੰਦਰ ਕਹਿੰਦਾ "ਕਿੰਨਾ ਅਜੀਬ ਬੱਚਾ ਹੈ, ਜੇਕਰ ਮੈਂ ਇਸ ਦੇ ਸਾਹਮਣੇ ਹੁੰਦਾ, ਤਾਂ ਇਹਨੇ ਡਰਦੇ ਮਾਰੇ ਨੇ ਚੁੱਪ ਕਰ ਜਾਣਾ ਹੈ. ਹਾਲੇ ਜਾਨ ਦੀ ਤਿਆਰੀ ਕਰਦਾ ਹੈ ਤੇ ਓਸੇ ਵੇਲੇ ਮਾਂ ਦੀ ਆਵਾਜ਼ ਫਿਰ ਕੰਨ ਵਿਚ ਪੈਂਦੀ ਹੈ, ਬੱਚਿਆ ਸੌਂਜਾ, ਨਹੀ ਤਾ ਸ਼ੇਰ ਆ ਜਾਵੇਗਾ. ਬੱਚਾ ਫਿਰ ਵੀ ਨਾ ਚੁਪ ਹੋਇਆ, ਸ਼ੇਰ ਬਾਹਰ ਖੜਾ ਸੋਚ ਰਿਹਾ ਸੀ, ਇਹ ਕਿਸ ਤਰਾਂ ਦਾ ਅਜੀਬੋ ਅਜੀਬ ਜਿਹਾ ਬੱਚਾ ਹੈ ਮੇਰਾ ਨਾਮ ਲਏ ਤੇ ਵੀ ਨਹੀ ਚੁਪ ਹੋ ਰਿਹਾ ? ਉਧਰੋ ਮੀਂਹ ਨਾਲ ਛੱਤ ਚੋਂ ਰਹੀ ਸੀ ਨਾਲੇ ਬੱਚਾ ਰੋਈ ਜਾ ਰਿਹਾ ਸੀ. ਮਾਂ ਬੜੀ ਪਰੇਸ਼ਾਨ ਸੀ, ਕਿ ਇਕ ਆ ਟਿਪ ਟਿਪ ਨੇ ਬੜਾ ਪਰੇਸ਼ਾਨ ਕੀਤਾ ਹੈ, ਉਧਰੋ ਰੱਬ ਵਲੋ ਬੱਚਾ ਚੁੱਪ ਕਰ ਜਾਂਦਾ ਹੈ, ਸ਼ੇਰ ਬਾਹਰ ਖੜਾ ਸੋਚਦਾ ਹੈ ,ਇਹ ਟਿਪ ਟਿਪ ਕੀ ਹੈ? ਜਿਹਦਾ ਨਾਮ ਸੁੱਣ ਕੇ ਬੱਚਾ ਚੁੱਪ ਕਰ ਗਿਆ ਹੈ, ਸ਼ੇਰ ਥੋੜਾ ਜਿਹਾ ਡਰਿਆ, ਕਿ ਕੋਈ ਮੇਰੇ ਤੋ ਵੀ ਵੱਡੀ ਤਾਕਤਵਰ ਛੇਅ ਹੌਣੀ ਆ. ਐਨੇ ਚਿਰ ਨੂੰ ਘਰ ਦੀ ਨਾਲ ਦੀ ਕੰਧ ਤੋਂ ਚੋਰ ਨੇ ਥੱਲੇ ਛਾਲ ਮਾਰ ਦਿੱਤੀ, ਜਿਹੜਾ ਗਾਵਾਂ ਚੋਰੀ ਕਰਨ ਆਇਆ ਸੀ, ਓਹਨੇ ਹਨੇਰੇ ਵਿਚ ਸ਼ੇਰ ਨੂੰ ਗਂ ਸਮਝ ਕੇ ਉਸ ਉਤੇ ਛਾਲ ਮਾਰ ਦਿੱਤੀ ,ਤੇ ਇਸ ਦੀ ਪਿੱਠ ਤੇ ਡਿੱਗ ਪਿਆ, ਉਧਰੋ ਜਦੋ ਸ਼ੇਰ ਦੀ ਪਿੱਠ ਤੇ ਚੋਰ ਡਿੱਗਾ ਉਹਨੂੰ ਇਵੇਂ ਲੱਗਾ ਜਿਵੇਂ ਇਹ ਟਿਪ ਟਿਪ ਹੈ ,ਓਹ ਸੋਚ ਰਿਹਾ ਸੀ ,ਕਿੰਨੀ ਭਾਰੀ ਚੀਜ਼ ਹੈ, ਇਹ ਟਿਪ ਟਿਪ ?
ਥੋੜਾ ਜਿਹਾ ਅੱਗੇ ਤੁਰੇ ਤਾਂ ਜਦੋ ਥੋੜਾ ਜਿਹਾ ਸਵੇਰ ਦਾ ਚਾਨਣਾ ਹੋਇਆ ਤਾਂ ਚੋਰ ਨੂੰ ਪਤਾ ਲਗ ਗਿਆ ਕਿ ਇਹ ਸ਼ੇਰ ਹੈ, ਉਹਦਾ ਇਕ ਸਾਹ ਆਵੇ ਇਕ ਜਾਵੇ. ਓੁਧਰ ਸ਼ੇਰ ਵੀ ਬੜਾ ਡਰਿਆ ਪਿਆ ਸੀ, ਕਿ ਓਹ ਤੇਜ਼ ਭੱਜ ਰਿਹਾ ਸੀ ਕਿ ਇਹ ਟਿਪ ਟਿਪ ਥੱਲੇ ਡਿਗ ਪਵੇ, ਗਲੋ ਲੱਥੇ, ਪਰ ਉਧਰ ਚੋਰ ਨੇ ਕਸ ਕੇ ਫੜਿਆ ਸੀ ਜੇ ਮੈਂ ਥੱਲੇ ਡਿਗ ਪਿਆ, ਤਾਂ ਇਹਨੇ ਮੈਨੂੰ ਮਾਰ ਦੇਣਾ ਹੈ, ਸ਼ੇਰ ਨੂੰ ਆਪਣੀ ਜਾਨ ਦਾ ਡਰ ਤੇ ਚੋਰ ਨੂੰ ਆਪਣੀ ਜਾਨ ਦਾ ਡਰ. ਸੂਰਜ ਚੜਿਆ ਤਾ ਚੋਰ ਨੇ ਇਕ ਦਰੱਖਤ ਦੀ ਲਟਕਦੀ ਹੋਈ ਟਾਹਣੀ ਵੇਖ ਲਈ, ਬਸ ਉਸਨੇ ਉਹ ਟਾਹਣੀ ਫੜ ਲਈ ਤੇ ਦਰੱਖਤ ਤੇ ਚੜ ਗਿਆ ਤੇ ਆਪਣੀ ਜਾਨ ਬਚਾਈ .
ਉਧਰ ਸ਼ੇਰ ਨੇ ਸੁੱਖ ਦਾ ਸਾਹ ਲਿਆ ,ਕਿ ਸ਼ੁਕਰ ਹੈ ਰੱਬਾ ,ਇਹ ਟਿਪ ਟਿਪ ਮੇਰੇ ਗਲੋ ਲਥੀ ,ਇਹ ਤਾਂ ਬੜੀ ਖਤਰਨਾਕ ਚੀਜ਼ ਸੀ.

ਬਸ ਇਸੇ ਤਰਾਂ ਅਗਿਆਨਤ ਦੇ ਹਨੇਰੇ ਕਾਰਣ ਸਾਡੀ ਪਿੱਠ ਤੇ ਕੋਈ ਪੰਡਤ ਬੈਠਾ ਹੈ, ਕੋਈ ਬਾਬਾ ਬੈਠਾ ਹੈ, ਕੋਈ ਮੰਤਰੀ ਬੈਠਾ ਹੈ, ਕੋਈ ਜੋਤਸ਼ੀ ਬੈਠਾ ਹੈ, ਕਈ ਵਹਿਮ ਭਰਮ ਬੈਠੇ ਹਨ. ਅਸੀਂ ਇਹਨਾਂ ਕੋਲੋ ਡਰੀ ਜਾ ਰਹੇ ਹਾਂ, ਓਸ ਸ਼ੇਰ ਵਾਂਗੂੰ ,ਅਸੀਂ ਆਪਨੇ ਆਪ ਨੂੰ ਸ਼ੇਰ ਵੀ ਕਹਿੰਦੇ ਹਾਂ. ਪਰ ਅੱਜ ਨਿੱਕੀਆ ਨਿੱਕੀਆ ਗੱਲਾਂ ਤੇ ਡਰੀ ਜਾ ਰਹੇ ਹਾਂ, ਕਿਓ ? ਕਿਓੁਂਕੀ ਸਾਡੇ ਵਿਚ ਗਿਆਨ ਦਾ ਸੂਰਜ ਨਹੀ ਚੜਿਆ ਹੈ, ਸਾਨੂੰ ਗਿਆਨ ਨਹੀ ਹੈ, ਜਿਸ ਦਿਨ ਸਾਨੂੰ ਗਿਆਨ ਆ ਗਿਆ, ਸਾਡੇ ਤੋ ਇਹ ਜੋਤਸ਼ੀ, ਪੰਡਿਤ, ਬਾਬੇ ਆਦਿ ਇਹ ਸਾਰੇ ਭੱਜਦੇ ਫਿਰਨਗੇ. ਓਸ ਚੌਰ ਵਾਂਗੂੰ ,ਜਿਵੇ ਸੂਰਜ ਚੜਨ ਤੇ ਓਹ ਭੱਜਦਾ ਫਿਰਦਾ ਸੀ. ਇਸ ਕਰਕੇ ਸਾਨੂੰ ਗਿਆਨ ਨੂੰ ਗਿ੍ਹਣ ਕਰਨ ਵਾਲੇ ਪਾਸੇ ਵਧਣਾ ਚਾਹੀਦਾ ਹੈ, ਇਹ ਗਿਆਨ ਮਿਲੇਗਾ ਕਿਥੋ ? ਗੁਰੂ ਤੋਂ, ਇਹ ਗੁਰੂ ਕੌਣ ਹੈ ?
ਸ਼ਬਦ ਗੁਰੂ ਸੂਰਤ ਧੁੰਨਿ ਚੇਲਾ, ਗੁਰੂ ਹੈ ਸਾਡਾ ਗਿਆਨ, ਇਸ ਸ਼ਬਦ ਗੁਰੂ ਕੋਲੋ ਗਿਆਨ ਪ੍ਰਾਪਤ ਕਰੋ ਤੇ ਆਪਣੀ ਜ਼ਿੰਦਗੀ ਵਿਚੋ ਵਹਿਮ ਭਰਮ ਦੇ ਟਿਪ ਟਿਪ ਨੂੰ ਦੂਰ ਕਰੋ ਤੇ ਪਖੰਡੀਆਂ ਨੂੰ ਭਜਾਓ !!

ਨੋਟ: ਇਹ ਕਹਾਣੀ ਸਾਡੇ ਬਹੁਪੱਖੀ ਸਮਾਜ਼ ਤੇ ਟੁਕਦੀ ਹੈ, ਖਾਸ ਕਰਕੇ ਅੱਜ ਦੇ ਸਿੱਖਾਂ ਉਤੇ. ਜੇ ਆਪ ਨੂੰ ਿੲਹ ਕਹਾਣੀ ਵਧੀਆ ਲੱਗੇ ਤੇ ਜ਼ਰੂਰ ਸ਼ੇਅਰ ਕਰਨਾ ਜੀ.

ਸੋ ਦੋਸਤੋ ਅਪਣੇ ਆਪ ਨੂੰ ਬਚਾਉ, ਪੰਜਾਬ ਨੂੰ ਬਚਾਉ, ਿਸੱਖੀ ਨੂੰ ਬਚਾਉ, ਿੲਨਸਾਨਿਅਤ ਬਚਾਉ...

4
Religion, Faith, Spirituality / sher te tip tip
« on: October 18, 2016, 11:13:58 AM »

5
Religion, Faith, Spirituality / sher te tip tip
« on: October 18, 2016, 11:12:58 AM »

6
Religion, Faith, Spirituality / sher te tip tip
« on: October 18, 2016, 11:12:38 AM »

7
Punjabi Poetry / kawa di panchaite
« on: April 23, 2016, 03:22:27 PM »
ik_vari_jroor_pryo
ਇਕ ਵਾਰ ਦੀ ਗੱਲ ਹੈ ਕਿ ਹੰਸ ਤੇ ਹੰਸਨੀ ਕਿਸੇ ਦੂਰ
ਦੇਸ਼ ਦੀ ਯਾਤਰਾ 'ਤੇ ਜਾ ਰਹੇ ਸਨ ...
..
ਹਨੇਰਾ ਹੋ ਗਿਆ ਉਹ ...??
.
.
.
.
ਇਕ ਵੱਡੇ ਦਰਖਤ ਦੀ ਇਕ
ਲੇਟਵੀਂ ਅਤੇ ਮਜ਼ਬੂਤ ਟਾਹਣੀ 'ਤੇ ਰੱਤ ਕੱਟਣ ਲਈ ਬੈਠ
ਗਏ ਸਮਾਂ ਲੰਘਣ ਵਿਚ..
.
ਨਹੀਂ ਸੀ ਆ ਰਿਹਾ...
ਹੰਸਨੀ ਕਹਿਣ ਲੱਗੀ ,"ਹੰਸਾ ਕੋਈ ਗੱਲ ਬਾਤ ਸੁਣਾ,ਐਂ
ਰਾਤ
ਕਿਵੇਂ
ਲੰਘੂ?"
ਹੰਸ ਨੇ ਹੰਸਨੀ ਨੂੰ ਇਕ ਲੰਮੀ ਕਹਾਣੀ ਸੁਣਾਈ ਅਤੇ
ਤੋੜਾ ਇਸ
ਗੱਲ 'ਤੇ
ਝਾੜਿਆ
.
ਕਿ ਹੰਸਨੀਏ "ਜਿਹੜੇ ਘਰ ਉੱਤੋਂ ਦੀ ਉੱਲੂ ਟੱਪ ਜਾਵੇ
ਉਹ ਘਰ
ਉੱਜੜ
ਜਾਂਦੈ "
ਉੱਲੂ ਵੀ ਦੂਸਰੀ ਟਾਹਣੀ 'ਤੇ ਬੈਠਾ ਸੁਣ ਰਿਹਾ ਸੀ
ਉਸਨੂੰ
ਬੜਾ ਗੁੱਸਾ ਆਇਆ
ਤੇ ਉਸਨੇ ਹੰਸ ਨੂੰ ਸਬਕ਼ ਸਿਖਾਉਣ ਦੀ ਠਾਂਣ ਲਈ
ਜਦੋਂ ਸਵੇਰੇ ਹੰਸ ਤੇ ਹੰਸਨੀ ਉੱਡਣ ਲੱਗੇ ਤਾਂ ਉੱਲੂ ਨੇ
ਅੱਗੋਂ ਘੇਰ ਲਿਆ
"ਉਏ ਭਰਾਵਾ ਮੇਰੀ ਵਹੁਟੀ ਨੂੰ ਕਿਧਰ ਲੈ ਚੱਲਿਆ
ਏਂ?"
ਹੰਸ ਬੜਾ ਹੈਰਾਨ ਹੋਇਆ ਪਰ ਇਹ ਸਮਝਕੇ ਕਿ ਉੱਲੂ
ਮਜ਼ਾਕ ਕਰ
ਰਿਹਾ ਹੈ ,
ਮੁਸਕਰਾ ਕੇ ਕਹਿਣ ਲੱਗਾ "ਵੱਡੇ ਭਾਈ ਤੂੰ ਉੱਲੂ ,ਇਹ
ਹੰਸਨੀ .ਇਹ
ਤੇਰੀ ਵਹੁਟੀ
.
ਕਿਵੇਂ ਹੋ ਸਕਦੀ ਐ?"
"ਲੈ ,ਸਾਡੇ ਇਥੇ ਤਾਂ 99 ਪ੍ਰਤਿਸ਼ਤ ਉੱਲੂਆਂ ਦੇ
ਘਰੀਂ ਹੰਸਨੀਆਂ

ਵਸਦੀਆਂ ਐਂ ,
ਬਾਹਲੀ ਗੱਲ ਐ ਤਾਂ ਚੱਲ ਆਪਾਂ ਪੰਚਾਇਤ ਕੋਲੋਂ
ਫੈਸਲਾ ਕਰਵਾ ਲੈਨੇ
ਐਂ "ਉੱਲੂ
ਨੇ ਆਕੜ ਕੇ ਕਿਹਾ i
ਹੰਸ ਨੂੰ ਕਿਹੜਾ ਕੋਈ ਡਰ ਸੀ ,ਕਹਿਣ ਲੱਗਾ "ਚੱਲ
.
ਅੱਗੇ ਘੋਗੜ ਸਰਪੰਚ ਸੀ i ਕਾਂ,ਤੋਤਾ,ਗੁਟ੍ਹਾਰ,ਚੱਕੀਰਾਹਾ
ਤੇ
ਕਈ
ਹੋਰ ਮੈਂਬਰ i
ਹੰਸ ਨੇ ਸਾਰਿਆਂ ਨੂੰ ਫਤਿਹ ਬੁਲਾਈ ਤੇ
ਬੜੀ ਨਿਮਰਤਾ ਨਾਲ
ਕਹਿਣ ਲੱਗਾ
,,
"ਵੇਖੋ ਭਰਾਵੋ ,ਮੈਨੂੰ ਏਸ ਉੱਲੂ ਦਾ ਦਿਮਾਗ ਫਿਰ ਗਿਆ
ਲਗਦੈ,ਭਲਾ ਇਹ ਹੰਸਨੀ
ਇਹਦੀ ਵਹੁਟੀ ਕਿਵੇਂ ਹੋ ਸਕਦੀ ਐ ?"
ਘੋਗੜ ਹੰਸ ਦੇ ਹੱਕ ਵਿਚ ਫੈਸਲਾ ਦੇਣ
ਹੀ ਲੱਗਾ ਸੀ ਕਿ ਕਾਂ ਨੇ
ਉਹਦੀ ਵੱਖੀ ਵਿਚ
ਚੂੰਢੀ ਵੱਢੀ ਤੇ ਉਹਦੇ ਕੰਨ ਵਿਚ ਕਹਿਣ
ਲੱਗਾ ,"ਸਾਲਿਆ
ਘੋਗੜ ਈ
ਰਿਹਾ ਨਾ ,
ਹੰਸ ਨੇ ਇਹਨੂੰ ਲੈ ਕੇ ਪਤਾ ਨੀਂ ਕਿਧਰ ਉੱਡ ਜਾਣੈ,ਐਥੇ
ਉੱਲੂ ਦੇ ਘਰ
ਰਹੂ
.
ਤਾਂ ਆਪਣੇ
ਕੋਲ ਰਹੂ ,ਵੇਖ ਤਾਂ ਸਹੀ ਕਿੰਨੀ ਸੋਹਣੀ ਐ ,ਹੋਰ
ਨੀਂ ਤਾਂ ਕੰਜਰਾ ਤੁਰਦੀ ਫਿਰਦੀ
ਵੇਖਿਆ ਕਰਾਂਗੇ i "
ਘੋਗੜ ਨੂੰ ਕਾਂ ਦੀ ਗੱਲ ਜਚ ਗਈ ਤੇ ਪੰਚਾਇਤ
ਦਾ ਫੈਸਲਾ ਥੋੜੀ ਜਿਹੀ ਘੁਸਰ -
ਮੁਸਰ ਪਿਛੋਂ ਉੱਲੂ ਦੇ ਹੱਕ ਵਿਚ ਹੋ ਗਿਆ i
ਹੰਸ ਵਿਚਾਰਾ ਨਿਮੋਝੂਣਾ ਹੋ ਕੇ ਉੱਡਣ
ਲੱਗਾ ਸੀ ਕਿ ਉੱਲੂ ਨੇ
ਫੇਰ
.
.
ਘੇਰ ਲਿਆ ,
"ਗੱਲ ਸੁਣ ਉਏ ਹੰਸਾ ,ਆਹ ਲੈ
ਜਾ ਆਵਦੀ ਹੰਸਨੀ ਜਿਹੀ ,ਮੈਂ
ਕੀ ਕਰਨੀ ਐ .
ਪਰ ਇਕ ਗੱਲ ਅੱਗੇ ਤੋਂ ਯਾਦ ਰੱਖੀਂ ,ਘਰ ਉੱਲੂਆਂ ਦੇ
ਟੱਪਣ ਨਾਲ
ਨ੍ਹੀਂ ਉੱਜੜਦੇ
ਹੁੰਦੇ ,ਘਰ ਤਾਂ ਐਹੋ ਜਿਹੀਆਂ ਪੰਚਾਇਤਾਂ
ਉਜਾੜਦੀਆਂ ਨੇ ਾ

ਕਾਵਾਂ ਵਾਲੀ ਕਦੇ ਨੀ ਪੰਚਾਇਤ ਚੁਣੀ ਦੀ  (glasses)

8
Jokes/ Fun Games/ Fun Times / hahaha.... jokes
« on: March 18, 2016, 02:37:47 PM »
Yamraj: Apni-Apni koi antim echhaiye batao
Ladka: Sharab, Shabab, Kabab
Ladki: Shopping, Beauty Parlour, Vajan kam karnna!
Yamraj: (Ladke se): Chal Bhaee! pehle tu hi chal! (haha1) (haha1) (lool) (lol)

9
Hindi Poetry / love nd sad hindi sayari
« on: March 18, 2016, 02:00:52 PM »
Yaadien aksar hoti hain satane ke liye,
Koi rooth jaata hai phir maan jaane ke liye,
Rishte nibhana koi muskil to nahi,
Bas dilon me pyaar chahiye use nibhane ke liye…..... (giheart) (handshake)

10
Sikh History / sachi gal
« on: March 17, 2016, 09:59:04 AM »
ਬਦਲੀ ਹੋਈ ਆਵਾਜ ਵਿੱਚ ਗੱਲਾਂ ਕਰਨਾ, ਜਾ ਕਿਸੇ ਭੂਤ ਪਰੇਤ ਆਤਮਾ ਦਾ ਆਉਣਾ,,,,,

ਆਮ ਤੋਰ ਤੇ ਆਪਾਂ ਦੇਖਦੇ ਹਾਂ ਕਿ ਕੋਈ ਇੰਨਸਾਨ ਬਦਲੀ ਆਵਾਜ ਵਿੱਚ ਗੱਲ ਕਰਨ ਲੱਗ ਜਾਂਦੇ ਹਨ, ਤੇ ਉਹਨਾ ਨੂੰ ਲੋਕ ਭੂਤ ਆਉਣਾ ਪਰੇਤ ਆਉਣਾ ਕਹਿਣ ਲੱਗ ਜਾਂਦੇ ਹਨ, ਤੇ ਉਹਨਾ ਮਰੀਜਾਂ ਨੁੰ ਆਮ ਤੋਰ ਤੇ ਟੂਣਿਆ ਵਾਲਿਆ ਤਾਂਤਰਿਕਾ ਜਾ ਸਾਧਾ ਕੋਲ ਲਿਜਾਇਆ ਜਾਂਦਾ ਹੈ, ਉਹ ਬਦਲੀ ਆਵਾਜ ਵਿੱਚ ਅਤੇ ਬਦਲੇ ਸਬਦਾਂ ਵਿੱਚ ਗੱਲਾਂ ਕਰਦੇ ਹਨ, ਤੇ ਉਹਦੋਂ ਤਾਂਤਰਿਕਾ ਦੁਆਰਾ ਕਿਹਾ ਜਾਂਦਾ ਹੈ ਕਿ ਇਹ ਹੋਰ ਕਿਸੇ ਪ੍ਾਂਤ ਸੂਬੇ ਦੀ ਭਾਸਾ ਵਿੱਚ ਗੱਲ ਕਰ ਰਿਹਾ ਹੈ!

ਇਨਸਾਨ ਦਾ ਬਦਲੀ ਹੋਈ ਆਵਾਜ ਵਿੱਚ ਗੱਲਾਂ ਕਰਨਾ ਕੁੱਝ ਵੀ ਨਹੀ ਹੈ, ਸਗੋਂ ਗਲਾਸੋਲਾਲੀਆ ( glossolalia) ਨਾ ਦੀ ਇੱਕ ਮਾਨਸਿਕ ਬੀਮਾਰੀ ਹੈ! ਤੇ ਲੋਕੀ ਇਸ ਮਾਨਸਿਕ ਰੋਗੀ ਨੂੰ ਇਲਾਜ ਕਰਵਾਉਣ ਦੀ ਜਗਾ ਤੇ ਸਾਧਾ , ਤਾਂਤਰਿਕਾ ਕੋਲ ਲੈ ਜਾਂਦੇ ਹਨ, ਤੇ ਉਸ ਤੋ ਬਾਦ ਨਾ ਤੇ ਉਹ ਮਾਨਸਿਕ ਰੋਗੀ ਠੀਕ ਹੁੰਦਾ ਹੈ, ਉਹ ਸਾਰੀ ਉਮਰ ਹੀ ਵਹਿਮਾ ਭਰਮਾਂ ਚ ਹੀ ਉਲਝਿਆ ਰਹਿੰਦਾ ਹੈ,

ਅੱਜ ਦੇ ਯੁੱਗ ਵਿੱਚ ਵੀ ਲੋਕ ਭੂਤ ਪਰੇਤਾਂ ਦੀਆਂ ਕਹਾਣੀਆ ਤੇ ਯਕੀਨ ਕਰੀ ਜਾਂਦੇ, ਇਸ ਲਈ ਆਪਣੇ ਲਿੰਕ ਵਾਲੇ ਲੋਕਾਂ ਨੂੰ ਇਹੋ ਜਿਹੇ ਵਹਿਮਾ ਭਰਮਾ ਵਾਰੇ ਸੁਚੇਤ ਕਰਨਾ ਚਾਹੀਦਾ, ਤੇ ਸਹੀ ਜਾਣਕਾਰੀ ਦੇਣੀ ਚਾਹੀਦੀ ਉਹਨਾ ਨੂੰ......

11
Punjabi Poetry / new punjabi sayari
« on: March 16, 2016, 03:35:01 PM »
Pyaar Karan Da Maza Taan Hai Je Do Dilaan Vich Khich Hove,
Baithey Chaahey Dur Honn Par Nazar Ik Duje Vich Hove,
Je Jag Kare Maran Te Majboor Taan Phir,
Laashaan Do Te Kabar Ik Hove...

12
Punjabi Boliyan / athe rakh
« on: March 16, 2016, 03:20:10 PM »
ਸੁਣ ਨੀ ਕੁੜੀਏ
ਸੁਣ ਨੀ ਕੁੜੀਏ!ਸੁਣ ਨੀ ਚਿੜੀਏ!
ਤੇਰਾ ਪੁੰਨਿਆਂ ਤੋਂ ਰੂਪ ਸਵਾਇਆ।
ਵਿੱਚ ਸਖੀਆਂ ਦੇ ਪੈਲਾਂ ਪਾਵੇਂ,
ਤੈਨੂੰ ਨੱਚਣਾ ਕੀਹਨੇ ਸਿਖਾਇਆ।
ਤੂੰ ਹਸਦੀ ਦਿਲ ਰਾਜ਼ੀ ਮੇਰਾ,
ਜਿਉਂ ਬਿਰਛਾਂ ਦੀ ਛਾਇਆ।
ਨੱਚ-ਨੱਚ ਕੇ ਤੂੰ ਹੋ ਗੀ ਦੂਹਰੀ,
ਭਾਗ ਗਿੱਧੇ ਨੂੰ ਲਾਇਆ।
ਪਰੀਏ ਰੂਪ ਦੀਏ,
ਤੈਨੂੰ ਰੱਬ ਨੇ ਆਪ ਬਣਾਇਆ… (buraa) (buraa) (buraa) (buraa)

Pages: [1]