* Dhol Radio Shoutbox

Sorry, this shoutbox does not exist.

Show Posts

This section allows you to view all posts made by this member. Note that you can only see posts made in areas you currently have access to.


Messages - Pawan ❤️ Ropar

Pages: [1] 2 3 ... 8
1
General Discussion / ਸ਼ਾਇਰੀ
« on: January 18, 2021, 01:16:12 PM »
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ? ਨਦੀਆਂ ਆਪ ਮਿਲਣ ਆਉਣਗੀਆਂ?. ਪਵਨ ਰੋਪੜ

2
General Discussion / ਸ਼ਾਇਰੀ
« on: December 09, 2020, 07:34:02 AM »
ਘਰ ਲਭੇ ਨਾ ਸੋਹਣੀਏ ਤੇਰਾ, ਧੂੰਦ ਦਿਨੇ ਰਾਤ ਪੈ ਗਈ।  ਪਵਨਦੀਪ ਸਿੰਘ

3
General Discussion / ਸ਼ਾਇਰੀ
« on: November 10, 2020, 11:23:50 AM »
ਬਚਪਨ ਵਾਲਾ ਘਰ ?

ਬਾਬੇ ਦੀ ਫੋਟੋ ਦੇ ਨਾਲ ਤਾਂ ਇਨਸਾਫ਼ ਕਰ ਜਾਵੀਂ
ਸੁਖਪਾਲ ਕਦੇ ਤਾਂ ਆ ਕੇ ਇਹਨੂੰ ਸਾਫ਼ ਕਰ ਜਾਵੀਂ 🙏🙏😢😢

4
General Discussion / ਸ਼ਾਇਰੀ
« on: November 10, 2020, 11:23:06 AM »
ਸਬਰ ਜੇ ਸਿੱਖਣਾ ਤੇ ਫਕੀਰਾਂ ਤੋਂ ਸਿੱਖੋ
ਜੇ ਆਕੜ ਹੈ ਸਿਖਣੀ ਅਮੀਰਾਂ ਤੋ ਸਿੱਖੋ
ਸਦਾ ਸਿੱਧੇ ਤੁਰਨਾ ਜੀ ਤੀਰਾਂ ਤੋ ਸਿੱਖੋ
ਜੇ ਨੀਵੇਂ ਨੂੰ ਜਾਣਾ ਤੇ ਨੀਰਾ ਤੋ ਸਿੱਖੋ
ਗਰੀਬਾਂ ਦੇ ਤਨ ਤੇ ਜੋ ਲੀਰਾਂ ਤੋ ਸਿੱਖੋ ।
ਨਾ ਰਾਝਾ ਤੋ ਸਿੱਖੋ ਨਾ ਹੀਰਾ ਤੋਂ ਸਿੱਖੋ
ਜੇ ਸਿਖਣੀ ਤੇ ਗੁਰੂਆ ਤੇ ਪੀਰਾਂ ਤੋ ਸਿੱਖੋ ।

5
General Discussion / ਸ਼ਾਇਰੀ
« on: October 25, 2020, 05:59:45 PM »
ਬੈਠੀ ਆ ਵਲੈਤ ਮਹਾਰਾਣੀ ਮੇਰੇ ਗੀਤਾਂ ਦੀ

6
General Discussion / ਸ਼ਾਇਰੀ
« on: October 25, 2020, 05:50:53 PM »
ਚੁੱਲੇ ਉੱਤੇ ਰਿੱਝੀ ਜਾਂਦਾ ਸਾਗ ਦੇਖ ਆਉਂਦੇ ਆਂ
ਸੁਪਨੇਂ ਚ? ਰੋਜ ਹੀ ਪੰਜਾਬ ਦੇਖ ਆਉਂਦੇ ਆਂ ,

7
General Discussion / ਪੰਜਾਬ ਦੀ ਕਿਸਾਨੀ
« on: September 23, 2020, 03:44:18 AM »
: ਜੇਠ ਹਾੜ ਦੀਆਂ ਧੂਪਾਂ ਸਿਰ ਤੇ ਦੱਸ ਤੂੰ ਕੱਦ ਹੰਢਾਈਆਂ, ਪੋਹ ਮਾਗ ਦੀਆਂ ਸ਼ੀਤ ਹਵਾਮਾਂ ਕਿੰਨੀਆਂ ਸੀਨੇ ਲਾਈਆਂ। ਮੇਹਨਤ ਆਪਣੀ ਤੇਰੀ ਝੋਲੀ ਪਾਉਣੋ ਨਾ ਜੋ ਡਰਦੇ, ਪੁੱਤ ਮਾਂਵਾਂ ਦੇ ਕਰਨ ਕਿਸਾਨੀ ਤੇਰੇ ਲੀਡਰ ਕਿਉਂ ਨਾ ਜਰਦੇ।

8
General Discussion / ਪੰਜਾਬ ਦੀ ਕਿਸਾਨੀ
« on: September 23, 2020, 03:43:29 AM »
ਨਸ਼ਿਆਂ ਤੇ ਪੁੱਤ ਲਾ ਕੇ, ਖਾ ਗਏ ਨੇ ਨਸਲਾਂ ,
ਦੇ ਤਾਂ ਫਰਮਾਨ ਨਹੀਂ ਖਰੀਦਣੀਆਂ ਫਸਲਾਂ
  ਦੁੱਖਾਂ ਵਿੱਚ ਘਿਰੀ ਜ਼ਿੰਦਗਾਨੀ ਨੂੰ ਬਚਾ ਲਵੋ
 ਪੰਜਾਬੀਓ ਪੰਜਾਬ ਦੀ ਜਵਾਨੀ ਨੂੰ ਬਚਾ ਲਵੋ,
 ਪੰਜਾਬੀਓ ਪੰਜਾਬ ਦੀ ਕਿਸਾਨੀ ਨੂੰ  ਬਚਾ ਲਵੋ
                        ਲੱਖੀ ਭਵਾਨੀਗੜ੍ਹ

9
General Discussion / ਸ਼ਾਇਰੀ
« on: October 25, 2019, 06:36:20 AM »
ਜਿਹਤੋਂ ਸ਼ੁਰੂ ਹੋਈ ਆ ਕਹਾਣੀਂ ਮੇਰੇ ਗੀਤਾਂ ਦੀ,

ਬੈਠੀ ਆ  ਵਲੈਤ 🍁🍁ਮਹਾਂਰਾਣੀਂ ਮੇਰੇ ਗੀਤਾਂ ਦੀ ??

10
General Discussion / ਸ਼ਾਇਰੀ
« on: March 31, 2019, 06:39:05 AM »
ਮੈਂ ਪੁੱਛਿਆ ਇੱਕ ਚਕੋਰੀ ਨੂੰ, ਚੰਨ  ਸ਼ਹਿਰ ਤੇਰੇ ਵਿੱਚ ਚੜਦਾ ਨਾ। ਅੱਗੋ ਹੱਸ ਕੇ ਕਿਹਾ ਚਕੋਰੀ ਨੇ, ਸ਼ੱਕ ਕਰਕੇ ਵੇ ਆਪਾਂ ਕਿ ਲੈਣਾ। ਜਿੰਨਾਂ ਚਿਰ ਦਰਸ਼ਨ ਦੇ ਦੇਵੇ, ਆਪਾਂ ਓਨੇ ਵਿਚ  ਹੀ ਜੀ ਲੈਣਾ।

11
General Discussion / ਮੇਰੇ ਵਿਚਾਰ
« on: March 30, 2019, 03:14:58 PM »
🙏 ਤੇਰੀ ਰਜ਼ਾ ਵਿੱਚ ਰਹਿਣਾ ।।☝
ਦਾਤਾ ਤੇਰਾ ਦਿੱਤਾ ਖਾਣਾ।।
ਅੱਜ ਇਥੇ ਤੱਕ ਆਏ   ।।
🙏 ਕੱਲ ਹੋਰ ਅਗੇ ਜਾਣਾ ।।☝

12
General Discussion / ਮੇਰੇ ਵਿਚਾਰ
« on: March 30, 2019, 03:55:03 AM »
ਓਹ ਅੱਖ ਬੜੀ ਪਿਆਰੀ ਸੀ
ਜਿਹੜੀ ਓਹਨੇ ਮੈਨੂੰ ਮਾਰੀ 😉ਸੀ
ਅਸੀਂ  ਤਾਂ ਐਵੇਂ ਮੁਫ਼ਤ ਚ ਲੁੱਟੇ  ਗਏ ਯਾਰੋ
ਸਾਨੂੰ ਕੀ ਪਤਾ ਸੀ  ਕਿ  ਓਹਨੂੰ ਵੀ ਬਾਬਾ ਰਾਮਦੇਵ ਵਾਲੀ ਬਿਮਾਰੀ ਸੀ 😜😜😜

13
General Discussion / ਸ਼ਾਇਰੀ
« on: March 30, 2019, 03:53:05 AM »
ਜੇ ਖ਼ੈਰ ਸੱਜਣ ਦੀ ਮੰਗੀ ਏ ਤਾਂ  ਮੈਨੂੰ  ਦੱਸ ਦੇਵੀਂ,
ਜੇ ਜਿੰਦ ਸੂਲੀ ਤੇ ਟੰਗੀ ਏ ਤਾਂ ਮੈਂਨੂੰ ਦਸ ਦੇਵੀਂ,

ਜੇ ਗੀਤ ਮੇਰਾ ਕੋਈ ਗਾਇਆ ਏ ਤਾਂ ਮੈਨੂੰ ਦੱਸ ਦੇਵੀਂ,
ਜੇ ਪਿਆਰ ਮੇਰੇ ਤੇ ਆਇਆ ਏ ਤਾਂ ਮੈਂਨੂੰ ਦੱਸ ਦੇਵੀਂ,

ਕੋਈ ਮੇਰੇ ਤੋਂ ਵੱਧਕੇ ਚਾਹੁੰਦਾ ਏ ਤਾਂ ਮੈਨੂੰ ਦੱਸ ਦੇਵੀਂ,
ਕੋਈ ਸੁਪਨੇਂ ਦੇ ਵਿੱਚ ਆਉਦਾ ਏ ਤਾਂ ਮੈਨੂੰ ਦੱਸ ਦੇਵੀਂ,

ਜੇ ਗੱਲਾਂ ਵਿੰਗੀਆਂ ਟੇਡੀਆਂ ਨੇਂ ਤਾਂ ਮੈਨੂੰ ਦੱਸ ਦੇਵੀਂ,
ਹਾਲੇ ਵੀ ਹਾਸੀਆਂ-ਖੇਡੀਆਂ ਨੇ ਂ ਤਾਂ ਮੈਂਨੂੰ ਦੱਸ ਦੇਵੀਂ,

ਜੇ ਚੰਨ ਕੋਈ ਤੂੰ ਚਾੜਨਾਂ  ਏ ਤਾਂ ਮੈਨੂੰ ਦੱਸ ਦੇਵੀਂ,
ਸੁਖਪਾਲ ਨੂੰ ਜੀਉਦਾ ਂਈ ਮਾਰਨਾ ਏ ਤਾਂ ਮੈਂਨੂੰ ਦੱਸ ਦੇਵੀਂ,

14
General Discussion / ਸ਼ਾਇਰੀ
« on: March 30, 2019, 03:50:09 AM »
ਕਹਿੰਦੀ ਤੇਰੇ ਗੀਤਾਂ ਦਾ ਮੈਂ ਮੁੱਲ ਮੋੜ ਦਿੰਦੀ ਆਂ,

ਉਏ ਕਿੱਥੇ ਤੇਰਾ ਦਿੱਲ ਮੈਂ ਦੁਬਾਰਾ ਤੋੜ ਦਿੰਦੀ ਆਂ,

15
General Discussion / ਸ਼ਾਇਰੀ
« on: March 29, 2019, 05:58:08 PM »
ਬਾਹਰ ਸਾਫ਼ ਤੇ ਅੰਦਰ ਮੈਲਾ...
ਮੁਫ਼ਤ ਦੀ ਵਾਹ ਵਾਹ ਕਮਾਈ...
ਰੱਬ ਦਿਲਾਂ ਵਿੱਚ ਤਾਂ ਰਹਿੰਦਾ...
ਜੇ ਹੋਵੇ ਅੰਦਰ ਸਫ਼ਾਈ....

Pages: [1] 2 3 ... 8