106
General Discussion / ਸ਼ਾਇਰੀ
« on: February 18, 2019, 05:09:56 PM »
ਤੇਰੀਆਂ ਨਜ਼ਰਾਂ ਚ ਤਾਂ ਅਸੀਂ ਹਮੇਸ਼ਾ ਹੀ ਮਾੜੇ ਰਹੇ, ਹੁਣ ਚੰਗਿਆਂ ਨਾਲ ਤੇਰੀ ਕਿਵੇਂ ਨਿਭਦੀ ਆ ਇਹ ਦੇਖਾਂਗੇ..
This section allows you to view all posts made by this member. Note that you can only see posts made in areas you currently have access to. 106
General Discussion / ਸ਼ਾਇਰੀ« on: February 18, 2019, 05:09:56 PM »
ਤੇਰੀਆਂ ਨਜ਼ਰਾਂ ਚ ਤਾਂ ਅਸੀਂ ਹਮੇਸ਼ਾ ਹੀ ਮਾੜੇ ਰਹੇ, ਹੁਣ ਚੰਗਿਆਂ ਨਾਲ ਤੇਰੀ ਕਿਵੇਂ ਨਿਭਦੀ ਆ ਇਹ ਦੇਖਾਂਗੇ..
107
General Discussion / ਸ਼ਾਇਰੀ« on: February 18, 2019, 04:56:28 PM »
ਮੱਸਲੇ ਨੇ ਦੋ ਪਰ ਮੁਕਾਮ ਇੱਕੋ ਹੀ ਏ,
ਰਾਸਤੇ ਨੇ ਦੋ ਪਰ ਦੁਕਾਨ ਇੱਕੋ ਹੀ ਏ, ਭਾਵੇਂ ਚਸ਼ਮਾ ਸਾਗਰ 'ਚ ਮਿਲੇ,ਯਾ ਸਾਗਰ ਚਸ਼ਮੇ 'ਚ, ਭਾਵੇਂ ਸ਼ਬਦਾਂ ਨੂੰ ਜ਼ੁਬਾਨ ਮਿਲੇ ਯਾਂ ਜ਼ੁਬਾਨ ਨੂੰ ਸ਼ਬਦ, ਨਜ਼ਰਾਂ ਨੂੰ ਦਿਦਾਰ ਮਿਲੇ ਯਾ ਦਿਦਾਰ ਨੂੰ ਨਜ਼ਰ, ਰੂਹ ਨੂੰ ਚਾਨਣ ਮਿਲੇ ਯਾਂ ਚਾਨਣ ਨੂੰ ਰੂਹ,ਦਾਮ ਇੱਕੋ ਹੀ ਏ, ਮੱਸਲੇ ਨੇ ਦੋ ਪਰ ਮੁਕਾਮ ਇੱਕੋ ਹੀ ਏ, ਰਾਸਤੇ ਨੇ ਦੋ ਪਰ ਦੁਕਾਨ ਇੱਕੋ ਹੀ ਏ, 108
General Discussion / ਸ਼ਾਇਰੀ« on: February 18, 2019, 01:00:52 PM »
ਧੋਖੇ ਹੁੰਦੇ ਬਹੁਤ ਮੇਰੇ ਨਾਲ ਪਰ ਤੂੰ ਸਚ ਜਾਣੀ ਫੇਰ ਵੀ ਮੈ ਕਦੇ ਕਿਸੇ ਦਾ ਬੁਰਾ ਨੀ ਚਾਹਿਆ🙏🏻🙏🏻
109
General Discussion / ਸ਼ਾਇਰੀ« on: February 18, 2019, 12:58:19 PM »
ਜੇ ਅੱਖਾਂ ਵਿੱਚ ਨਾਂ ਰੜਕਦੀ ਤੂੰ,
ਅਸੀਂ ਰੋਜ਼ ਟਾਇਮ ਨਾਲ ਸੌਣਾਂ ਸੀ, |