* Dhol Radio Shoutbox

Sorry, this shoutbox does not exist.

Show Posts

This section allows you to view all posts made by this member. Note that you can only see posts made in areas you currently have access to.


Messages - Pawan ❤️ Ropar

Pages: 1 2 [3] 4 5 ... 8
31
General Discussion / ਸ਼ਾਇਰੀ
« on: March 25, 2019, 05:49:26 PM »
#ਇੱਕ ਦੂਜੇ ਨੂੰ ਮਿਲਨੇ ਦੀ ਤਿਆਰੀ ਬਣੀ ਰਹੇ।
ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ।

32
General Discussion / ਸ਼ਾਇਰੀ
« on: March 25, 2019, 05:26:18 PM »
ਤੁਰਿਆ ਦੀਆਂ ਪੈੜਾਂ ਫੜਦੀ ਏ, ਡਿੱਗਿਆ ਦੇ ਕੋਲ ਨਾ ਖੜਦੀ ਏ
ਚੜਦੇ ਨੂੰ ਤਾਂ ਮਖਸੂਸਪੁਰੀ ਿੲਹ ਨਿੱਤ ਸਲਾਮਾ ਕਰਦੀ ਏ
ਡੁੱਬਦੇ ਨੂੰ ਪਿੱਠ ਿਵਖਾ ਕੇ ਖਬਰੇ ਕੀ ਮਿਲਦਾ ਦੁਨੀਆ ਨੂੰ
ਸੱਜਣਾ ਨਾਲ ਦਗੇ ਕਮਾ ਕੇ ਖਬਰੇ ਕੀ ਮਿਲਦਾ ਦੁਨੀਆਂ ਨੂੰ

33
General Discussion / ਸ਼ਾਇਰੀ
« on: March 24, 2019, 11:21:26 AM »
ਇੰਡੀਆ ਤੋਂ ਆਇਆ ਅੱਜ ਫੋਨ ਯਾਰ ਦਾ,                                    ਕਹਿੰਦਾ ਮੈਂ ਸੁਣਾਵਾਂ ਕਿੱਸਾ ਨਵੇਂ ਪਿਆਰ ਦਾ।

34
General Discussion / ਸ਼ਾਇਰੀ
« on: March 24, 2019, 08:24:32 AM »
ਕਿਉਂ ਬਣਿਆ ਕਾਹਤੋਂ ਤਿੜਕ ਗਿਆ ਇਹ ਕਿਹੜੇ ਢੰਗ ਦਾ ਸਾਕ ਕੁੜੇ
ਮੇਰੇ ਵਿੱਚ ਖਾਮੀ ਕਿਹੜੀ ਸੀ, ਤੂੰ ਆਪਣੇ ਮੂਹੋਂ ਆਖ ਕੁੜੇ
ਦੇਬੀ ਨੂੰ ਯਾਰ ਜੇ ਪੁੱਛਣ ਗੇ ਕਹਿ ਦੇਉਗਾ ਵੱਖਰੀ ਤਾਂ ਹੋ ਗਈ
ਤੇਰੀਆਂ ਰੇਸ਼ਮੀ ਜੁਲਫ਼ਾਂ ਦੀ ਹੋਰਾਂ ਦੇ ਮੁੱਖ ਤੇ ਛਾਂ ਹੋ ਗਈ

35
General Discussion / ਸ਼ਾਇਰੀ
« on: March 24, 2019, 05:58:29 AM »
ਬਹੁਤਾ ਕਾਫਿਲਾ ਨਹੀਂ ਗਿਣਤੀ ਦੇ ਯਾਰ ਪੱਕੇ ਨੇ
.
ਜਿੰਨਾਂ ਸਿਰ ਤੇ ਲਾਵਾਂ ਬਾਜੀ ਹੁਕਮ ਦੇ ਯੱਕੇ ਨੇ

36
General Discussion / ਸ਼ਾਇਰੀ
« on: March 24, 2019, 05:53:29 AM »
ਜਿੰਦ ਟਿਕ ਕੇ ਬਹਿੰਦੀ ਨਾ
ਤੈਨੂੰ ਯਾਦ ਕਰਨੇ ਦੀ
ਹੁਣ ਯਾਦ ਜਹੀ ਰਹਿੰਦੀ ਨਾ

37
General Discussion / ਸ਼ਹੀਦ ਭਗਤ ਸਿੰਘ
« on: March 24, 2019, 02:51:58 AM »
ਫਾਂਸੀ ਚੜਨੇਂ ਵਾਲੇ ਆਪਣਾਂ ਰੋਲ ਨਿਭਾ ਗਏ ਨੇਂ,
ਪਿੱਛੇ ਨਾਅਰੇ ਲਾਉਣੇਂ ਵਾਲੇ ਮੋਹਰੇ ਆ ਗਏ ਨੇਂ 👏👏

38
General Discussion / ਸ਼ਾਇਰੀ
« on: March 24, 2019, 02:49:17 AM »
ਪਾਣੀਂ ਬੁੱਕ ਵਿੱਚੋਂ ਡੁੱਲ ਜਾਂਦਾ,

ਤੈਨੂੰ ਚੇਤੇ ਕਰਨੇਂ ਦਾ ਹੁਣ
ਚੇਤਾ ਈ ਭੁੱਲ ਜਾਂਦਾ,

39
General Discussion / ਸ਼ਹੀਦ ਭਗਤ ਸਿੰਘ
« on: March 23, 2019, 12:48:48 PM »
ਸਦਾ ਅਮਰ ਹੋ ਜਾਂਦੇ ਜੋ ਕੌਮਾਂ ਲਈ ਲੜਦੇ ਨੇ
ਓਹਨਾ ਦੇ ਹੀ ਨਾਮ ਸੁਨਹਿਰੀ ਅੱਖਰ ਜੜਦੇ ਨੇ 

40
General Discussion / ਮੇਰੇ ਵਿਚਾਰ
« on: March 23, 2019, 12:44:54 PM »
ਜਿੰਦਗੀ ਦਾ ਰਾਜ਼ ਮੈਂ ਤਨਹਾਈ ਚ ਪਾ ਲਿਆ,
ਜਿਸਦਾ ਵੀ ਗਮ ਮਿਲਿਆ ਆਪਣਾ ਬਣਾ ਲਿਆ ,
ਸੁਣਾਉਣ ਨੂੰ ਨਾ ਮਿਲਿਆ ਕੋਈ ਦਾਸਤਾਨ ਏ ਗਮ,
ਸ਼ੀਸ਼ਾ ਸਾਮਣੇ ਰਖੇਆ ਤੇ ਆਪਣੇ ਆਪ ਨੂੰ ਹੀ ਸੁਣਾ ਲਿਆ

41
General Discussion / ਸ਼ਾਇਰੀ
« on: March 23, 2019, 06:42:49 AM »
ਕੀ ਦੱਸਾਂ ਕੇ ਇਹਨਾਂ ਅੱਖਾਂ ਨੇਂ ਤੈਨੂੰ ਕਦੇ ਵੇਖੇਆ ਕੇ ਨਹੀਂ,
ਕੀ ਦੱਸਾਂ ਕੇ ਤੇਰੇ ਹੁਸਨ ਦਾ ਦੁਪਹਿਰਾ ਕਦੇ ਸੇਕੇਆ ਕੇ ਨਹੀਂ,

ਕੀ ਦੱਸਾਂ ਕੇ ਤੈਨੂੰ ਚੰਗੀ ਤਰਾਂ ਜਾਣੇਆਂ ਕੇ ਨਹੀਂ,
ਕੀ ਦੱਸਾਂ ਕੇ ਤੇਰੀ ਜ਼ੁਲਫ਼ਾਂ ਦੀ ਛਾਂ ਨੂੰ ਮਾਣੇਆਂ ਕੇ ਨਹੀਂ ,

ਕੀ ਦੱਸਾਂ ਕੇ ਕਦੇ ਬਾਂਹਾਂ ਦੇ ਵਿੱਚ ਭਰਿਆ ਕੇ ਨਹੀਂ ,
ਕੀ ਦੱਸਾਂ ਕੇ ਛੱਲੇ-ਮੁੰਦੀਆਂ ਵਾਲਾ ਹੱਥ ਕਦੇ ਫੜਿਆ ਕੇ ਨਹੀਂ ,

ਕੀ ਦੱਸਾਂ ਕੇ ਕਦੇ ਤੇਰੀ ਪੈੜ ਨੂੰ ਚੁੰਮਿਆਂ ਕੇ ਨਹੀਂ ,
ਕੀ ਦੱਸਾਂ ਕੇ ਕਦੇ ਕਿਤੇ ਤੇਰੇ ਨਾਲ ਘੁੰਮਿਆਂ ਕੇ ਨਹੀਂ ,

ਕੀ ਦੱਸਾਂ ਕੇ ਆਪਣੀ ਕਦੇ ਮੁਲਾਕਾਤ ਹੋਈ ਏ,
ਕੀ ਦੱਸਾਂ ਕੇ ਸੁਖਪਾਲ ਨੂੰ ਤੇਰੇ ਸ਼ਹਿਰ ਕਦੇ ਰਾਤ ਹੋਈ ਏ,

ਕੀ ਦੱਸਾਂ ??????

42
General Discussion / ਸ਼ਾਇਰੀ
« on: March 23, 2019, 06:39:39 AM »
ਪਿੱਛੇ ਕਿਹੜਾ ਨੰਬਰ ਤੇ ਕਿਹੜਾ ਵਿਚਕਾਰ ਏ,
ਬੱਸ ਐਨਾਂ ਯਾਦ ਆ ਕੇ ਮੂਹਰੇ 604 ਏ,
ਕਿਸੇ ਬਾਹਰਲੇ ਮੁਲਖ ਵਿੱਚ ਪੱਕੀ ਮੁਟਿਆਰ,

43
General Discussion / ਸ਼ਾਇਰੀ
« on: March 21, 2019, 10:38:38 AM »
ਜੇ ਤੇਰੇ ਤੇ ਲਿਖੇਆ ਇੱਕ ਗੀਤ ਹਿੱਟ ਹੋ ਜਾਵੇ,
ਫੇਰ ਸ਼ਾਇਦ ਤੇਰਾ ਦਿੱਲ ਜਿੱਤ ਹੋ ਜਾਵੇ,

44
General Discussion / ਸ਼ਾਇਰੀ
« on: March 20, 2019, 05:07:18 PM »
ਹੁਣ ਅੋਹ ਚੰਨ ਸਹਿਰ ਤੇਰੇ ਵਿੱਚ ਚੜਦਾ ਏ ਕੇ ਨਹੀ
ਵਿੱਚ ਸੁਖਪਾਲ ਦੀ ਫੋਟੋ ਨੂੰ ਅੋਹ ਜੜਦਾ ਏ ਕੇ ਨਹੀ
ਦੱਸ ਮੇਰੇ ਵਾਗੂ ਅੋਹ ਵੀ ਜਾ ਮਾਯੂਸ ਹੋ ਰਿਹਾ ਏ...

45
General Discussion / ਸ਼ਾਇਰੀ
« on: March 20, 2019, 12:41:11 PM »
ਕਿਸੇ ਦਿਲ 'ਚ ਫੇਰਾ ਪਾਇਆ ਨਹੀਂ ,
ਜੇ ਕਿਸੇ ਨੇ ਮੈਨੂੰ ਚਾਹਿਆ ਨਹੀਂ
ਮੂੰਹ ਸੋਹਣੇ ਕਿਨ੍ਹੇ ਹੋਂਠ ਸੋਹਣੇ ,
ਨਾਂ ਕਿਸੇ ਤੇ ਮੇਰਾ ਆਇਆ ਨਹੀ
ਕੋਈ ਕਮੀ ਮੇਰੇ ਵਿੱਚ ਹੋਵੇਗੀ...

Pages: 1 2 [3] 4 5 ... 8