Show Posts

This section allows you to view all posts made by this member. Note that you can only see posts made in areas you currently have access to.


Messages - Pawan ❤️ Ropar

Pages: 1 2 3 [4] 5 6 ... 8
46
General Discussion / ਸ਼ਾਇਰੀ
« on: March 19, 2019, 04:07:37 PM »
ਸਾਡੇ ਸਾਂਹਾਂ ਤੋਂ ਪਿਆਰੇ ਹੋ ਗਏ ਪਲਾਂ ਚ ਬੇਗਾਨੇਂ ,
ਸਾਨੂੰ ਆਪਣੇਂ ਬਣਾਉਂਦਿਆਂ ਨੂੰ ਦੇਰ ਲੱਗ ਗਈ,

47
General Discussion / ਸ਼ਾਇਰੀ
« on: March 19, 2019, 03:59:51 PM »
ਘੁੰਮੇਂ ਫਿਰੇਂਆਂ ਦੇ ਨਾਲ ਪਾਹੁੰਚੀ ਮੰਜਿਲਾਂ ਦੇ ਉੱਤੇ,
ਸਾਨੂੰ ਪੁੱਛਦੇ ਪੁੱਛਾਉਦੇਆਂ ਨੂੰ ਦੇਰ ਲੱਗ ਗਈ,

48
General Discussion / ਸ਼ਾਇਰੀ
« on: March 19, 2019, 12:40:15 PM »
ਹੁਣ ਤਾਂ ਇਹ ਇੰਮਪੌਸੀਬਲ ਹੈ ਜੇ ਸੁਖਪਾਲ ਨੂੰ ਪਾਉਣਾਂ ਚਾਹੁੰਦੀ,

ਪਹਿਲੋਂ ਤਾਂ ਇਹ ਸੁੱਤੀ  :-[ ਪਈ ਸੀ ਹੁਣ ਕਹਿੰਦੀ ਨੀਂਦਰ ਨਹੀਂ ਆਉਦੀ

49
General Discussion / ਸ਼ਾਇਰੀ
« on: March 19, 2019, 12:36:32 PM »
ਹੁਣ ਕਾਲੀ ਐਨਕ  8) ਲਾਅ ਲੈਂਦੇ ਆ ਅੱਖਾਂ ਤੇ ,

ਕੋਈ ਵੇਖ ਲਵੇ ਨਾਂ ਇਹਨਾਂ ਵਿੱਚ ਤਸਵੀਰ ਤੇਰੀ ,

50
General Discussion / ਸ਼ਾਇਰੀ
« on: March 19, 2019, 12:33:18 PM »
ਜਦ ਵੀ ਤੇਰੇ ਦਿਲ ਵਿੱਚ ਮੇਰੀਆਂ ਯਾਦਾਂ ਫੇਰੇ ਪਾਉਣਗੀਆਂ।
ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ।

ਮੰਗਲ ਬਾਜੋਂ ਜਾਨ ਨਿਕਲੂ ਅੱਖੀਆਂ ਮੀਂਹ ਵਰਸਾਉਣਗੀਆਂ।
ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ।

51
General Discussion / ਸ਼ਾਇਰੀ
« on: March 17, 2019, 04:53:22 PM »
ਜ਼ਿੱਦੀ ਬੱਚਿਆਂ ਦੇ ਵਾਂਗ ਮਨਮਰਜ਼ੀ ਜਿਹਾ।
ਸਾਡੇ ਨਾਲ ਸੀ ਪਿਆਰ ਉਹਦਾ ਫਰਜ਼ੀ ਜਿਹਾ।

52
General Discussion / ਸ਼ਾਇਰੀ
« on: March 16, 2019, 03:32:39 PM »
ਹਵਾਵਾਂ ਮੌਸਮ ਦਾ ਰੁਖ ਬਦਲ ਸਕਦੀਆਂ ਹਨ,
ਅਤੇ ਦੁਆਵਾਂ ਮੁਸੀਬਤ ਦਾ,
ਇਸ ਲਈ ਚੰਗੇ ਲੋਕਾਂ ਦੀ ਸੰਗਤ ਵਿੱਚ ਰਹੋ...

53
General Discussion / ਮੇਰੇ ਵਿਚਾਰ
« on: March 16, 2019, 03:29:21 PM »
ਮਿਰਜੇ ਦੀ ਜ਼ਚੀ ਦਲੇਰੀ ਰਾਝਾਂ ਤਾਂ ਢਿੱਲਾ ਸੀ 
ਅਾਸ਼ਿਕ ਤਾਂ ਨਹਿਰਾ ਪੁੱਟਦੇ ਮੰਜ਼ਨੂ ਵੀ ਗਿੱਲਾ ਸੀ

54
General Discussion / ਮੇਰੇ ਵਿਚਾਰ
« on: March 16, 2019, 02:44:00 AM »
ਨਾਂ ਤੇਰਾ ਨਾਂ ਮੇਰਾ ਇਹ ਤਾਂ ਸਭ ਦਾ ਸਾਂਝਾਂ ਏ,
ਉਏ ਪਾਗਲ ਬੰਦੇਆ ਹੋਇਆ ਫਿਰਦਾ ਅਕਲੋਂ ਵਾਂਝਾਂ ਏ,
ਜੋ ਮੱਥਾ ਲਾਉਣ ਖੁਦਾ ਨਾਲ ਥੂਅ ਐਸੇ ਕਿਰਦਾਰਾਂ ਤੇ,

ਕਿਹੜਾ ਲਾਉ ਪਾਬੰਦੀ ਜਾਨ ਲੇਵਾ ਹਥਿਆਰਾਂ ਤੇ ,

55
General Discussion / ਮੇਰੇ ਵਿਚਾਰ
« on: March 15, 2019, 10:54:48 AM »
ਹਾਉਸ ਵਾਈਫ

ਰੋਟੀ ਮਿੱਲ ਗਈ ਪੱਕੀ ਪਕਾਈ
ਰੀਝਾਂ  ਲਾ  ਲਾ  ਸ਼ਭ  ਨੇ ਖਾਈ

ਇੱਕ ਇੱਕ ਰੋਟੀ ਖਾ ਗਏ ਵਾਧੂ
ਕਹਿੰਦੇ  ਬੜੀ  ਸੁਆਦ ਬਣਾਈ

ਰੱਜ  ਗਿਆ  ਜਦੋਂ ਸਾਰਾ ਟੱਬਰ
ਗ੍ਰਹਿਣੀ ਦੀ ਫ਼ਿਰ ਵਾਰੀ ਆਈ

ਰੋਟੀਆਂ  ਵਾਲਾ  ਖੋਲਿਆ ਡੱਬਾ
ਬਾਸੀ  ਰੋਟੀਆਂ ਬਚੀਆਂ ਢਾਈ

ਰਹੀ ਵੰਡਦੀ  ਭੱਜ  ਭੱਜ ਸਭ ਨੂੰ
ਆਪਣੇ ਲਈ ਨਾ ਕੋਈ ਬਚਾਈ

ਸੁੱਕੇ  ਟੁੱਕਰ  ਚੱਬ  ਕੇ  ਸੌਂ ਗਈ
ਸੁੱਧ ਬੁੱਧ ਖੋ ਇੱਕ ਮਾਂ ਦੀ ਜਾਈ

ਸ਼ਭ ਤੋਂ ਪਹਿਲਾਂ ਫੇਰ ਉਠ ਗਈ
ਕਦੀ ਨਾ  ਉਸਨੇ  ਢੇਰੀ  ਢਾਈ

ਆਵੇਗਾ ਕਦੇ ਸੁੱਖ ਦਾ ਸਾਹ ਵੀ
ਖੁਦ ਹੀ  ਜਾਵੇ  ਮਨ  ਸਮਝਾਈ

ਚੌਵੀ ਘੰਟੇ  ਚੈਨ  ਨਾ ਮਿਲਿਆ
ਕਦਰ ਕਿਸੇ ਨੇ ਫੇਰ  ਨਾ ਪਾਈ

ਬਣਦੇ ਫਰਜ਼ ਨਿਭਾਓਦੀ ਭਾਂਵੇ
ਮਾਪੇ   ਸੌਹਰੇ  ਕਹਿਣ ਪਰਾਈ

ਕਾਹਦਾ  ਦੋਸ਼  ਕਿਸੇ   ਨੂੰ ਦੇਣਾ
ਆਪਣੇ ਹੀ ਨੇ  ਜਦ ਹਰਜਾਈ

ਹਾਉਸ ਵਾਈਫ ਨੂੰ ਵੇਲੵੀ ਦੱਸਦੇ
ਨਾਲੇ    ਜਾਂਦੇ   ਕੰਮ  ਗਿਣਾਈ

ਮੁੱਢੋਂ ਪਿਸਦੀ ਆ  ਰਹੀ ਔਰਤ
ਅੱਜ ਵੀ  ਇਹੀ ਕਹਾਣੀ ਭਾਈ

ਨਿੱਤ  ਸੁਲਗਦੀ  ਸੀਨੵੇ ਅੰਦਰ
ਮਰਦ ਸਮਾਜ ਦੀ ਤੀਲੀ ਲਾਈ

ਕਦੋਂ ਰੁਕੇਗੀ  ਇਹ  ਵੰਡ ਕਾਣੀ
ਕਦੋਂ  ਟੁੱਟੇਗੀ    ਰੀਤ  ਚਲਾਈ

ਹੱਕ  ਬਰਾਬਰ   ਕਦੋਂ  ਮਿਲੇਗਾ
ਕੌਣ  ਕਰੂ   ਬਿੰਦਰਾ  ਸੁਣਵਾਈ

ਅਰਜ਼  ਕਰਾ  ਕਦੀ ਨਾਪੋ ਲੋਕੋ
ਵੱਗਦੇ  ਨੈਣਾ   ਦੀ  ਗਹਿਰਾਈ

56
General Discussion / ਮੇਰੇ ਵਿਚਾਰ
« on: March 15, 2019, 09:53:03 AM »
ਜਿੰਦਗੀ ਕਿੰਨੀ ਵੀ ਮੁਸ਼ਕਿਲ ਕਿਉਂ ਨਾ ਲੱਗੇ
ਆਪਣੇ ਕੋਲ ਕੁਝ ਨਾ ਕੁਝ ਕਰਨ ਅਤੇ ਕਾਮਜ਼ਾਬ
ਹੋਣ ਦੀ  ਉਮੀਦ  ਹਮੇਸ਼ਾ ਹੋਣੀ ਚਾਹੀਦੀ ਹੈ

57
General Discussion / ਸ਼ਾਇਰੀ
« on: March 15, 2019, 09:41:34 AM »
ਝੁਲਾਕੇ ਲਾਲ ਕਿਲੇ ਤੇ ਨਿਸ਼ਾਨ ਕਦੇ ਕੇਸਰੀ,
ਦੱਸ ਦੁਨੀਆਂ ਨੂੰ ਦਿੱਤਾ ਸਿੱਖ ਕੌਮ ਨੇ!
ਕੀਤਾ ਚਾਲੀ ਸਾਲ ਰਾਜ ਰਣਜੀਤ ਨੇ,
ਸਾਝੀਵਾਲਤਾ ਸਿਖਾਤੀ ਸਿੱਖ ਕੌਮ ਨੇ!
ਦੋਸ਼ੀ ਚਾੜਿਆ ਨਾਂ ਕਦੇ ਕੋਈ ਫਾਸੀ ਤੇ,
ਸੰਸਾਰ ਹਾਲੇ ਤਾਈ ਮੰਨੇ ਸਰਦਾਰ ਨੂੰ!
ਸ਼ਾਨ ਖਾਲਸੇ ਦੀ ਦੁਨੀਆਂ ਤੋਂ ਵੱਖਰੀ,
ਅੱਤ ਹੋਈ ਤੋਂ ਹੀ ਚੱਕੇ ਤਲਵਾਰ ਨੂੰ!!!!

58
General Discussion / ਮੇਰੇ ਵਿਚਾਰ
« on: March 15, 2019, 07:16:52 AM »
Jaan tali utte rakhna ae aashiq da shonk
na he shera kolo darre na he baaza kolo darre,

har aashiq da dil howe panchi warga
na he hadda'n kolo darre na he riwaaza kolo darre...!

59
General Discussion / ਮੇਰੇ ਵਿਚਾਰ
« on: March 15, 2019, 07:13:28 AM »
Sajna de dil wich rehn lyi
lokka'n tu puchna painda ae....
 
ehe lokk izaajat nhi dende
sare jug naal rusna painda ae....!

60
General Discussion / ਸ਼ਾਇਰੀ
« on: March 15, 2019, 07:10:30 AM »
ਜੇ ਇੰਡੀਆ ਚੱਲੀ ਏਂ ਤਾਂ ਪਿੰਡ ਜਾ ਕੇ ਆਵੀਂ,

ਮੇਰੀਆਂ ਯਾਦਾਂ ਦੇ ਨਾਲ ਮੱਥਾ ਲਾ ਕੇ ਆਵੀਂ,

Pages: 1 2 3 [4] 5 6 ... 8