Show Posts

This section allows you to view all posts made by this member. Note that you can only see posts made in areas you currently have access to.


Messages - Pawan ❤️ Ropar

Pages: 1 ... 3 4 [5] 6 7 8
61
General Discussion / ਸ਼ਾਇਰੀ
« on: March 15, 2019, 07:06:52 AM »
ਸੌਣ ਤੋਂ ਪਹਿਲਾਂ ਤੇ ਉੱਠਣ ਤੋਂ ਬਾਅਦ ਕਰੀਦਾ,

ਬੱਸ ਐਨਾਂ ਕੁ ਸਮਾਂ ਤੈਨੂੰ ਯਾਦ ਕਰੀਦਾ,

62
General Discussion / ਸ਼ਾਇਰੀ
« on: March 14, 2019, 05:23:03 AM »
ਜੁੱਤੀ ਸੋਨੇ ਦੀ ਵੀ ਵੱਢੇ ਲਾਹ ਕੇ ਸੁੱਟੀ ਹੋਈ ਚੰਗੀ,
ਬੇਕਦਰਾਂ ਦੇ ਨਾਲੋਂ ਟੁੱਟੀ ਹੋਈ ਚੰਗੀ,
ਤੂੰ ਸੋਚਦੀ ਅਸੀਂ ਬੇ-ਦਰੇ ਹੋ ਗਏ,ਅਸੀਂ ਚੰਗੇ ਵੇਲੇ ਤੇਰੇ ਤੋਂ ਪਰੇ ਹੋ ਗਏ,
ਤੇਰੇ ਕੋਲ ਬਹਿਣ ਵਾਲੇ ਹੁਣ ਬੜੇ ਹੋ ਗਏ!!!!!!

63
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵੀਰ ਜੀ।
ਆਪ ਸਭਨਾਂ ਨੂੰ ਖਾਲਸਾ ਪੰਥ ਦੇ ਨਵੇਂ ਵਰ੍ਹੇ ਦੀਆਂ ਬਹੁਤ ਬਹੁਤ ਮੁਬਾਰਕਾਂ ਜ।🌸🙏🏻🌸💐💐💐💐

64
General Discussion / ਮੇਰੇ ਵਿਚਾਰ
« on: March 14, 2019, 03:40:50 AM »
ਦਿਨ ਬਦਲ ਰਹੇ ਨੇ, ਰਾਤ ਬਦਲ ਰਹੀ ਏ,
ਸੂਰਜ ਦੀ ਲਾਲੀ ਸੰਗ ਪ੍ਰਭਾਤ ਬਦਲ ਰਹੀ ਏ,

65
General Discussion / ਸ਼ਾਇਰੀ
« on: March 12, 2019, 12:52:45 PM »
ਲੋਕਾਂ ਦੀਆ ਕੁੜੀਆਂ ਤੇ ਜਾਨ ਵਾਰਦੇ ਨੇ ....!!
ਤੇ ਆਪਣੀਆ ਕੁੱਖ ਵਿੱਚ ਮਾਰਦੇ ਨੇ .....!!

66
General Discussion / ਸ਼ਾਇਰੀ
« on: March 12, 2019, 12:45:59 PM »
ਸੋਚਿਆ ਸੀ ਘਰ ਬਣਾ ਕੇ ਬੈਠੂਗਾ ਸਕੂਨ ਨਾਲ....
 ਪਰ ਘਰ ਦੀਆਂ ਜ਼ਰੂਰਤਾਂ ਨੇਂ ਮੁਸਾਫਿਰ ਬਣਾ ਦਿੱਤਾ...

67
General Discussion / ਸ਼ਾਇਰੀ
« on: March 12, 2019, 12:42:54 PM »
ਖੂਬਸੂਰਤੀ ❤
ਨਾ ਸੂਰਤ ਵਿੱਚ ਹੁੰਦੀ ਐ
ਤੇ
ਨਾ ਲਿਬਾਸ ਵਿੱਚ......

ਨਿਗਾਹਾਂ 😍
ਜਿਸਨੂੰ ਚਾਹੁਣ
ਉਸਨੂੰ ਹਸੀਨ ਕਰ ਦੇਣ 😍😍

68
General Discussion / ਸ਼ਾਇਰੀ
« on: March 12, 2019, 12:02:43 PM »
ਕੱਲੇ ਕਹਿਰੇ ਫਿਰਦੇ ਨਾਂ ਅਸੀਂ ਇਸ ਜੱਗ ਤੇ,
ਕੋਈ ਗਿਲਾ ਸ਼ਿਕਵਾ ਨਾਂ ਹੁੰਦਾ ਓਸ ਰੱਬ ਤੇ

69
General Discussion / ਸ਼ਾਇਰੀ
« on: March 12, 2019, 12:00:25 PM »
ਸਾਨੂੰ ਤੇਰਾ ਭੇਦ ਪਾਉਂਦਿਆਂ ਨੂੰ ਦੇਰ ਲੱਗ ਗਈ,
ਚਿਹਰੇ ਉੱਤੋਂ ਚੇਹਰਾ ਲਾਹਉਦਿਆਂ ਨੂੰ ਦੇਰ ਲੱਗ ਗਈ,

ਸਾਡੇ ਸਾਂਹਾਂ ਤੋਂ ਪਿਆਰੇ ਹੋ ਗਏ ਪਲਾਂ ਚ ਬੇਗਾਨੇਂ ,
ਸਾਨੂੰ ਆਪਣੇਂ ਬਣਾਉਂਦਿਆਂ ਨੂੰ ਦੇਰ ਲੱਗ ਗਈ,

ਘੁੰਮੇਂ ਫਿਰੇਂਆਂ ਦੇ ਨਾਲ ਪਾਹੁੰਚੀ ਮੰਜਿਲਾਂ ਦੇ ਉੱਤੇ,
ਸਾਨੂੰ ਪੁੱਛਦੇ ਪੁੱਛਾਉਦੇਆਂ ਨੂੰ ਦੇਰ ਲੱਗ ਗਈ,

ਜਿੰਨੇ ਮਿੱਲੇ ਸੁਖਪਾਲ ਨੂੰ ਤੇ ਜਾਨ ਲੈਣ ਵਾਲੇ,
ਪਰ ਸਾਹ ਆਖਰੀ ਮੁਕਾਉਂਦੇਆਂ ਨੂੰ ਦੇਰ ਲੱਗ ਗਈ,

70
General Discussion / ਸ਼ਾਇਰੀ
« on: March 09, 2019, 05:06:05 PM »
ਤੂ  ਰੋਜ਼ ਰੋਇਆ  ਕਰੇ ਉੱਠ ਕੇ ਚਾਂਦ ਰਾਤੋ ਮੇ
ਖੁਦਾ ਕਰੇ ਤੇਰਾ ਮੇਰੇ ਬਿਨਾ ਜੀਅ ਨਾ ਲਗੇ

71
General Discussion / ਸ਼ਾਇਰੀ
« on: March 09, 2019, 04:56:54 PM »
ਤੂੰ ਰੱਜਕੇ ਨਫ਼ਰਤ ਕਰ ਮੈਨੂੰ
ਮੈਂ ਪਿਆਰ ਕਰੂੰਗਾ ਜੀਅ ਭਰਕੇ,

ਤੂੰ ਮੇਰੀ ਥਾਂ ਤੇ  ਆ ਜਾਵੇਂ ,
ਕਿਤੇ ਐਦਾਂ ਹੋ ਜਾਏ ਰੱਬ ਕਰਕੇ,

72
General Discussion / ਸ਼ਾਇਰੀ
« on: March 09, 2019, 09:55:42 AM »
ਬੜੀ ਮੁਸ਼ਕਿਲ ਨਾਲ ਆਪਣੇ ਆਪ ਨੂੰ ਉਹਦੇ ਕਾਬਿਲ ਬਣਾਇਆ ਸੀ
ਪਰ ਓਹਨੇ ਇਹ ਕਹਿ ਕੇ ਤੋੜ ਦਿੱਤਾ
ਤੇਰੇ ਨਾਲ ਮੁਹੱਬਤ ਤਾਂ ਹੈ ਪਰ ਤੈਨੂੰ ਪਾਉਣ ਦੀ ਖਵਾਇਸ਼ ਨਹੀਂ

73
General Discussion / ਸ਼ਾਇਰੀ
« on: March 08, 2019, 04:30:59 AM »
ਇਕੋ ਜਿਹਾ ਆਖੀਰ ਹੁੰਦਾ ਸਭ ਦੀ ਕਹਾਣੀ ਦਾ..

ਇਸ਼ਕ ਦੀ ਦੁਕਾਨ ਸੌਦਾ ਖਾਰੇ ਖਾਰੇ ਪਾਣੀ ਦਾ...
                          ਦੀਪ

74
General Discussion / ਸ਼ਾਇਰੀ
« on: March 05, 2019, 07:25:00 AM »
ਸੋਹਣੇਆ ਵੱਲੋਂ ਹੁਣ ਪਵਨ ਪਵਨ🌹ਦੀਪ ਨੂੰ ਸਖਤ ਹਦਾਇਤਾਂ ਨੇਂ,
ਕਹਿੰਦੇ ਪਹਿਲੋਂ ਮਿਲੀਆਂ ਤੇਰੀਆਂ ਬਹੁਤ ਸ਼ਿਕਾਇਤਾਂ ਨੇ,

ਹੇਠਾਂ ਲਿਖੀਆਂ ਗੱਲਾਂ ਉੱਤੇ ਗੌਰ ਫੁਰਮਾਵੀਂ ਤੂੰ,
ਹੋ ਸਕੇ ਤਾਂ ਸ਼ਹਿਰ ਸਾਡੇ ਨਾਂ ਗੇੜਾ ਲਾਵੀਂ ਤੂੰ,

ਕਦੇ ਖਾਧੀ-ਪੀਤੀ ਦੇ ਵਿੱਚ ਨਾਂ ਕੋਈ ਭੇਦ ਖੋਲ ਦੇਣਾਂ,
ਕਿਸੇ ਸਾਹਮਣੇਂ ਨਾਂ ਹੀ ਮੇਰਾ ਨਾਮ ਬੋਲ ਦੇਣਾਂ,

ਹਾਲੇ ਤੱਕ ਤਾਂ ਲੱਗਣ ਜੋਗੇ ਹਾਂ ਮੂੰਹ-ਮੱਥੇ ਵੇ,
ਦੁਆ-ਸਲਾਮ ਰੱਬ ਆਪਣੀ ਬੱਸ ਏਦਾਂ ਈਂ ਰੱਖੈ ਵੇ,

ਪਰ ਸੌਂਹ ਗੁਰੂ ਦੀ ਨਾਲ ਤੇਰੇ ਹੁਣ ਕੋਈ ਹਮਦਰਦੀ ਨਹੀ,
ਉਏ ਤੂੰ ਕਰਦਾ ਤੇ ਕਰੀ ਜਾ ਮੈਂ ਤੈਨੂੰ ਚੇਤੇ ਕਰਦੀ ਨਹੀਂ,,

75
General Discussion / ਸ਼ਾਇਰੀ
« on: March 05, 2019, 07:20:20 AM »
ਗੱਲ ਸੁਣ ਭੂਰੀਆਂ ਅੱਖਾਂ ਦੇ ਵਿੱਚ ਵੱਸਣ ਵਾਲੀਏ ਨੀਂ,

ਤੜਪ-੨ ਕੇ ਨਿੱਕਲੂੂ ਐਸਾ ਸੁਰਮਾਂ ਪਾਵਾਂਗੇ,

Pages: 1 ... 3 4 [5] 6 7 8