* Dhol Radio Shoutbox

Sorry, this shoutbox does not exist.

Recent Posts

Pages: [1] 2 3 ... 10
1
General Discussion / ਸ਼ਾਇਰੀ
« Last post by Pawan ❤️ Ropar on January 18, 2021, 01:16:12 PM »
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ? ਨਦੀਆਂ ਆਪ ਮਿਲਣ ਆਉਣਗੀਆਂ?. ਪਵਨ ਰੋਪੜ
2
General Discussion / ਸ਼ਾਇਰੀ
« Last post by Pawan ❤️ Ropar on December 09, 2020, 07:34:02 AM »
ਘਰ ਲਭੇ ਨਾ ਸੋਹਣੀਏ ਤੇਰਾ, ਧੂੰਦ ਦਿਨੇ ਰਾਤ ਪੈ ਗਈ।  ਪਵਨਦੀਪ ਸਿੰਘ
3
General Discussion / ਸ਼ਾਇਰੀ
« Last post by Pawan ❤️ Ropar on November 10, 2020, 11:23:50 AM »
ਬਚਪਨ ਵਾਲਾ ਘਰ ?

ਬਾਬੇ ਦੀ ਫੋਟੋ ਦੇ ਨਾਲ ਤਾਂ ਇਨਸਾਫ਼ ਕਰ ਜਾਵੀਂ
ਸੁਖਪਾਲ ਕਦੇ ਤਾਂ ਆ ਕੇ ਇਹਨੂੰ ਸਾਫ਼ ਕਰ ਜਾਵੀਂ 🙏🙏😢😢
4
General Discussion / ਸ਼ਾਇਰੀ
« Last post by Pawan ❤️ Ropar on November 10, 2020, 11:23:06 AM »
ਸਬਰ ਜੇ ਸਿੱਖਣਾ ਤੇ ਫਕੀਰਾਂ ਤੋਂ ਸਿੱਖੋ
ਜੇ ਆਕੜ ਹੈ ਸਿਖਣੀ ਅਮੀਰਾਂ ਤੋ ਸਿੱਖੋ
ਸਦਾ ਸਿੱਧੇ ਤੁਰਨਾ ਜੀ ਤੀਰਾਂ ਤੋ ਸਿੱਖੋ
ਜੇ ਨੀਵੇਂ ਨੂੰ ਜਾਣਾ ਤੇ ਨੀਰਾ ਤੋ ਸਿੱਖੋ
ਗਰੀਬਾਂ ਦੇ ਤਨ ਤੇ ਜੋ ਲੀਰਾਂ ਤੋ ਸਿੱਖੋ ।
ਨਾ ਰਾਝਾ ਤੋ ਸਿੱਖੋ ਨਾ ਹੀਰਾ ਤੋਂ ਸਿੱਖੋ
ਜੇ ਸਿਖਣੀ ਤੇ ਗੁਰੂਆ ਤੇ ਪੀਰਾਂ ਤੋ ਸਿੱਖੋ ।
5
General Discussion / ਸ਼ਾਇਰੀ
« Last post by Pawan ❤️ Ropar on October 25, 2020, 05:59:45 PM »
ਬੈਠੀ ਆ ਵਲੈਤ ਮਹਾਰਾਣੀ ਮੇਰੇ ਗੀਤਾਂ ਦੀ
6
General Discussion / ਸ਼ਾਇਰੀ
« Last post by Pawan ❤️ Ropar on October 25, 2020, 05:50:53 PM »
ਚੁੱਲੇ ਉੱਤੇ ਰਿੱਝੀ ਜਾਂਦਾ ਸਾਗ ਦੇਖ ਆਉਂਦੇ ਆਂ
ਸੁਪਨੇਂ ਚ? ਰੋਜ ਹੀ ਪੰਜਾਬ ਦੇਖ ਆਉਂਦੇ ਆਂ ,
7
General Discussion / ਪੰਜਾਬ ਦੀ ਕਿਸਾਨੀ
« Last post by Pawan ❤️ Ropar on September 23, 2020, 03:44:18 AM »
: ਜੇਠ ਹਾੜ ਦੀਆਂ ਧੂਪਾਂ ਸਿਰ ਤੇ ਦੱਸ ਤੂੰ ਕੱਦ ਹੰਢਾਈਆਂ, ਪੋਹ ਮਾਗ ਦੀਆਂ ਸ਼ੀਤ ਹਵਾਮਾਂ ਕਿੰਨੀਆਂ ਸੀਨੇ ਲਾਈਆਂ। ਮੇਹਨਤ ਆਪਣੀ ਤੇਰੀ ਝੋਲੀ ਪਾਉਣੋ ਨਾ ਜੋ ਡਰਦੇ, ਪੁੱਤ ਮਾਂਵਾਂ ਦੇ ਕਰਨ ਕਿਸਾਨੀ ਤੇਰੇ ਲੀਡਰ ਕਿਉਂ ਨਾ ਜਰਦੇ।
8
General Discussion / ਪੰਜਾਬ ਦੀ ਕਿਸਾਨੀ
« Last post by Pawan ❤️ Ropar on September 23, 2020, 03:43:29 AM »
ਨਸ਼ਿਆਂ ਤੇ ਪੁੱਤ ਲਾ ਕੇ, ਖਾ ਗਏ ਨੇ ਨਸਲਾਂ ,
ਦੇ ਤਾਂ ਫਰਮਾਨ ਨਹੀਂ ਖਰੀਦਣੀਆਂ ਫਸਲਾਂ
  ਦੁੱਖਾਂ ਵਿੱਚ ਘਿਰੀ ਜ਼ਿੰਦਗਾਨੀ ਨੂੰ ਬਚਾ ਲਵੋ
 ਪੰਜਾਬੀਓ ਪੰਜਾਬ ਦੀ ਜਵਾਨੀ ਨੂੰ ਬਚਾ ਲਵੋ,
 ਪੰਜਾਬੀਓ ਪੰਜਾਬ ਦੀ ਕਿਸਾਨੀ ਨੂੰ  ਬਚਾ ਲਵੋ
                        ਲੱਖੀ ਭਵਾਨੀਗੜ੍ਹ
9
General Discussion / ਸ਼ਾਇਰੀ
« Last post by Pawan ❤️ Ropar on October 25, 2019, 06:36:20 AM »
ਜਿਹਤੋਂ ਸ਼ੁਰੂ ਹੋਈ ਆ ਕਹਾਣੀਂ ਮੇਰੇ ਗੀਤਾਂ ਦੀ,

ਬੈਠੀ ਆ  ਵਲੈਤ 🍁🍁ਮਹਾਂਰਾਣੀਂ ਮੇਰੇ ਗੀਤਾਂ ਦੀ ??
10
General Discussion / ਸ਼ਾਇਰੀ
« Last post by Pawan ❤️ Ropar on March 31, 2019, 06:39:05 AM »
ਮੈਂ ਪੁੱਛਿਆ ਇੱਕ ਚਕੋਰੀ ਨੂੰ, ਚੰਨ  ਸ਼ਹਿਰ ਤੇਰੇ ਵਿੱਚ ਚੜਦਾ ਨਾ। ਅੱਗੋ ਹੱਸ ਕੇ ਕਿਹਾ ਚਕੋਰੀ ਨੇ, ਸ਼ੱਕ ਕਰਕੇ ਵੇ ਆਪਾਂ ਕਿ ਲੈਣਾ। ਜਿੰਨਾਂ ਚਿਰ ਦਰਸ਼ਨ ਦੇ ਦੇਵੇ, ਆਪਾਂ ਓਨੇ ਵਿਚ  ਹੀ ਜੀ ਲੈਣਾ।
Pages: [1] 2 3 ... 10