* Dhol Radio Shoutbox

Sorry, this shoutbox does not exist.

Author Topic: ਮੇਰੇ ਵਿਚਾਰ  (Read 598 times)

Pawan ❤️ Ropar

  • Full Member
  • ***
  • Posts: 102
  • ਸੱਚੇ ਪਾਤਸ਼ਾਹ ਬਣਾ ਦੇ ਬਾਦਸ਼ਾਹ
    • View Profile
ਮੇਰੇ ਵਿਚਾਰ
« on: March 30, 2019, 03:14:58 PM »
🙏 ਤੇਰੀ ਰਜ਼ਾ ਵਿੱਚ ਰਹਿਣਾ ।।☝
ਦਾਤਾ ਤੇਰਾ ਦਿੱਤਾ ਖਾਣਾ।।
ਅੱਜ ਇਥੇ ਤੱਕ ਆਏ   ।।
🙏 ਕੱਲ ਹੋਰ ਅਗੇ ਜਾਣਾ ।।☝
ਜਿਹਤੋਂ ਸ਼ੁਰੂ ਹੋਈ ਆ ਕਹਾਣੀਂ ਮੇਰੇ ਗੀਤਾਂ ਦੀ,
ਬੈਠੀ ਆ  ਵਲੈਤ 🍁ਮਹਾਂਰਾਣੀਂ ਮੇਰੇ ਗੀਤਾਂ ਦੀ ??