* Dhol Radio Shoutbox

Sorry, this shoutbox does not exist.

Author Topic: ਸ਼ਾਇਰੀ  (Read 1007 times)

Pawan ❤️ Ropar

  • Full Member
  • ***
  • Posts: 106
  • ਸੱਚੇ ਪਾਤਸ਼ਾਹ ਬਣਾ ਦੇ ਬਾਦਸ਼ਾਹ
    • View Profile
ਸ਼ਾਇਰੀ
« on: February 18, 2019, 04:56:28 PM »
ਮੱਸਲੇ ਨੇ ਦੋ ਪਰ ਮੁਕਾਮ ਇੱਕੋ ਹੀ ਏ,
ਰਾਸਤੇ ਨੇ ਦੋ ਪਰ ਦੁਕਾਨ ਇੱਕੋ ਹੀ ਏ,
ਭਾਵੇਂ ਚਸ਼ਮਾ ਸਾਗਰ 'ਚ ਮਿਲੇ,ਯਾ ਸਾਗਰ ਚਸ਼ਮੇ 'ਚ,
ਭਾਵੇਂ ਸ਼ਬਦਾਂ ਨੂੰ ਜ਼ੁਬਾਨ ਮਿਲੇ  ਯਾਂ ਜ਼ੁਬਾਨ ਨੂੰ ਸ਼ਬਦ,
ਨਜ਼ਰਾਂ ਨੂੰ ਦਿਦਾਰ ਮਿਲੇ ਯਾ ਦਿਦਾਰ ਨੂੰ ਨਜ਼ਰ,
ਰੂਹ ਨੂੰ ਚਾਨਣ ਮਿਲੇ ਯਾਂ ਚਾਨਣ ਨੂੰ ਰੂਹ,ਦਾਮ ਇੱਕੋ ਹੀ ਏ,
ਮੱਸਲੇ ਨੇ ਦੋ ਪਰ ਮੁਕਾਮ ਇੱਕੋ ਹੀ ਏ,
ਰਾਸਤੇ ਨੇ ਦੋ ਪਰ ਦੁਕਾਨ ਇੱਕੋ ਹੀ ਏ,
ਜਿਹਤੋਂ ਸ਼ੁਰੂ ਹੋਈ ਆ ਕਹਾਣੀਂ ਮੇਰੇ ਗੀਤਾਂ ਦੀ,
ਬੈਠੀ ਆ  ਵਲੈਤ 🍁ਮਹਾਂਰਾਣੀਂ ਮੇਰੇ ਗੀਤਾਂ ਦੀ ??