* Dhol Radio Shoutbox

Sorry, this shoutbox does not exist.

Author Topic: ਸ਼ਾਇਰੀ  (Read 1079 times)

Pawan ❤️ Ropar

  • Full Member
  • ***
  • Posts: 108
  • ਸੱਚੇ ਪਾਤਸ਼ਾਹ ਬਣਾ ਦੇ ਬਾਦਸ਼ਾਹ
    • View Profile
ਸ਼ਾਇਰੀ
« on: March 15, 2019, 09:41:34 AM »
ਝੁਲਾਕੇ ਲਾਲ ਕਿਲੇ ਤੇ ਨਿਸ਼ਾਨ ਕਦੇ ਕੇਸਰੀ,
ਦੱਸ ਦੁਨੀਆਂ ਨੂੰ ਦਿੱਤਾ ਸਿੱਖ ਕੌਮ ਨੇ!
ਕੀਤਾ ਚਾਲੀ ਸਾਲ ਰਾਜ ਰਣਜੀਤ ਨੇ,
ਸਾਝੀਵਾਲਤਾ ਸਿਖਾਤੀ ਸਿੱਖ ਕੌਮ ਨੇ!
ਦੋਸ਼ੀ ਚਾੜਿਆ ਨਾਂ ਕਦੇ ਕੋਈ ਫਾਸੀ ਤੇ,
ਸੰਸਾਰ ਹਾਲੇ ਤਾਈ ਮੰਨੇ ਸਰਦਾਰ ਨੂੰ!
ਸ਼ਾਨ ਖਾਲਸੇ ਦੀ ਦੁਨੀਆਂ ਤੋਂ ਵੱਖਰੀ,
ਅੱਤ ਹੋਈ ਤੋਂ ਹੀ ਚੱਕੇ ਤਲਵਾਰ ਨੂੰ!!!!
ਜਿਹਤੋਂ ਸ਼ੁਰੂ ਹੋਈ ਆ ਕਹਾਣੀਂ ਮੇਰੇ ਗੀਤਾਂ ਦੀ,
ਬੈਠੀ ਆ  ਵਲੈਤ 🍁ਮਹਾਂਰਾਣੀਂ ਮੇਰੇ ਗੀਤਾਂ ਦੀ ??
9464215112