* Dhol Radio Shoutbox

Sorry, this shoutbox does not exist.

Author Topic: ਮੇਰੇ ਵਿਚਾਰ  (Read 34 times)

Pawan Ropar

  • Jr. Member
  • **
  • Posts: 83
  • ਸੱਚੇ ਪਾਤਸ਼ਾਹ ਬਣਾ ਦੇ ਬਾਦਸ਼ਾਹ
    • View Profile
ਮੇਰੇ ਵਿਚਾਰ
« on: March 16, 2019, 02:44:00 AM »
ਨਾਂ ਤੇਰਾ ਨਾਂ ਮੇਰਾ ਇਹ ਤਾਂ ਸਭ ਦਾ ਸਾਂਝਾਂ ਏ,
ਉਏ ਪਾਗਲ ਬੰਦੇਆ ਹੋਇਆ ਫਿਰਦਾ ਅਕਲੋਂ ਵਾਂਝਾਂ ਏ,
ਜੋ ਮੱਥਾ ਲਾਉਣ ਖੁਦਾ ਨਾਲ ਥੂਅ ਐਸੇ ਕਿਰਦਾਰਾਂ ਤੇ,

ਕਿਹੜਾ ਲਾਉ ਪਾਬੰਦੀ ਜਾਨ ਲੇਵਾ ਹਥਿਆਰਾਂ ਤੇ ,