* Dhol Radio Shoutbox

Sorry, this shoutbox does not exist.

Author Topic: ਸ਼ਾਇਰੀ  (Read 343 times)

Pawan ❤️ Ropar

  • Full Member
  • ***
  • Posts: 102
  • ਸੱਚੇ ਪਾਤਸ਼ਾਹ ਬਣਾ ਦੇ ਬਾਦਸ਼ਾਹ
    • View Profile
ਸ਼ਾਇਰੀ
« on: March 20, 2019, 12:41:11 PM »
ਕਿਸੇ ਦਿਲ 'ਚ ਫੇਰਾ ਪਾਇਆ ਨਹੀਂ ,
ਜੇ ਕਿਸੇ ਨੇ ਮੈਨੂੰ ਚਾਹਿਆ ਨਹੀਂ
ਮੂੰਹ ਸੋਹਣੇ ਕਿਨ੍ਹੇ ਹੋਂਠ ਸੋਹਣੇ ,
ਨਾਂ ਕਿਸੇ ਤੇ ਮੇਰਾ ਆਇਆ ਨਹੀ
ਕੋਈ ਕਮੀ ਮੇਰੇ ਵਿੱਚ ਹੋਵੇਗੀ...
ਜਿਹਤੋਂ ਸ਼ੁਰੂ ਹੋਈ ਆ ਕਹਾਣੀਂ ਮੇਰੇ ਗੀਤਾਂ ਦੀ,
ਬੈਠੀ ਆ  ਵਲੈਤ 🍁ਮਹਾਂਰਾਣੀਂ ਮੇਰੇ ਗੀਤਾਂ ਦੀ ??