* Dhol Radio Shoutbox

Sorry, this shoutbox does not exist.

Author Topic: ਸ਼ਹੀਦ ਭਗਤ ਸਿੰਘ  (Read 1003 times)

Pawan ❤️ Ropar

  • Full Member
  • ***
  • Posts: 106
  • ਸੱਚੇ ਪਾਤਸ਼ਾਹ ਬਣਾ ਦੇ ਬਾਦਸ਼ਾਹ
    • View Profile
ਸ਼ਹੀਦ ਭਗਤ ਸਿੰਘ
« on: March 24, 2019, 02:51:58 AM »
ਫਾਂਸੀ ਚੜਨੇਂ ਵਾਲੇ ਆਪਣਾਂ ਰੋਲ ਨਿਭਾ ਗਏ ਨੇਂ,
ਪਿੱਛੇ ਨਾਅਰੇ ਲਾਉਣੇਂ ਵਾਲੇ ਮੋਹਰੇ ਆ ਗਏ ਨੇਂ 👏👏
ਜਿਹਤੋਂ ਸ਼ੁਰੂ ਹੋਈ ਆ ਕਹਾਣੀਂ ਮੇਰੇ ਗੀਤਾਂ ਦੀ,
ਬੈਠੀ ਆ  ਵਲੈਤ 🍁ਮਹਾਂਰਾਣੀਂ ਮੇਰੇ ਗੀਤਾਂ ਦੀ ??